ਸਮੱਗਰੀ 'ਤੇ ਜਾਓ

ਐਲੇਨ ਬਾਦੀਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਲੇਨ ਬਾਦੀਓ
ਐਲੇਨ ਬਾਦੀਓ, ਪੈਰਿਸ ਵਿੱਚ
ਜਨਮ(1937-01-17)17 ਜਨਵਰੀ 1937
ਕਾਲਤਤਕਾਲੀਨ ਫਲਸਫਾ
ਖੇਤਰਫਰਾਂਸੀਸੀ ਫਲਸਫਾ
ਸਕੂਲਮਾਰਕਸਵਾਦ
Continental philosophy
ਮੁੱਖ ਰੁਚੀਆਂ
ਸੈਟ ਥਿਓਰੀ, ਗਣਿਤ, ਮੈਟਾਰਾਜਨੀਤੀ, ਤੱਤ ਸ਼ਾਸਤਰ, ਮਾਰਕਸਵਾਦ
ਮੁੱਖ ਵਿਚਾਰ
Événement (Event), ontologie du multiple (ontology of the multiple & ontology is mathematics), L'un n'est pas ("The One is Not")

ਐਲੇਨ ਬਾਦੀਓ ਇੱਕ ਫ਼ਰਾਂਸੀਸੀ ਦਾਰਸ਼ਨਿਕ ਹੈ ਅਤੇ ਯੂਰਪੀ ਗ੍ਰੈਜੁਏਟ ਸਕੂਲ ਵਿੱਚ ਪ੍ਰੋਫੈਸਰ ਹੈ। ਬਾਦੀਓ ਨੇ ਹੋਂਦ ਅਤੇ ਸੱਚਾਈ ਦੇ ਸੰਕਲਪਾਂ ਬਾਰੇ ਲਿਖਿਆ ਹੈ ਅਤੇ ਇਸਦਾ ਕਹਿਣਾ ਹੈ ਕਿ ਇਸਦਾ ਨਜ਼ਰੀਆ ਨਾ ਹੀ ਆਧਿਨੁਕ ਅਤੇ ਨਾ ਹੀ ਉੱਤਰ-ਆਧੁਨਿਕ। ਬਾਦੀਓ ਬਹੁਤ ਸਾਰੇ ਰਾਜਨੀਤਕ ਸੰਗਠਨਾਂ ਵਿੱਚ ਸ਼ਾਮਿਲ ਰਿਹਾ ਹੈ, ਅਤੇ ਰਾਜਨੀਤਿਕ ਘਟਨਾਕਰਮ ਬਾਰੇ ਲਗਾਤਾਰ ਟਿੱਪਣੀਆਂ ਕਰਦਾ ਹੈ। ਬਾਦੀਓ ਦੀ ਦਲੀਲਬਾਜ਼ੀ ਕਮਿਊਨਿਜ਼ਮ ਦੇ ਵਿਚਾਰ ਨੂੰ ਮੁੜ ਸੁਰਜੀਤ ਕਰਨ ਲਈ ਹੈ।[1]

ਜੀਵਨ[ਸੋਧੋ]

ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ 1963 ਵਿੱਚ ਬਾਦੀਓ ਨੇ ਰਾਂਸ ਸ਼ਹਿਰ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਜਿਥੇ ਉਹ ਫਰਾਂਸੋਆ ਰੇਨੋ ਦਾ ਇੱਕ ਨਜ਼ਦੀਕੀ ਮਿੱਤਰ ਬਣ ਗਿਆ। ਉਹ 1969 ਵਿੱਚ ਪੈਰਿਸ VIII ਯੂਨੀਵਰਸਿਟੀ ਵਿੱਚ ਜਾਣ ਤੋਂ ਪਹਿਲਾਂ ਕੁਝ ਨਾਵਲ ਛਾਪ ਚੁੱਕਾ ਸੀ। ਸ਼ੁਰੂ ਵਿੱਚ ਇਹ ਸਿਆਸੀ ਤੌਰ 'ਤੇ ਬਹੁਤ ਸਰਗਰਮ ਸੀ ਅਤੇ ਇਹ ਯੂਨੀਫਾਇਡ ਸ਼ੋਸ਼ਲਿਸਟ ਪਾਰਟੀ (ਪੀ.ਐਸ.ਯੂ.) ਦੇ ਮੋਢੀਆਂ ਵਿੱਚੋਂ ਇੱਕ ਸੀ।

ਹਵਾਲੇ[ਸੋਧੋ]

  1. Badiou, Alain; Engelmann, Peter (27 March 2015). Philosophy and the Idea of Communism (in English). Polity Press. ISBN 978-0745688367. {{cite book}}: Invalid |script-title=: missing prefix (help)CS1 maint: unrecognized language (link)