ਪਿਪਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਿਪਲੀ, ਹਰਿਆਣਾ ਰਾਜ ਦੇ ਸਿਰਸਾ (ਸਰਸਾ) ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਪਿੰਡ ਡੱਬਵਾਲੀ-ਕਾਲਾਂਵਾਲੀ ਸੜਕ ਉੱਤੇ ਮੰਡੀ ਡੱਬਵਾਲੀ ਤੋਂ 23 ਕਿਲੋਮੀਟਰ ਅਤੇ ਕਾਲਾਂਵਾਲੀ ਤੋਂ 10 ਕਿਲੋਮੀਟਰ ਦੂਰ ਸਥਿਤ ਹੈ।[1] ਇਸ ਦਾ ਪਿਨ ਕੋਡ 125201 ਹੈ।[2]

ਹਵਾਲੇ[ਸੋਧੋ]

  1. "Pipli-census India". Retrieved mar 16,2015.  Check date values in: |access-date= (help)
  2. ਪਿਨਕੋਡ. "Pin Code: PIPLI, SIRSA, HARYANA, India, Pincode.net.in". pincode.net.in. Retrieved 2020-01-06.