ਰੂਪਨਗਰ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੂਪਨਗਰ ਵਿਧਾਨ ਸਭਾ ਹਲਕਾ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ 2017 ਕੁੱਲ 160604 ਵੋਟਰ ਹਨ, ਜਿਨ੍ਹਾਂ ਵਿੱਚ 84,622 ਪੁਰਸ਼ ਅਤੇ 75,979 ਮਹਿਲਾ ਵੋਟਰ ਸ਼ਾਮਲ ਹਨ। ਪੰਜਾਬ ਵਿਧਾਨ ਸਭਾ ਚੋਣਾਂ 2012 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਡਾ. ਦਲਜੀਤ ਸਿੰਘ ਚੀਮਾ ਨੇ ਇਸ ਹਲਕੇ ਤੋਂ ਤਿਕੋਣੇ ਮੁਕਾਬਲੇ ਵਿੱਚ ਕਾਂਗਰਸ ਦੇ ਉਮੀਦਵਾਰ ਡਾ. ਰਮੇਸ਼ ਦੱਤ ਸ਼ਰਮਾ ਨੂੰ ਹਰਾਇਆ ਸੀ। ਇਸ ਹਲਕੇ 'ਚ ਪੰਜ ਵਾਰੀ ਅਕਾਲੀ ਦਲ ਦਾ ਉਮੀਦਵਾਰ ਚਾਰ ਵਾਰ ਕਾਂਗਰਸ ਦਾ ਉਮੀਦਵਾਰ, ਇਕ ਵਾਰ ਇੰਡੀਅਨ ਨੈਸ਼ਨਲ ਕਾਂਗਰਸ ਦਾ ਉਮੀਦਵਾਰ ਅਤੇ ਇਕ ਵਾਰ ਅਜਾਦ ਉਮੀਦਵਾਰ ਜੇਤੂ ਰਿਹਾ।[1]

ਵਿਧਾਇਕ ਸੂਚੀ[ਸੋਧੋ]

ਸਾਲ ਹਲਕਾ ਨੰ ਜੇਤੂ ਉਮੀਦਵਾਰ ਪਾਰਟੀ
1951 42 ਪਰਤਾਪ ਸਿੰਘ ਅਕਾਲੀ ਦਲ
1951 42 ਰਾਜਿੰਦਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1952 8 ਪਰਤਾਪ ਸਿੰਘ ਅਕਾਲੀ ਦਲ
1952 8 ਰਾਜਿੰਦਰ ਸਿੰਘ ਅਕਾਲੀ ਦਲ
1957 8 ਪਰਤਾਪ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1957 8 ਸਾਧੂ ਸਿੰਘ ਅਜਾਦ
1962 11 ਸ਼ਮਸ਼ੇਰ ਸਿੰਘ ਭਾਰਤੀ ਕਮਿਊਨਿਸਟ ਪਾਰਟੀ
1967 74 ਜੀ. ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1969 74 ਰਵੀ ਇੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ
1972 74 ਗੁਰਚਰਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
2012 50 ਡਾ. ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ
2017 50

ਨਤੀਜੇ[ਸੋਧੋ]

ਸਾਲ ਹਲਕਾ ਨੰ ਸ਼੍ਰੇਣੀ ਜੇਤੂ ਉਮੀਦਵਾਰ ਪਾਰਟੀ ਵੋਟਾਂ ਹਾਰਿਆ ਉਮੀਦਵਾਰ ਪਾਰਟੀ ਵੋਟਾਂ
1951 42 ਜਰਨਲ ਪਰਤਾਪ ਸਿੰਘ ਅਕਾਲੀ ਦਲ 23898 ਪ੍ਰਿਥਵੀ ਸਿੰਘ ਅਜਾਦ ਪੀਡੀਸੀਅੈਲ 21148
1951 42 ਜਰਨਲ ਰਾਜਿੰਦਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 28390 ਸਾਧੂ ਸਿੰਘ ਸ਼੍ਰੋਮਣੀ ਅਕਾਲੀ ਦਲ 26187
1952 8 ਜਰਨਲ ਪਰਤਾਪ ਸਿੰਘ ਅਕਾਲੀ ਦਲ 28014 ਸਾਧੂ ਸਿੰਘ ਅਕਾਲੀ ਦਲ 27239
1952 8 ਜਰਨਲ ਰਾਜਿੰਦਰ ਸਿੰਘ ਅਕਾਲੀ ਦਲ 28120 ਆਤਮਾ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 25764
1957 8 ਰਿਜਰਵ ਐਸ ਟੀ ਪਰਤਾਪ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 25142 ਪਿਆਰਾ ਸਿੰਘ ਅਜਾਦ 19454
1957 8 ਰਿਜਰਵ ਐਸ ਟੀ ਸਾਧੂ ਸਿੰਘ ਅਜਾਦ 34096 ਸਰਮੁੱਖ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 25866
1962 11 ਜਰਨਲ ਸ਼ਮਸ਼ੇਰ ਸਿੰਘ ਭਾਰਤੀ ਕਮਿਊਨਿਸਟ ਪਾਰਟੀ 13542 ਸਾਧੂ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 12192
1967 74 ਜਰਨਲ ਜੀ. ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 21314 ਐਸ.ਐਸ.ਜੋਸ਼ ਭਾਰਤੀ ਕਮਿਊਨਿਸਟ ਪਾਰਟੀ 13288
1969 74 ਜਰਨਲ ਰਵੀ ਇੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ 21007 ਰਾਜਿੰਦਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 17039
1972 74 ਜਰਨਲ ਗੁਰਚਰਨ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 21383 ਹਰਚੰਦ ਸਿੰਘ ਅਜਾਦ 12595
2012 50 ਜਰਨਲ ਡਾ. ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ 41595 ਰਮੇਸ਼ ਦੱਤ ਸ਼ਰਮਾ ਇੰਡੀਅਨ ਨੈਸ਼ਨਲ ਕਾਂਗਰਸ 32713
2017 50 ਜਰਨਲ

ਇਹ ਵੀ ਦੇਖੋ[ਸੋਧੋ]

ਚਮਕੌਰ ਸਾਹਿਬ ਵਿਧਾਨ ਸਭਾ ਹਲਕਾ

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2016-07-31. Retrieved 2017-01-22. {{cite web}}: Unknown parameter |dead-url= ignored (|url-status= suggested) (help)