ਫਿਰੋਜ਼ ਗਾਂਧੀ
ਦਿੱਖ
ਫਿਰੋਜ ਗਾਂਧੀ | |
---|---|
ਭਾਰਤੀ ਪਾਰਲੀਮੈਂਟ ਮੈਂਬਰ (ਪ੍ਰਤਾਪਗੜ੍ਹ ਜ਼ਿਲ੍ਹਾ (ਪੱਛਮ) - ਰਾਏਬਰੇਲੀ ਜ਼ਿਲ੍ਹਾ (ਪੂਰਬ)[1]) | |
ਦਫ਼ਤਰ ਵਿੱਚ 17 ਅਪਰੈਲ 1952 – 4 ਅਪਰੈਲ 1957 | |
ਭਾਰਤੀ ਪਾਰਲੀਮੈਂਟ ਮੈਂਬਰ (ਰਾਏਬਰੇਲੀ[2]) | |
ਦਫ਼ਤਰ ਵਿੱਚ 5 ਮਈ 1952 – 8 ਸਤੰਬਰ 1960 | |
ਤੋਂ ਬਾਅਦ | ਬੈਜ ਨਾਥ ਕੁਰੀਲ |
ਨਿੱਜੀ ਜਾਣਕਾਰੀ | |
ਜਨਮ | ਫਿਰੋਜ ਜਹਾਂਗੀਰ ਗਾਂਧੀ 12 ਸਤੰਬਰ 1912 ਬੰਬਈ, ਬੰਬਈ ਪ੍ਰੈਜੀਡੈਂਸੀ, ਬਰਤਾਨਵੀ ਭਾਰਤ |
ਮੌਤ | 8 ਸਤੰਬਰ 1960 ਨਵੀਂ ਦਿੱਲੀ, ਦਿੱਲੀ, ਭਾਰਤ | (ਉਮਰ 47)
ਕਬਰਿਸਤਾਨ | ਪਾਰਸੀ ਸਮਸਾਨਘਾਟ, ਅਲਾਹਾਬਾਦ |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਇੰਡੀਅਨ ਨੈਸ਼ਨਲ ਕਾਂਗਰਸ |
ਜੀਵਨ ਸਾਥੀ | ਇੰਦਰਾ ਗਾਂਧੀ |
ਬੱਚੇ | ਸੰਜੇ ਗਾਂਧੀ , ਰਾਜੀਵ ਗਾਂਧੀ |
ਫਿਰੋਜ ਗਾਂਧੀ (12 ਅਗਸਤ 1912 – 8 ਸਤੰਬਰ 1960) ਭਾਰਤ ਦੇ ਇੱਕ ਰਾਜਨੇਤਾ ਅਤੇ ਸੰਪਾਦਕ ਸਨ। ਉਹ ਲੋਕਸਭਾ ਦੇ ਮੈਂਬਰ ਵੀ ਰਹੇ। ਸੰਨ 1942 ਵਿੱਚ ਉਹਨਾਂ ਦਾ ਇੰਦਰਾ ਗਾਂਧੀ ਨਾਲ ਵਿਆਹ ਹੋਇਆ ਜੋ ਬਾਅਦ ਵਿੱਚ ਭਾਰਤ ਦੀ ਪ੍ਰਧਾਨਮੰਤਰੀ ਬਣੀ। ਉਹਨਾਂ ਦੇ ਦੋ ਪੁੱਤਰ ਹੋਏ - ਰਾਜੀਵ ਗਾਂਧੀ ਅਤੇ ਸੰਜੇ ਗਾਂਧੀ।
ਮੁੱਢਲੀ ਜ਼ਿੰਦਗੀ
[ਸੋਧੋ]ਫਿਰੋਜ਼ ਜਹਾਂਗੀਰ ਗਾਂਧੀ ਦਾ ਜਨਮ, ਫੋਰਟ ਬੰਬਈ ਵਿੱਚ ਸਥਿਤ ਤੇਹਮੁਲਜੀ ਨਰੀਮਨ ਹਸਪਤਾਲ ਵਿੱਚ ਇੱਕ ਪਾਰਸੀ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਜਹਾਂਗੀਰ ਅਤੇ ਮਾਤਾ ਦਾ ਨਾਮ ਰਤਿਮਾਈ ਸੀ। ਉਹ ਕਿਸੇ ਵੀ ਤਰੀਕੇ ਨਾਲ ਮਹਾਤਮਾ ਗਾਂਧੀ ਦੇ ਪਰਿਵਾਰ ਸੰਬੰਧਿਤ ਨਹੀਂ ਸੀ।
ਹਵਾਲੇ
[ਸੋਧੋ]- ↑ "Biographical Sketch of First Lok Sabha". Parliament of India. Retrieved 16 April 2009.
- ↑ "Biographical Sketch of Second Lok Sabha". Parliament of India. Retrieved 16 April 2009.