ਪਿਪਲੀ
ਦਿੱਖ
ਪਿਪਲੀ | |
---|---|
ਪਿੰਡ | |
ਗੁਣਕ: 29°51′37″N 74°53′10″E / 29.860298°N 74.886153°E | |
ਦੇਸ਼ | ਭਾਰਤ |
ਰਾਜ | ਹਰਿਆਣਾ |
ਜ਼ਿਲ੍ਹਾ | ਸਿਰਸਾ |
ਤਹਿਸੀਲ | ਕਾਲਾਂਵਾਲੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਡਾਕ ਕੋਡ | 125201 |
ਪਿਪਲੀ, ਹਰਿਆਣਾ ਰਾਜ ਦੇ ਸਿਰਸਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਪਿੰਡ ਡੱਬਵਾਲੀ-ਕਾਲਾਂਵਾਲੀ ਸੜਕ ਉੱਤੇ ਮੰਡੀ ਡੱਬਵਾਲੀ ਤੋਂ 23 ਕਿਲੋਮੀਟਰ ਅਤੇ ਕਾਲਾਂਵਾਲੀ ਤੋਂ 10 ਕਿਲੋਮੀਟਰ ਦੂਰ ਸਥਿਤ ਹੈ।[1] ਇਸ ਦਾ ਪਿੰਨ ਕੋਡ 125201 ਹੈ।[2]
ਇਥੇ ਹਾੜ੍ਹ ਦੇ ਮਹੀਨੇ ਵਿੱਚ ਪੀਰਖਾਨੇ ਮੇਲਾ ਲਗਦਾ ਹੈ।
ਆਲ਼ੇ ਦੁਆਲ਼ੇ ਦੇ ਪਿੰਡ
[ਸੋਧੋ]ਇਸਦੇ ਆਸੇ ਪਾਸੇ ਅਸੀਰ, ਮਾਖਾ, ਪਾਨਾ, ਖੋਖਰ, ਹੱਸੂ, ਦੇਸੂ ਮਲਕਾਣਾ, ਪੰਨੀਵਾਲਾ ਰੁਲਦੂ, ਟੱਪੀ, ਜਗਮਾਲਵਾਲੀ, ਕਾਲਾਂਵਾਲੀ ਪਿੰਡ ਅਤੇ ਕਾਲਾਂਵਾਲੀ ਮੰਡੀ ਹੈ।
ਚਿੱਤਰ ਸੰਗ੍ਰਹਿ
[ਸੋਧੋ]-
ਪਿੰਡ ਪਿਪਲੀ ਦਾ ਮੁੱਖ ਦੁਆਰ
ਹਵਾਲੇ
[ਸੋਧੋ]- ↑ "Pipli-census India". Retrieved mar 16,2015.
{{cite web}}
: Check date values in:|accessdate=
(help) - ↑ ਪਿਨਕੋਡ. "Pin Code: PIPLI, SIRSA, HARYANA, India, Pincode.net.in". pincode.net.in. Retrieved 2020-01-06.