ਇੰਗਲੈਂਡ ਦੇ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵੀਹਵੀਂ ਸਦੀ ਦੇ ਛੇਵੇਂ ਦਹਾਕੇ ਤੋਂ ਲੈ ਕੇ ਹੁਣ ਤੱਕ ਇੰਗਲੈਂਡ ਵਿੱਚ ਲਗਾਤਾਰ ਪੰਜਾਬੀ ਸਾਹਿਤ ਲਿਖਿਆ ਜਾ ਰਿਹਾ ਹੈ। ਇਸ ਸਫੇ ਉੱਤੇ ਇੰਗਲੈਂਡ ਵਿੱਚ ਛਪੀਆਂ ਪੰਜਾਬੀ ਕਿਤਾਬਾਂ ਦੀ ਸੂਚੀ ਦਿੱਤੀ ਜਾ ਰਹੀ ਹੈ। ਬੇਸ਼ੱਕ ਇਹ ਸੂਚੀ ਮੁਕੰਮਲ ਨਹੀਂ, ਫਿਰ ਵੀ ਇਹ ਇੰਗਲੈਂਡ ਵਿੱਚ ਰਚੇ ਜਾ ਰਹੇ ਪੰਜਾਬੀ ਸਾਹਿਤ ਦੀ ਇੱਕ ਪ੍ਰਭਾਵਸ਼ਾਲੀ ਤਸਵੀਰ ਪੇਸ਼ ਕਰਦੀ ਹੈ।

ਅਮਰ ਜਿਉਤੀ (ਡਾ:)[ਸੋਧੋ]

 • ਸੋਚਾਂ ਦੇ ਨਿਸ਼ਾਨ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2014

ਅਮਰਜੀਤ ਚੰਦਨ[ਸੋਧੋ]

 • ਕੌਣ ਨਹੀਂ ਚਾਹੇਗਾ (ਕਵਿਤਾ), ਰੰਗਸ਼ਾਲਾ ਚੰਡੀਗੜ੍ਹ, 1975
 • ਕਵਿਤਾਵਾਂ (ਕਵਿਤਾ), ਨਵਯੁੱਗ ਪਬਲਿਸ਼ਰਜ਼ ਦਿੱਲੀ, 1985
 • ਫੈਲਸੂਫੀਆਂ (ਵਾਰਤਕ), ਨਵਯੁੱਗ ਪਬਲਿਸ਼ਰਜ਼ ਦਿੱਲੀ, 1985
 • ਪਾਸ਼ ਦੀਆਂ ਚਿੱਠੀਆਂ (ਸੰਪਾਦਕ), ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ, 1991
 • Being Here (Poetry), The Many Press London, 1993
 • ਜੜ੍ਹਾਂ (ਕਵਿਤਾ), ਅਸਥੈਟਿਕਸ ਪਬਲੀਕੇਸ਼ਨਜ਼ ਲੁਧਿਆਣਾ, 1996
 • ਬੀਜਕ (ਕਵਿਤਾ), ਨਵਯੁੱਗ ਪਬਲਿਸ਼ਰਜ਼ ਦਿੱਲੀ, 1996
 • ਨਿਸ਼ਾਨੀ (ਵਾਰਤਕ), ਨਵਯੁੱਗ ਪਬਲਿਸ਼ਰਜ਼ ਦਿੱਲੀ, 1997
 • ਛੰਨਾ (ਕਵਿਤਾ), ਨਵਯੁੱਗ ਪਬਲਿਸ਼ਰਜ਼ ਦਿੱਲੀ, 1998
 • ਗੁਥਲੀ (ਕਵਿਤਾ), ਕਿਤਾਬ ਤ੍ਰਿੰਜਨ ਲਾਹੌਰ, 1999
 • ਗੁਥਲੀ (ਕਵਿਤਾ-ਫਾਰਸੀ ਲਿਪੀ), ਨਵਯੁੱਗ ਪਬਲਿਸ਼ਰਜ਼ ਦਿੱਲੀ, 2000
 • ਅਨਾਰਾਂ ਵਾਲਾ ਵਿਹੜਾ (ਕਵਿਤਾ-ਫਾਰਸੀ ਲਿਪੀ), ਕਿਤਾਬ ਤ੍ਰਿੰਜਨ ਲਾਹੌਰ, 2000
 • ਅੰਨਜਲ (ਕਵਿਤਾ), ਲੋਕਗੀਤ ਪ੍ਰਕਾਸ਼ਨ, 2006
 • ਨੁਕਤਾ (ਵਾਰਤਕ-ਫਾਰਸੀ ਲਿਪੀ), ਕਿਤਾਬ ਤ੍ਰਿੰਜਨ ਲਾਹੌਰ, 2007

ਅਵਤਾਰ ਉੱਪਰਲ[ਸੋਧੋ]

 • ਧੁੰਦ ਤੇ ਪ੍ਰਭਾਵ (ਨਾਵਲ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2009

ਅਵਤਾਰ ਸਾਦਿਕ[ਸੋਧੋ]

