ਸਮੱਗਰੀ 'ਤੇ ਜਾਓ

ਗੱਲ-ਬਾਤ:ਵਾਗੜੀ ਬੋਲੀ

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਸ ਲੇਖ ਦੇ ਨਾਲ ਦਾ ਇੱਕ ਹੋਰ ਲੇਖ ਪੰਜਾਬੀ ਵਿੱਚ ਹੋਣ ਬਾਰੇ।

[ਸੋਧੋ]

ਪੰਜਾਬੀ ਵਿਕੀਪੀਡੀਆ ਤੇ ਬਾਗੜੀ ਬੋਲੀ ਤੇ ਲੇਖ ਮੌਜੂਦ ਹੈ ਪਰ ਇਸ ਵਿੱਚ ਇਸ ਬੋਲੀ ਦਾ ਬੋਲਣ ਵਾਲਾ ਖੇਤਰ ਵੱਖਰਾ ਦੱਸਿਆ ਗਿਆ ਹੈ। ਉਸ ਨੂੰ ਧਿਆਨ ਵਿੱਚ ਰੱਖ ਕੇ ਹੀ ਇਹਨਾਂ ਵਿੱਚੋਂ ਇੱਕ ਲੇਖ ਤੇ ਕੰਮ ਕੀਤਾ ਜਾਣਾ ਚਾਹੀਦਾ ਹੈ। ਦੂਜਾ ਪੰਜਾਬੀ ਭਾਸ਼ਾ ਲੇਖ ਵਿੱਚ ਵੀ ਬਾਗੜੀ ਬਾਰੇ ਇਸ ਨੂੰ ਪੰਜਾਬੀ ਨਾਲ ਜੁੜੀ ਬੋਲੀ ਵਿਖਾਇਆ ਗਿਆ ਹੈ। ਇਸ ਦਾ ਵੀ ਧਿਆਨ ਰੱਖਿਆ ਜਾਵੇ।Mulkh Singh (ਗੱਲ-ਬਾਤ) 12:05, 12 ਸਤੰਬਰ 2020 (UTC)[ਜਵਾਬ]