ਸਮੱਗਰੀ 'ਤੇ ਜਾਓ

ਲਾ ਪਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਾ ਪਾਸ
ਨਕਸ਼ਾ
Interactive map of ਲਾ ਪਾਸ
ਵਿਭਾਗਲਾ ਪਾਸ
ਸੂਬਾਪੇਦਰੋ ਦੋਮਿੰਗੋ ਮੂਰੀਯੋ
  ਘਣਤਾ1,861.2/km2 (4,820.6/sq mi)
ਸਮਾਂ ਖੇਤਰਯੂਟੀਸੀ−4

ਨੁਏਸਤਰਾ ਸੇਞੋਰਾ ਦੇ ਲਾ ਪਾਸ (ਸਾਡੀ ਅਮਨ ਦੀ ਬੀਬੀ; ਆਈਮਾਰਾ: [Chuquiago Marka ਜਾਂ Chuqiyapu] Error: {{Lang}}: text has italic markup (help)) ਬੋਲੀਵੀਆ ਦੀ ਸਰਕਾਰ ਦਾ ਟਿਕਾਣਾ, ਲਾ ਪਾਸ ਵਿਭਾਗ ਦੀ ਵਿਭਾਗੀ ਰਾਜਧਾਨੀ ਅਤੇ ਦੇਸ਼ ਦਾ ਸਾਂਤਾ ਕਰੂਸ ਦੇ ਲਾ ਸਿਏਰਰਾ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।[1] ਇਹ ਦੇਸ਼ ਦੇ ਪੱਛਮੀ ਹਿੱਸੇ ਵਿੱਚ ਲਾ ਪਾਸ ਵਿਭਾਗ ਵਿੱਚ ਸਮੁੰਦਰ ਤਲ ਤੋਂ 3,650 ਮੀਟਰ ਦੀ ਉਚਾਈ ਉੱਤੇ ਸਥਿੱਤ ਹੈ (ਇਹ ਸ਼ਹਿਰ ਤਿੱਖੀ ਚੜ੍ਹਾਈ ਵਾਲੇ ਪਹਾੜਾਂ ਉੱਤੇ ਬਣਿਆ ਹੈ) ਜਿਸ ਕਰ ਕੇ ਇਹ ਦੁਨੀਆਂ ਦੀ ਸਭ ਤੋਂ ਉੱਚੀ (ਯਥਾਰਥ) ਰਾਜਧਾਨੀ ਹੈ ਜਾਂ ਸਭ ਤੋਂ ਉੱਚੀ ਪ੍ਰਸ਼ਾਸਕੀ ਰਾਜਧਾਨੀ ਅਤੇ ਕੀਤੋ ਸਭ ਤੋਂ ਉੱਚੀ ਕਨੂੰਨੀ ਰਾਜਧਾਨੀ ਹੈ।

ਹਵਾਲੇ

[ਸੋਧੋ]
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named "population".