 • ਚਿਮਨੀਆਂ ਦੀ ਛਾਵੇਂ (ਕਹਾਣੀਆਂ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1977

ਸਵਰਨ ਚੰਦਨ[ਸੋਧੋ]

 • ਕੱਖ-ਕਾਨ ਤੇ ਦਰਿਆ (ਨਾਵਲ), ਨਿਊ ਏਜ ਬੁੱਕ ਸੈਂਟਰ ਅੰਮ੍ਰਿਤਸਰ,
 • ਉੱਜੜਿਆ ਖੂਹ (ਕਹਾਣੀਆਂ)
 • ਪੁੰਨ ਦਾ ਸਾਕ (ਕਹਾਣੀਆਂ)
 • ਖਾਲੀ ਪਲਾਂ ਦੀ ਸਾਂਝ (ਕਹਾਣੀਆਂ)
 • ਲਾਲ ਚੌਂਕ (ਕਹਾਣੀਆਂ)
 • ਕੁਆਰ ਗੰਦਲ (ਕਹਾਣੀਆਂ)
 • ਚਾਨਣ ਦੀ ਲਕੀਰ (ਕਵਿਤਾਵਾਂ)
 • ਦੂਸਰਾ ਪੜਾਅ (ਕਵਿਤਾਵਾਂ)
 • ਨਵੇਂ ਰਿਸ਼ਤੇ (ਨਾਵਲ), ਦੀਪਕ ਪਬਲਿਸ਼ਰਜ਼ ਜਲੰਧਰ, 1980
 • ਕੱਚੇ ਘਰ (ਨਾਵਲ), ਨਿਊ ਏਜ ਬੁੱਕ ਸੈਂਟਰ ਅੰਮ੍ਰਿਤਸਰ, 1981
 • ਸ਼ਤਰੰਜ (ਨਾਵਲ), ਦੀਪਕ ਪਬਲਿਸ਼ਰਜ਼ ਜਲੰਧਰ, 1986
 • ਕਦਰਾਂ ਕੀਮਤਾਂ (ਨਾਵਲ), ਸੂਰਜ ਪ੍ਰਕਾਸ਼ਨ ਦਿੱਲੀ, 1992
 • ਕੰਜਕਾਂ (ਨਾਵਲ), ਆਰਸੀ ਪਬਲਿਸ਼ਰਜ਼ ਦਿੱਲੀ, 1993
 • ਬ੍ਰਤਾਨਵੀ ਪੰਜਾਬੀ ਸਾਹਿਤ ਦੀਆਂ ਸਮੱਸਿਆਵਾਂ (ਆਲੋਚਨਾ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1996 <ਫ>
 • ਮੱਛਰ ਗੰਜ (ਨਾਵਲ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1998
 • ਉਜਾੜਾ (ਨਾਵਲ), ਆਰਸੀ ਪਬਲਿਸ਼ਰਜ਼ ਦਿੱਲੀ, 1999
 • ਤਸਦੀਕ (ਨਾਵਲ), ਆਰਸੀ ਪਬਲਿਸ਼ਰਜ਼ ਦਿੱਲੀ, 2000
 • ਰੋਹ ਵਿਦਰੋਹ (ਨਾਵਲ), ਆਰਸੀ ਪਬਲਿਸ਼ਰਜ਼ ਦਿੱਲੀ, 2001
 • ਸਮਾਂ (ਨਾਵਲ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2010

ਸਵਰਨਪ੍ਰੀਤ[ਸੋਧੋ]

 • ਸੁਲਗਦੀਆਂ ਰੁੱਤਾਂ (ਨਾਵਲ), ਪ੍ਰੇਰਣਾ ਪ੍ਰਕਾਸ਼ਨ, 1992
 • ਅਣਪਛਾਤੀ ਧੀ (ਨਾਵਲ), ਪ੍ਰੇਰਣਾ ਪ੍ਰਕਾਸ਼ਨ, 1993

ਸਾਥੀ ਲੁਧਿਆਣਵੀ[ਸੋਧੋ]

 • ਕਦੇ ਸਹਿਲ ਕਦੇ ਸਮੁੰਦਰ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2007
 • ਸਮੁੰਦਰੋਂ ਪਾਰ (ਵਾਰਤਕ)
 • ਅੱਗ ਖਾਣ ਤੋਂ ਪਿੱਛੋਂ
 • ਉਡਦੀਆਂ ਤਿਤਲੀਆਂ ਮਗਰ
 • ਮੌਸਮ ਖਰਾਬ ਹੈ
 • ਪ੍ਰੇਮ ਖੇਲਨ ਕਾ ਚਾਓ
 • ਸੱਜਰੇ ਫੁੱਲ

ਸੁਖਦੇਵ ਸਿੱਧੂ[ਸੋਧੋ]

ਲੋਕ ਸੱਥ (ਸੰਪਾਦਿਤ ਕਵਿਤਾ)

ਸਿੱਖ ਤੇ ਜਾਤਪਾਤ (ਵਾਰਤਕ)

