ਸਮੱਗਰੀ 'ਤੇ ਜਾਓ

ਖ਼ਿਤਾਫ਼ੇ ਵੱਡਾ ਗਿਰਜਾਘਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਖ਼ਿਤਾਫ਼ੇ ਗਿਰਜਾਘਰ ਤੋਂ ਮੋੜਿਆ ਗਿਆ)
ਗੇਤਾਫੇ ਗਿਰਜਾਘਰ
ਮੂਲ ਨਾਮ
Lua error in package.lua at line 80: module 'Module:Lang/data/iana scripts' not found.
The Baroque high altar
ਸਥਿਤੀਗੇਤਾਫੇ , ਸਪੇਨ
ਬਣਾਇਆ16ਵੀਂ ਸਦੀ ਤੋਂ 1770
ਆਰਕੀਟੈਕਟAlonso de Covarrubias,
Juan Gómez de Mora
ਆਰਕੀਟੈਕਚਰਲ ਸ਼ੈਲੀ(ਆਂ)ਪੁਨਰਜਾਗਰਣ, ਬਾਰੋਕ
ਅਧਿਕਾਰਤ ਨਾਮCatedral de La Magdalena
ਕਿਸਮਅਹਿਲ
ਮਾਪਦੰਡਸਮਾਰਕ
ਅਹੁਦਾ1958[1]
ਹਵਾਲਾ ਨੰ.RI-51-0001260
ਖ਼ਿਤਾਫ਼ੇ ਵੱਡਾ ਗਿਰਜਾਘਰ is located in ਸਪੇਨ
ਖ਼ਿਤਾਫ਼ੇ ਵੱਡਾ ਗਿਰਜਾਘਰ
Location of ਗੇਤਾਫੇ ਗਿਰਜਾਘਰ in ਸਪੇਨ
Mudéjar window in the lower sector of the tower.

ਗੇਤਾਫੇ ਗਿਰਜਾਘਰ (ਸਪੇਨੀ ਭਾਸ਼ਾ: Catedral de La Magdalena) ਸਪੇਨ ਦੇ ਗਤਾਫੇ ਸ਼ਹਿਰ ਵਿੱਚ ਸਥਿਤ ਹੈ। 1991ਈ. ਵਿੱਚ ਇਸ ਗਿਰਜਾਘਰ ਨੂੰ ਵੱਡਾ ਗਿਰਜਾਘਰ ਬਣਾਇਆ ਗਿਆ। ਇਸ ਦਾ ਕਾਰਨ ਇਹ ਸੀ ਕਿ ਗੇਤਾਫੇ ਵਿੱਚ ਡਾਏਓਸੀਸ ਬਣਾਈ ਗਈ। ਇਸ ਗਿਰਜਾਘਰ ਦਾ ਖਾਕਾ ਅਲੋਂਸੋ ਦੇ ਕੋਵਾਰੁਬਿਆਸ (Alonso de Covarrubias) ਅਤੇ ਜੁਆਂ ਗੋਮੇਜ਼ ਦੇ ਮੋਰਾ (Juan Gómez de Mora) ਦੁਆਰਾ ਬਣਾਇਆ ਗਿਆ। ਇਹ 16ਵੀਂ ਸਦੀ ਵਿੱਚ ਬਣਨਾ ਸ਼ੁਰੂ ਹੋਇਆ ਅਤੇ 1770ਈ. ਵਿੱਚ ਬਣ ਕਿ ਪੂਰਾ ਹੋਇਆ। ਇਸ ਦਾ ਘੰਟੀ ਟਾਵਰ 14ਵੀਂ ਸਦੀ ਵਿੱਚ ਮੁਦੇਜਾਨ ਸ਼ੈਲੀ ਵਿੱਚ ਬਣਾਇਆ ਗਿਆ। ਬਾਕੀ ਦਾ ਪੁਨਰਜਾਗਰਣ ਅਤੇ ਬਾਰੋਕ ਸ਼ੈਲੀ ਵਿੱਚ ਬਣਿਆ ਹੋਇਆ ਹੈ।

ਇਸ ਵਿੱਚ ਚਿਤਰਕਾਰੀ ਜੋਸ ਲੇਓਨਾਰਦੋ (José Leonardo), ਅਨਜੇਲੋ ਨਾਰਦੀ (Angelo Nardi) ਅਤੇ ਫੇਲਿਕਸ ਕਾਸਤੀਲੋ (Félix Castelo) ਨੇ ਕੀਤੀ। ਇਸਨੂੰ 1958 ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।[1]

ਗੈਲਰੀ

[ਸੋਧੋ]

ਸਰੋਤ

[ਸੋਧੋ]
  • Sánchez González, Martín (1989). De Alarnes a Getafe. Getafe: Ayuntamiento de Getafe. ISBN 978-84-505-8587-2.

ਬਾਹਰੀ ਲਿੰਕ

[ਸੋਧੋ]

ਪੁਸਤਕ ਸੂਚੀ

[ਸੋਧੋ]
  • Madrid 2. La provincia (1982) Editorial Tania.।SBN 84-86120-03-9
  • Sánchez González, Martín (1989). De Alarnes a Getafe. Getafe: Ayuntamiento de Getafe.।SBN 84-505-8587-2
  • Sánchez González, Martín y José María (1998), Iglesia catedral Santa María Magdalena. Joya de Getafe, Madrid,।SBN 84-8497-546-0
  • Sánchez González, Martín (1989). De Alarnes a Getafe. Getafe: Ayuntamiento de Getafe. ISBN 978-84-505-8587-2.

ਹਵਾਲੇ

[ਸੋਧੋ]