ਸਮੱਗਰੀ 'ਤੇ ਜਾਓ

ਅਮਿਤ ਮਿਸ਼ਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਮਿਤ ਮਿਸ਼ਰਾ
ਨਿੱਜੀ ਜਾਣਕਾਰੀ
ਪੂਰਾ ਨਾਮ
ਅਮਿਤ ਮਿਸ਼ਰਾ
ਜਨਮ (1982-11-24) 24 ਨਵੰਬਰ 1982 (ਉਮਰ 41)
ਦਿੱਲੀ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ
ਗੇਂਦਬਾਜ਼ੀ ਅੰਦਾਜ਼ਲੈੱਗਬਰੇਕ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 259)17 ਅਕਤੂਬਰ 2008 ਬਨਾਮ ਆਸਟਰੇਲੀਆ
ਆਖ਼ਰੀ ਟੈਸਟ25 ਜੁਲਾਈ 2016 ਬਨਾਮ ਵੈਸਟ ਇੰਡੀਜ਼
ਪਹਿਲਾ ਓਡੀਆਈ ਮੈਚ (ਟੋਪੀ 151)13 ਅਪ੍ਰੈਲ 2003 ਬਨਾਮ ਦੱਖਣੀ ਅਫ਼ਰੀਕਾ
ਆਖ਼ਰੀ ਓਡੀਆਈ20 ਅਕਤੂਬਰ 2016 ਬਨਾਮ ਨਿਊਜ਼ੀਲੈਂਡ
ਪਹਿਲਾ ਟੀ20ਆਈ ਮੈਚ (ਟੋਪੀ 33)13 ਜੂਨ 2010 ਬਨਾਮ ਜਿੰਬਾਬਵੇ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2000–ਵਰਤਮਾਨਹਰਿਆਣਾ ਕ੍ਰਿਕਟ ਟੀਮ
2008–2010; 2015-ਵਰਤਮਾਨਦਿੱਲੀ ਡੇਅਰਡਿਵਿਲਜ਼
2011–2012ਡੈਕਨ ਚਾਰਜਜ਼
2013–2014ਸਨਰਾਈਜਰਜ਼ ਹੈਦਰਾਬਾਦ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਪਹਿਲਾ ਦਰਜਾ ਕ੍ਰਿਕਟ ਲਿਸਟ ਏ ਕ੍ਰਿਕਟ
ਮੈਚ 19 31 141 106
ਦੌੜਾਂ 627 28 3,920 612
ਬੱਲੇਬਾਜ਼ੀ ਔਸਤ 22.39 4.80 22.14 13.02
100/50 0/4 0/0 1/16 0/1
ਸ੍ਰੇਸ਼ਠ ਸਕੋਰ 84 9* 202* 55
ਗੇਂਦਾਂ ਪਾਈਆਂ 4435 1648 28,500 5,534
ਵਿਕਟਾਂ 68 49 501 173
ਗੇਂਦਬਾਜ਼ੀ ਔਸਤ 34 23.95 28.50 23.78
ਇੱਕ ਪਾਰੀ ਵਿੱਚ 5 ਵਿਕਟਾਂ 1 2 21 4
ਇੱਕ ਮੈਚ ਵਿੱਚ 10 ਵਿਕਟਾਂ 0 n/a 1 n/a
ਸ੍ਰੇਸ਼ਠ ਗੇਂਦਬਾਜ਼ੀ 5/71 6/48 6/66 6/25
ਕੈਚਾਂ/ਸਟੰਪ 7/– 2/– 72/– 29/–
ਸਰੋਤ: Cricinfo, 5 June 2014

ਅਮਿਤ ਮਿਸ਼ਰਾ ਉਚਾਰਨ  (ਜਨਮ 24 ਨਵੰਬਰ 1982) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ। ਮਿਸ਼ਰਾ ਇੱਕ ਲੈੱਗ-ਬਰੇਕ ਗੇਂਦਬਾਜ਼ ਹੈ, ਅਤੇ ਉਹ ਹੇਠਲੇ ਕ੍ਰਮ ਵਿੱਚ ਬੱਲੇਬਾਜ਼ੀ ਕਰਦਾ ਹੈ। ਪਹਿਲੇ ਦਰਜੇ ਦੀ ਕ੍ਰਿਕਟ ਵਿੱਚ ਉਹ ਹਰਿਆਣਾ ਦੀ ਕ੍ਰਿਕਟ ਟੀਮ ਲ ਖੇਡਦਾ ਹੈ।
ਆਪਣੇ ਇੱਕ ਦਿਨਾ ਮੈਚ ਪੇਸ਼ੇ ਦੀ ਸ਼ੁਰੂਆਤ ਮਿਸ਼ਰਾ ਨੇ 2003 ਵਿੱਚ ਦੱਖਣੀ ਅਫ਼ਰੀਕਾ ਖਿਲ਼ਾਫ ਟੀਵੀਐੱਸ ਕੱਪ ਦੌਰਾਨ ਕੀਤੀ।

ਹਵਾਲੇ

[ਸੋਧੋ]