ਸ਼ਹੀਦ ਊਧਮ ਸਿੰਘ (ਦਸਤਾਵੇਜ਼), 2001

ਮੇਰੇ ਆਪਣੇ (ਵਾਰਤਕ), ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ, 2010

ਸੁਰਜੀਤ ਸਹੋਤਾ[ਸੋਧੋ]

 • ਧੁੰਦ ਦੇ ਆਰ ਪਾਰ (ਨਾਵਲ), ਦੀਪਕ ਪਬਲਿਸ਼ਰਜ਼ ਜਲੰਧਰ, 1983

ਸੋਹਣ ਸਿੰਘ ਕਮਲ[ਸੋਧੋ]

 • ਉਹ ਤੇ ਇਹ, (ਨਾਵਲ), ਪੰਜਾਬੀ ਰਾਈਟਰਜ਼ ਸੋਸਾਇਟੀ ਲਿਮਟਿਡ ਲੁਧਿਆਣਾ, 1989
 • ਦੁੱਧ ਤੇ ਕਾਂਜੀ, (ਨਾਵਲ), ਪੰਜਾਬੀ ਰਾਈਟਰਜ਼ ਸੋਸਾਇਟੀ ਲਿਮਟਿਡ ਲੁਧਿਆਣਾ, 1989

ਹਰਜੀਤ ਅਟਵਾਲ[ਸੋਧੋ]

 • ਵਨ ਵੇਅ (ਨਾਵਲ), ਆਰਸੀ ਪਬਲਿਸ਼ਰਜ਼ ਦਿੱਲੀ, 1999
 • ਰੇਤ (ਨਾਵਲ), ਸ਼ਿਵ ਪ੍ਰਕਾਸ਼ਨ ਜਲੰਧਰ, 2003
 • ਸਵਾਰੀ (ਨਾਵਲ), ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ, 2005
 • ਸੁੱਕਾ ਪੱਤਾ ਤੇ ਹਵਾ (ਕਹਾਣੀਆਂ), ਸੰਗਮ ਪਬਲੀਕੇਸ਼ਨਜ਼ ਸਮਾਣਾ, 2012
 • ਨਵੇਂ ਗੀਤ ਦਾ ਮੁੱਖੜਾ (ਕਹਾਣੀਆਂ), ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 2012
 • ਮੁੰਦਰੀ ਡਾਟ ਕਾਮ (ਨਾਵਲ), ਸੰਗਮ ਪਬਲੀਕੇਸ਼ਨਜ਼ ਸਮਾਨਾ, 2014
 • ਬ੍ਰਿਟਿਸ਼ ਬੋਰਨ ਦੇਸੀ (ਨਾਵਲ),
 • ਸਾਊਥਾਲ (ਨਾਵਲ),
 • ਕਾਲਾ ਲਹੂ (ਕਹਾਣੀਆਂ)
 • ਸੱਪਾਂ ਦਾ ਭਰ ਬਰਤਾਨੀਆ (ਕਹਾਣੀਆਂ)
 • ਇੱਕ ਸੱਚ ਮੇਰਾ ਵੀ (ਕਹਾਣੀਆਂ)
 • ਸਰਦ ਪੈਰਾਂ ਦੀ ਉਡੀਕ (ਕਵਿਤਾ)
 • ਫੋਕਸ (ਸਫਰਨਾਮਾ)
 • ਪਚਾਸੀ ਵਰ੍ਹਿਆਂ ਦਾ ਜਸ਼ਨ (ਜੀਵਨੀ)
 • ਪੰਜਾਬੀ ਦੀਆਂ ਚਰਚਿਤ ਕਹਾਣੀਆਂ (ਹਿੰਦੀ-ਸੰਪਾਦਿਤ)

ਹਰਿੰਦਰ ਸਿੰਘ ਬਜਾਜ[ਸੋਧੋ]

