ਸਮੱਗਰੀ 'ਤੇ ਜਾਓ

ਚਮਕੌਰ ਸਾਹਿਬ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚਮਕੌਰ ਸਾਹਿਬ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਰੂਪਨਗਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1977
ਪਾਰਟੀਭਾਰਤੀ ਰਾਸ਼ਟਰੀ ਕਾਂਗਰਸ

ਚਮਕੌਰ ਸਾਹਿਬ ਵਿਧਾਨ ਸਭਾ ਹਲਕਾ ਜ਼ਿਲ੍ਹਾ ਰੂਪਨਗਰ ਦਾ ਹਲਕਾ ਨੰ: 51 ਹੈ। ਇਹ ਰਾਖਵਾ ਹਲਕਾ ਹੈ। ਇਸ ਹਲਕੇ ਤੋਂ ਚਰਨਜੀਤ ਸਿੰਘ ਚੰਨੀ ਨੇ ਲਗਾਤਾਰ ਤੀਜੀ ਵਾਰ ਚੋਣ ਜਿੱਤੀ ਹੈ।[1]

ਵਿਧਾਇਕ ਸੂਚੀ

[ਸੋਧੋ]
ਸਾਲ ਮੈਂਬਰ ਤਸਵੀਰ ਪਾਰਟੀ
2017 ਚਰਨਜੀਤ ਸਿੰਘ ਚੰਨੀ ਭਾਰਤੀ ਰਾਸ਼ਟਰੀ ਕਾਂਗਰਸ
2012 ਚਰਨਜੀਤ ਸਿੰਘ ਚੰਨੀ ਭਾਰਤੀ ਰਾਸ਼ਟਰੀ ਕਾਂਗਰਸ
2007 ਚਰਨਜੀਤ ਸਿੰਘ ਚੰਨੀ ਆਜਾਦ
2002 ਸਤਵੰਤ ਕੌਰ ਸ਼੍ਰੋਮਣੀ ਅਕਾਲੀ ਦਲ
1997 ਸਤਵੰਤ ਕੌਰ ਸ਼੍ਰੋਮਣੀ ਅਕਾਲੀ ਦਲ
1992 ਸ਼ਮਸ਼ੇਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1985 ਸ਼ਮਸ਼ੇਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1980 ਸਤਵੰਤ ਕੌਰ ਸ਼੍ਰੋਮਣੀ ਅਕਾਲੀ ਦਲ
1977 ਸਤਵੰਤ ਕੌਰ ਸ਼੍ਰੋਮਣੀ ਅਕਾਲੀ ਦਲ

ਉਮੀਦਵਾਰ ਨਤੀਜਾ

[ਸੋਧੋ]
ਸਾਲਹਲਕਾ ਨੰ:ਜੇਤੂ ਉਮੀਦਵਾਰ ਦਾ ਨਾਮਪਾਰਟੀਵੋਟਾਂਹਾਰੇ ਉਮੀਦਵਾਰ ਦਾ ਨਾਮਪਾਰਟੀਵੋਟਾਂ
201751ਚਰਨਜੀਤ ਸਿੰਘ ਚੰਨੀਕਾਂਗਰਸ61060ਚਰਨਜੀਤ ਸਿੰਘਆਪ48752
201251ਚਰਨਜੀਤ ਸਿੰਘ ਚੰਨੀਕਾਂਗਰਸ54640ਜਗਮੀਤ ਕੌਰਸ਼.ਅ.ਦ.50981
200766ਚਰਨਜੀਤ ਸਿੰਘ ਚੰਨੀਅਜ਼ਾਦ37946ਸਤਵੰਤ ਕੌਰਸ਼.ਅ.ਦ.36188
200267ਸਤਵੰਤ ਕੌਰਸ਼.ਅ.ਦ.33511ਭਾਗ ਸਿੰਘਕਾਂਗਰਸ24413
199767ਸਤਵੰਤ ਸਿੰਘਸ਼.ਅ.ਦ.40349ਭਾਗ ਸਿੰਘਸ਼.ਅ.ਦ. (ਮਾਨ)14205
199267ਸ਼ਮਸ਼ੇਰ ਸਿੰਘਕਾਂਗਰਸ3641ਗੁਰਮੁੱਖ ਸਿੰਘਬਸਪਾ2706
198567ਭਾਗ ਸਿੰਘਕਾਂਗਰਸ19928ਬਿਮਲ ਕੌਰਅਜ਼ਾਦ18134
198067ਸਤਵੰਤ ਕੌਰਸ਼.ਅ.ਦ.23352ਕਰਨੈਲ ਸਿੰਘਕਾਂਗਰਸ18277
197767ਸਤਵੰਤ ਕੌਰਸ਼.ਅ.ਦ.29223ਪ੍ਰਿਥਵੀ ਸਿੰਘ ਅਜ਼ਾਦਕਾਂਗਰਸ17463

ਚੋਣ ਨਤੀਜਾ

[ਸੋਧੋ]
ਪੰਜਾਬ ਵਿਧਾਨ ਸਭਾ ਚੋਣਾਂ 2017: ਚਮਕੌਰ ਸਾਹਿਬ
ਪਾਰਟੀ ਉਮੀਦਵਾਰ ਵੋਟਾਂ % ±%
INC ਚਰਨਜੀਤ ਸਿੰਘ ਚੰਨੀ 61060 42
ਆਪ ਚਰਨਜੀਤ ਸਿੰਘ 48752 33.53
SAD ਜਸਟਿਸ ਨਿਰਮਲ ਸਿੰਘ 31452 21.63
ਬਹੁਜਨ ਸਮਾਜ ਪਾਰਟੀ ਰਾਜਿੰਦਰ ਸਿੰਘ 1610 1.11
ਪੰਜਾਬ ਲੋਕਤੰਤਰ ਪਾਰਟੀ ਹਰਜਿੰਦਰ ਸਿੰਘ 587 0.4
ਅਜ਼ਾਦ ਜਗਦੀਸ ਸਿੰਘ 428 0.29
ਆਪਣਾ ਪੰਜਾਬ ਪਾਰਟੀ ਪਰਮਿੰਦਰ ਕੌਰ 332 0.23
ਜੈ ਜਵਾਨ ਜੈ ਕਿਸਾਨ ਪਾਰਟੀ ਸ਼ਿਦਰਪਾਲ ਸਿੰਘ 260 0.18
ਨੋਟਾ ਨੋਟਾ 911 0.63

ਹਵਾਲੇ

[ਸੋਧੋ]
  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)

ਫਰਮਾ:ਭਾਰਤ ਦੀਆਂ ਆਮ ਚੋਣਾਂ