 • ਅੰਬੀ ਦਾ ਪਹਿਲਾ ਪਿਆਰ (ਨਾਵਲ), ਆਰਸੀ ਪਬਲਿਸ਼ਰਜ਼ ਦਿੱਲੀ, 1974
 • ਸੱਜਣਾਂ ਬਾਝ ਹਨੇਰਾ (ਨਾਵਲ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1979
 • ਬਾਬਾ ਬੋਲਤੇ ਤੇæææ (ਨਾਵਲ), ਲਾਹੌਰ ਬੁੱਕ ਸ਼ਾਪ ਲੁਧਿਆਣਾ, 1980
 • ਬਾਰਿ ਬੇਗਾਨੇ (ਨਾਵਲ), ਆਧੁਨਿਕ ਕਿਤਾਬ ਘਰ ਜਲੰਧਰ, 1996
 • ਦੀਪ ਬਿੰਦੂ (ਨਾਵਲ), ਨਵਯੁਗ ਪਬਲਿਸ਼ਰਜ਼ ਦਿੱਲੀ, 1997
 • ਇਕੱਠੇ ਅਤੇ ਇਕੱਲੇ (ਨਾਵਲ), ਆਧੁਨਿਕ ਕਿਤਾਬ ਘਰ ਜਲੰਧਰ, 1998
 • ਪ੍ਰਵਾਸ ਪੈੜਾਂ (ਨਾਵਲ), ਆਧੁਨਿਕ ਕਿਤਾਬ ਘਰ ਜਲੰਧਰ, 1998
 • ਹਨੇਰੀਆਂ ਵਾਵਰੋਲੇ (ਨਾਵਲ), ਆਧੁਨਿਕ ਕਿਤਾਬ ਘਰ ਜਲੰਧਰ, 1999
 • ਉਦਾਸ ਧਰਤੀ (ਨਾਵਲ), ਆਧੁਨਿਕ ਕਿਤਾਬ ਘਰ ਜਲੰਧਰ, 1999
 • ਧੁਖਦੀ ਅੱਗ (ਨਾਵਲ), ਆਧੁਨਿਕ ਕਿਤਾਬ ਘਰ ਜਲੰਧਰ, 1999
 • ਖਾਰੇ ਪਾਣੀ (ਨਾਵਲ), ਆਧੁਨਿਕ ਕਿਤਾਬ ਘਰ ਜਲੰਧਰ, 2000
 • ਨੀਲਾ ਅਕਾਸ਼ (ਨਾਵਲ), ਆਧੁਨਿਕ ਕਿਤਾਬ ਘਰ ਜਲੰਧਰ, 2002
 • ਸਵਰਗ ਦੇ ਝਰੋਖੇ 'ਚੋਂ (ਨਾਵਲ), ਦੀਪਕ ਪਬਲਿਸ਼ਰਜ਼, ਜਲੰਧਰ 2003

ਹਰਬਖਸ਼ ਮਕਸੂਦਪੁਰੀ[ਸੋਧੋ]

 • ਕਾਲ ਅਕਾਲ, ਸਿੰਘ ਬ੍ਰਦਰਜ਼ ਅੰਮ੍ਰਿਤਸਰ
 • ਕਿਣਕੇ ਤੋਂ ਸੂਰਜ, ਸਿੰਘ ਬ੍ਰਦਰਜ਼ ਅੰਮ੍ਰਿਤਸਰ
 • ਸਾਹਿਤ ਸਿਧਾਂਤ ਤੇ ਸਾਹਿਤ ਵਿਹਾਰ (ਵਾਰਤਕ), ਯੂਨੀਸਟਾਰ ਬੁਕਸ ਚੰਡੀਗੜ੍ਹ, 2007
 • ਤੱਤੀਆਂ ਠੰਢੀਆਂ ਛਾਂਵਾਂ, ਯੂਨੀਸਟਾਰ ਬੁਕਸ ਚੰਡੀਗੜ੍ਹ, 2009
 • ਵਿਚਾਰ ਸੰਸਾਰ (ਵਾਰਤਕ), ਯੂਨੀਸਟਾਰ ਬੁਕਸ ਚੰਡੀਗੜ੍ਹ, 2009

ਹਰਭਜਨ ਸਿੰਘ ਵਿਰਕ[ਸੋਧੋ]

 • ਜ਼ਮੀਨ (ਨਾਟਕ), ਨਵਯੁਗ ਪਬਲਿਸ਼ਰਜ਼ ਦਿੱਲੀ

ਹਰੀਸ਼ ਮਲਹੋਤਰਾ[ਸੋਧੋ]

 • ਜਾਅਲੀ ਦੁਨੀਆ (ਵਾਰਤਕ), ਦੀਪਕ ਪਬਲਿਸ਼ਰਜ਼ ਜਲੰਧਰ, 1987
 • ਵੱਖਰੀ ਨਸਲ (ਵਾਰਤਕ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1991
 • ਮਸਲੇ ਪਰਵਾਸ ਦੇ (ਵਾਰਤਕ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1994
 • ਨੈਤਿਕਤਾ ਅਤੇ ਤਕਰਸ਼ੀਲਤਾ (ਵਾਰਤਕ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1996
 • ਗੋਰੀ ਧਰਤੀ ਮੇਰੇ ਲੋਕ (ਵਾਰਤਕ), ਲਿਟਰੇਚਰ ਹਾਊਸ ਅੰਮ੍ਰਿਤਸਰ, 1996
 • Racism in Britain, Kafle Parkashan Chandigarh, 1997
 • Racism in Education, Peterborouh: Proprint, 2000
 • ਬਰਤਾਨਵੀ ਤੇ ਭਾਰਤੀ ਸਮਾਜ (ਵਾਰਤਕ), ਲਿਟਰੇਚਰ ਹਾਊਸ ਅੰਮ੍ਰਿਤਸਰ, 2000
 • Dreamland, National Bookshop Delhi, 2002
 • ਧਰਮ ਕੇ ਨਾਮ ਪਰ ਦਰਿੰਦਗੀ (ਹਿੰਦੀ-ਵਾਰਤਕ), ਤਰਕਭਾਰਤੀ ਪ੍ਰਕਾਸ਼ਨ ਬਰਨਾਲਾ, 2008
 • ਰਿਸ਼ਤਿਆਂ ਦਾ ਕਤਲ (ਵਾਰਤਕ), ਤਰਕਭਾਰਤੀ ਪ੍ਰਕਾਸ਼ਨ ਬਰਨਾਲਾ, 2009
 • ਝਮੇਲਾ ਰੱਬ ਦਾ (ਵਾਰਤਕ), ਤਰਕਭਾਰਤੀ ਪ੍ਰਕਾਸ਼ਨ ਬਰਨਾਲਾ, 2010

ਕਰਤਾਰ ਕੌਰ ਗੀਡਾਰ[ਸੋਧੋ]

 • ਇੱਕ ਜਾਨ ਤਿੰਨ ਤਰੇੜਾਂ (ਨਾਵਲ), ਗੀਡਾਰ ਪਬਲਿਸ਼ਰਜ਼ ਆਈਵਰ ਯੂ ਕੇ, 1997

ਕੈਲਾਸ਼ਪੁਰੀ[ਸੋਧੋ]

 • ਮੇਰੇ ਨਾਵਲ (4 ਨਾਵਲ- ਉਮੀ ਉਧਲ ਗਈ, ਮੈਂ ਇੱਕ ਔਰਤ, ਤੇ ਸੂਜ਼ੀ ਰੋਂਦੀ ਰਹੀ, ਕਟਹਿਰੇ ਵਿੱਚ ਖੜ੍ਹੀ ਔਰਤ), ਨਵਯੁਗ ਪਬਲਿਸ਼ਰਜ਼ ਦਿੱਲੀ, 2002

ਗੁਰਨਾਮ ਗਿੱਲ[ਸੋਧੋ]

 • ਅੱਧੀ ਸਦੀ (ਨਾਵਲ), ਮਨਪ੍ਰੀਤ ਪ੍ਰਕਾਸ਼ਨ ਦਿੱਲੀ, 2002
 • ਤੇ ਹਵਾ ਰੁਕ ਗਈ (ਨਾਵਲ), ਸ਼ਿਵ ਪ੍ਰਕਾਸ਼ਨ ਜਲੰਧਰ, 2003

ਗੁਰਚਰਨ ਸਿੰਘ ਭਾਟੀਆ[ਸੋਧੋ]

 • ਮਿੱਧੇ ਫੁੱਲ (ਨਾਵਲ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1987
 • ਸੱਤ ਫੇਰੇ (ਨਾਵਲ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1989
 • ਕੁਰਬਾਨੀ (ਨਾਵਲ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1990
 • ਤਿਆਗ (ਨਾਵਲ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1991
 • ਚੰਦਰ ਛਾਇਆ (ਨਾਵਲ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1993
 • ਦਿਲ ਸਮੁੰਦਰੋਂ ਡੂੰਘੇ (ਨਾਵਲ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1994
 • ਮੇਰੀਆਂ ਸੱਧਰਾਂ ਦਾ ਖੂਨ (ਨਾਵਲ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1994
 • ਦਰਦ ਦੇ ਰਿਸ਼ਤੇ (ਨਾਵਲ), ਨੈਸ਼ਨਲ ਬੁੱਕ ਸ਼ਾਪ ਦਿੱਲੀ, 2000
 • ਅਲਕਾ (ਨਾਵਲ), ਨੈਸ਼ਨਲ ਬੁੱਕ ਸ਼ਾਪ ਦਿੱਲੀ, 2001
 • ਨਫ਼ਰਤ ਹੀ ਸਹੀ(ਨਾਵਲ), ਨੈਸ਼ਨਲ ਬੁੱਕ ਸ਼ਾਪ ਦਿੱਲੀ, 2002
 • ਪ੍ਰੀਤੀ (ਨਾਵਲ), ਨੈਸ਼ਨਲ ਬੁੱਕ ਸ਼ਾਪ ਦਿੱਲੀ, 2002
 • ਪਾਰਵਤੀ (ਨਾਵਲ), ਨੈਸ਼ਨਲ ਬੁੱਕ ਸ਼ਾਪ ਦਿੱਲੀ, 2003
 • ਅੰਮ੍ਰਿਤਾ (ਨਾਵਲ), ਨੈਸ਼ਨਲ ਬੁੱਕ ਸ਼ਾਪ ਦਿੱਲੀ, 2003
 • ਪੱਥਰ ਬੋਲਦੇ ਨੇ (ਨਾਵਲ), ਨੈਸ਼ਨਲ ਬੁੱਕ ਸ਼ਾਪ ਦਿੱਲੀ, 2004

ਜਗਤਾਰ ਢਾਅ[ਸੋਧੋ]

 • ਨਿਰਮਲ ਬੂੰਦ (ਕਹਾਣੀਆਂ),(1965)
 • ਭਟਕਣ ਦਾ ਸਫਰ (ਕਵਿਤਾਵਾਂ),(1979)
 • ਗੁਆਚੇ ਘਰ ਦੀ ਤਲਾਸ਼ (ਕਵਿਤਾਵਾਂ), ਨਵਯੁਗ ਪਬਲਿਸ਼ਰਜ਼ ਦਿੱਲੀ, (1981)
 • ਇੱਕ ਸੁਪਨਾ ਮਛਲੀ ਦਾ (ਕਾਵਿ ਨਾਟਕ), ਨਵਯੁਗ ਪਬਲਿਸ਼ਰਜ਼ ਦਿੱਲੀ, (1982)

ਡੀ ਆਰ ਬਾਸੀ[ਸੋਧੋ]

 • ਦੇਸੀ ਕੁੜੀਆਂ ਵਲੈਤੀ ਲਾੜੇ (ਨਾਵਲ), ਆਰਸੀ ਪਬਲਿਸ਼ਰਜ਼ ਦਿੱਲੀ, 1972
 • ਮਾਪੇ ਕੁਮਾਪੇ (ਨਾਵਲ), ਮਹਿੰਦਰਾ ਕੈਪੀਟਲ ਪਬਲਿਸ਼ਰਜ਼ ਚੰਡੀਗੜ੍ਹ, 1972

ਤਰਸੇਮ ਨੀਲਗਿਰੀ[ਸੋਧੋ]

 • ਲੰਮੀ ਸੜਕ ਲਾਹੌਰ ਦੀ (ਨਾਟਕ), ਦੀਪਕ ਪਬਲਿਸ਼ਰਜ਼ ਜਲੰਧਰ, 1976
 • ਗਲੋਰੀਆ (ਨਾਵਲ), ਦੀਪਕ ਪਬਲਿਸ਼ਰਜ਼ ਜਲੰਧਰ, 1979
 • ਛੜਿਆਂ ਦਾ ਗੀਤ (ਨਾਟਕ), ਨਵਯੁਗ ਪਬਲਿਸ਼ਰਜ਼ ਦਿੱਲੀ, (1987)

ਦਰਸ਼ਨ ਸਿੰਘ[ਸੋਧੋ]

 • ਨਿਮਾਣੀਆਂ ਗਊਆਂ (ਇਕਾਂਗੀ), ਲਾਹੌਰ ਬੁੱਕ ਸ਼ਾਪ

ਦਰਸ਼ਨ ਧੀਰ[ਸੋਧੋ]

 • ਲੂਣੀ ਮਹਿਕ (ਕਹਾਣੀਆਂ), ਆਰਸੀ ਪਬਲਿਸ਼ਰਜ਼ ਦਿੱਲੀ
 • ਮਰਦਾ ਸੱਚ (1976)
 • ਆਪਣੇ ਆਪਣੇ ਰਾਹ (ਨਾਵਲ), ਆਰਸੀ ਪਬਲਿਸ਼ਰਜ਼ ਦਿੱਲੀ, 1980
 • ਸੰਘਰਸ਼ (ਨਾਵਲ), ਨਾਨਕ ਸਿੰਘ ਪੁਸਤਕਮਾਲਾ ਅੰਮ੍ਰਿਤਸਰ, 1984
 • ਦਿਸਹੱਦੇ ਤੋਂ ਪਾਰ (1988)
 • ਧੁੰਦਲਾ ਸੂਰਜ (ਨਾਵਲ), ਸੁਰਤਾਲ ਪ੍ਰਕਾਸ਼ਨ ਜਲੰਧਰ, 1989
 • ਲਕੀਰਾਂ ਤੇ ਮਨੁੱਖ (ਨਾਵਲ), ਨਵਯੁਗ ਪਬਲਿਸ਼ਰਜ਼ ਦਿੱਲੀ, 1991
 • ਡਰਿਆ ਮਨੁੱਖ (1994)
 • ਇਹ ਲੋਕ (ਨਾਵਲ), ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਚੰਡੀਗੜ੍ਹ, 1996
 • ਸ਼ੀਸ਼ੇ ਦੇ ਟੁੱਕੜੇ (1998)
 • ਘਰ ਤੇ ਕਮਰੇ (ਨਾਵਲ), ਨਾਨਕ ਸਿੰਘ ਪੁਸਤਕਮਾਲਾ ਅੰਮ੍ਰਿਤਸਰ, 1998
 • ਰਿਸ਼ਤੋਂ ਕੇ ਰੰਗ (रिश्तों के रंग) (2000) (ਹਿੰਦੀ)
 • ਦੌੜ' (ਚੋਣਵਾਂ ਕਹਾਣੀ ਸੰਗ੍ਰਹਿ) (2002)
 • ਪੈੜਾਂ ਦੇ ਆਰ ਪਾਰ (ਨਾਵਲ), ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 2001
 • ਅਜਨਬੀ ਚਿਹਰੇ (ਨਾਵਲ), 2003
 • ਕੁਰਸੀ ਜਾਂ (ਕਹਾਣੀਆਂ), ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 2009
 • ਪੂਰਬ-ਪੱਛਮ ਦੀ ਕਮਾਈ (ਸਾਹਿਤਕ ਸ੍ਵੈ-ਜੀਵਨੀ), 2011

ਦਿਲਬਾਗ ਸਿੰਘ ਬਾਸੀ[ਸੋਧੋ]

 • ਸੰਬੰਧ ਸਮਾਜ ਦੇ ਮੂੰਹ ਤੇ … (ਨਾਵਲ), ਬਾਸੀ ਬ੍ਰਦਰਜ਼ ਸਾਊਥਾਲ, 1974
 • ਹਾਏ ਨੀ ਵਲੈਤੇ ਰੰਡੀਏ (ਨਾਵਲ), ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ ਐਂਡ ਕੋ, ਅੰਮ੍ਰਿਤਸਰ, 1976

ਪਵਿਤਰ ਸਿੰਘ ਸੰਘੇੜਾ[ਸੋਧੋ]

 • ਬੀਤੇ ਦਿਨ, (ਨਾਵਲ), ਦੀਪਕ ਪਬਲਿਸ਼ਰਜ਼ ਜਲੰਧਰ, 1995
 • ਉਹ ਅੱਖਾਂ, (ਨਾਵਲ), ਸਵੇਰਾ ਪ੍ਰਕਾਸ਼ਨ ਜਲੰਧਰ, 1999

ਪਿਆਰਾ ਸਿੰਘ ਜ਼ਖਮੀ[ਸੋਧੋ]

 • ਹਟਕੋਰੇ, (ਨਾਵਲ), ਦੀਪਕ ਪਬਲਿਸ਼ਰਜ਼ ਜਲੰਧਰ, 1993

ਪਿੰਕੀ ਗਰੇਵਾਲ[ਸੋਧੋ]

 • ਬਚਨੋ ਵਲੈਤ ਆਈ, (ਨਾਵਲ), ਡਾਲਸਿਨ ਪਬਲਿਸ਼ਰਜ਼ ਜਲੰਧਰ, 1968

ਪ੍ਰੀਤਮ ਸਿੱਧੂ[ਸੋਧੋ]

 • ਦੇਸ ਪਰਾਏ (ਨਾਵਲ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1984
 • ਕੇਹਰੂ ਕੌਤਕੀ (ਹਾਸ-ਵਿਅੰਗ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1990

ਮਹਿੰਦਰਪਾਲ ਸਿੰਘ[ਸੋਧੋ]

 • ਨਥਾਵੇਂ (ਨਾਵਲ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2007

ਮਨਜੀਤ ਸਿੰਘ ਰਾਣਾ[ਸੋਧੋ]

 • ਮੇਰਾ ਰੂਪ ਮੇਰਾ ਨੂਰ (ਨਾਵਲ), ਰੂਪ ਪਬਲਿਸ਼ਰਜ਼ ਜਲੰਧਰ, 1964
 • ਔਖੇ ਪਾਲਣੇ ਬੋਲ (ਨਾਵਲ), ਰੂਪ ਪਬਲਿਸ਼ਰਜ਼ ਜਲੰਧਰ, 1967
 • ਪ੍ਰੀਤਾਂ (ਨਾਵਲ), ਰੂਪ ਪਬਲਿਸ਼ਰਜ਼ ਜਲੰਧਰ, 1969
 • ਦਿਲ ਤੇ ਦੁਨੀਆ (ਨਾਵਲ), ਰੂਪ ਪਬਲਿਸ਼ਰਜ਼ ਜਲੰਧਰ, 1969

ਮੋਹਨ ਸਿੰਘ ਕੁੱਕੜਪਿੰਡੀਆ[ਸੋਧੋ]

 • ਖੂਨ ਗਰੀਬਾਂ ਦਾ (ਨਾਵਲ), ਆਰਸੀ ਪਬਲਿਸ਼ਰਜ਼ ਦਿੱਲੀ, 1973
 • ਮੇਰਾ ਗੁਆਚਾ ਪਿਆਰ (ਨਾਵਲ), ਆਰਸੀ ਪਬਲਿਸ਼ਰਜ਼ ਦਿੱਲੀ, 1973
 • ਬਰਫ਼ ਦਾ ਦਰਦ (ਨਾਵਲ), ਤੇਜ਼ ਪਾਕਟ ਬੁਕਸ ਅੰਮ੍ਰਿਤਸਰ, 1978
 • ਤਾਰੀਖ਼ ਗਵਾਹੀ ਦੇਵੇਗੀ (ਨਾਵਲ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1980
 • ਗੁਲਾਮੀ (ਨਾਵਲ), ਮਾਣਕ ਪਬਲਿਸ਼ਰਜ਼ ਨਵੀਂ ਦਿੱਲੀ, 1982
 • ਬੁੱਕਲ ਯਾਰ ਦੀ (ਨਾਵਲ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1993
 • ਕਾਲੇ ਹਰਾਮ ਦੇ (ਨਾਵਲ), ਉਡਾਨ ਪਬਲੀਕੇਸ਼ਨਜ਼ ਮਾਨਸਾ, 2004

ਮੋਹਨ ਲਾਲ[ਸੋਧੋ]

 • ਇੱਕ ਬੂੰਦ ਤੇਰੇ ਇਸ਼ਕ ਦੀ (ਨਾਵਲ), ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ, 1996
 • ਫਿਲਮ (ਨਾਵਲ), ਨਿਊ ਬੁੱਕ ਕੰਪਨੀ ਜਲੰਧਰ, 2002

ਰਤਨ ਰੀਹਲ[ਸੋਧੋ]

 • ਸੰਦਲੀ ਚਾਨਣ (ਨਾਵਲ), ਰਘੁਬੀਰ ਰਚਨਾ ਪ੍ਰਕਾਸ਼ਨ ਚੰਡੀਗੜ੍ਹ, 1994

ਰਘਬੀਰ ਢੰਡ[ਸੋਧੋ]

 • ਬੋਲੀ ਧਰਤੀ (ਕਹਾਣੀਆਂ)
 • ਉਸ ਪਾਰ (ਕਹਾਣੀਆਂ)
 • ਕਾਇਆ ਕਲਪ (ਕਹਾਣੀਆਂ) ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1980
 • ਸ਼ਾਨੇ-ਪੰਜਾਬ (ਕਹਾਣੀਆਂ)
 • ਕੁਰਸੀ (ਕਹਾਣੀਆਂ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1988
 • ਕਾਲੀ ਨਦੀ ਦਾ ਸੇਕ (ਕਹਾਣੀਆਂ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1991
 • ਰਿਸ਼ਤਿਆਂ ਦੀ ਯਾਤਰਾ (ਨਾਵਲ), ਨਵਯੁਗ ਪਬਲਿਸ਼ਰਜ਼ ਦਿੱਲੀ, 1991
 • ਉਮਰੋਂ ਲੰਮੀ ਬਾਤ
 • ਵੈਨਕੂਵਰ ਵਿੱਚ ਇੱਕੀ ਦਿਨ (ਸਫਰਨਾਮਾ)
 • Melting Moments (Short Stories Translated by Rana Nayar), Unistart 2004

ਰਣਜੀਤ ਧੀਰ[ਸੋਧੋ]

ਲੱਖਾ ਸਿੰਘ ਜੌਹਰ[ਸੋਧੋ]

 • ਪੌਂਡਾਂ ਦੇ ਪੁਆੜੇ (ਨਾਟਕ), ਆਰਸੀ ਪਬਲਿਸ਼ਰਜ਼ ਦਿੱਲੀ, 1980

ਵੀਨਾ ਵਰਮਾ[ਸੋਧੋ]

 • ਮੁੱਲ ਦੀ ਤੀਵੀਂ (ਕਹਾਣੀਆਂ), ਨਵਯੁੱਗ ਪਬਲਿਸ਼ਰਜ਼ ਦਿੱਲੀ, 1992
 • ਫਰੰਗੀਆਂ ਦੀ ਨੂੰਹ (ਕਹਾਣੀਆਂ), 2002
 • ਜੋਗੀਆਂ ਦੀ ਧੀ (ਕਹਾਣੀਆਂ), 2009
 • ਜੀਅ ਕਰਦੈ (ਕਵਿਤਾਵਾਂ)

ਸ਼ਿਵਚਰਨ ਗਿੱਲ[ਸੋਧੋ]

 • ਮੋਹ ਜਾਲ (ਨਾਵਲ), ਨੈਸ਼ਨਲ ਬੁੱਕ ਸ਼ਾਪ ਦਿੱਲੀ, 2002
 • ਲਾਵਾਰਸ (ਨਾਵਲ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2006

ਜਾਣਕਾਰੀ ਦੇ ਸ੍ਰੋਤ[ਸੋਧੋ]

ਬੇਦੀ, ਹਰਚੰਦ ਸਿੰਘ (ਡਾ:), ਪਰਵਾਸੀ ਪੰਜਾਬੀ ਸਾਹਿਤ ਸੰਦਰਭ ਕੋਸ਼, ਚੌਥਾ-ਨਾਟਕ, ਚੇਤਨਾ ਪ੍ਰਕਾਸ਼ਨ ਲੁਧਿਆਣਾ, 2008

ਬੇਦੀ, ਹਰਚੰਦ ਸਿੰਘ (ਡਾ:), ਪਰਵਾਸੀ ਪੰਜਾਬੀ ਸਾਹਿਤ ਸੰਦਰਭ ਕੋਸ਼, ਭਾਗ ਪੰਜਵਾਂ-ਨਾਵਲ, ਚੇਤਨਾ ਪ੍ਰਕਾਸ਼ਨ ਲੁਧਿਆਣਾ, 2008

ਲੇਖਕਾਂ ਦੀਆਂ ਛਪੀਆਂ ਕਿਤਾਬਾਂ