ਬਾਰਸੀਲੋਨਾ ਵੱਡਾ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਰਸੀਲੋਨਾ ਗਿਰਜ਼ਾਘਰ
Catedral de la Santa Creu i Santa Eulàlia
Catedral de la Santa Cruz y Santa Eulalia
ਬੁਨਿਆਦੀ ਜਾਣਕਾਰੀ
ਸਥਿੱਤੀ ਬਾਰਸੀਲੋਨਾ, ਕਾਤਾਲੋਨੀਆ, ਸਪੇਨ
ਭੂਗੋਲਿਕ ਕੋਆਰਡੀਨੇਟ ਸਿਸਟਮ 41°23′02″N 2°10′35″E / 41.38389°N 2.17639°E / 41.38389; 2.17639ਗੁਣਕ: 41°23′02″N 2°10′35″E / 41.38389°N 2.17639°E / 41.38389; 2.17639
ਇਲਹਾਕ Roman Catholic
ਸੂਬਾ Archdiocese of Barcelona
ਅਭਿਸ਼ੇਕ ਸਾਲ 1867
ਸੰਗਠਨਾਤਮਕ ਰੁਤਬਾ ਗਿਰਜ਼ਾਘਰ
Status Active
ਲੀਡਰਸ਼ਿਪ Lluís Martínez Sistach
ਵੈੱਬਸਾਈਟ www.catedralbcn.org
ਆਰਕੀਟੈਕਚਰਲ ਵੇਰਵਾ
ਆਰਕੀਟੈਕਚਰਲ ਟਾਈਪ Church
Architectural style ਗੋਥਿਕ, Gothic Revival
ਬੁਨਿਆਦ 1298
ਮੁਕੰਮਲ 1420
ਵਿਸ਼ੇਸ਼ ਵੇਰਵੇ
ਲੰਬਾਈ 90 ਮੀਟਰs (300 ਫ਼ੁੱਟ)
ਚੌੜਾਈ 40 ਮੀਟਰs (130 ਫ਼ੁੱਟ)
ਉਚਾਈ (ਮੈਕਸ) 53 ਮੀਟਰs (174 ਫ਼ੁੱਟ) (2 towers)

ਬਾਰਸੀਲੋਨਾ ਗਿਰਜ਼ਾਘਰ (ਕਾਤਾਲਾਨ ਭਾਸ਼ਾ: Catedral de la Santa Creu i Santa Eulàlia, ਸਪੇਨੀ ਭਾਸ਼ਾ: Catedral de la Santa Cruz y Santa Eulalia) ਬਾਰਸੀਲੋਨਾ ਸਪੇਨ ਵਿੱਚ ਸਥਿਤ ਇੱਕ ਗੋਥਿਕ ਅੰਦਾਜ਼ ਦਾ ਗਿਰਜਾਘਰ ਹੈ।[1] ਇਹ ਪ੍ਰਧਾਨ ਪਾਦਰੀ ਦੀ ਗੱਦੀ ਹੈ।[2] ਇਸਨੂੰ 13 ਵੀਂ ਤੋਂ 15ਵੀਂ ਸਦੀ ਦੌਰਾਨ ਬਣਾਇਆ ਗਿਆ। ਪਰ ਇਸ ਦਾ ਮੁੱਖ ਕੰਮ 14ਵੀਂ ਸਦੀ ਦੌਰਾਨ ਹੋਇਆ। ਇਸ ਦਾ ਮਠ 1448ਈ. ਵਿੱਚ ਬਣਿਆ। ਇਸ ਦਾ ਮੁਹਾਂਦਰਾ 19ਵੀਂ ਸਦੀ ਤਿਆਰ ਕੀਤਾ ਗਿਆ।

ਇਤਿਹਾਸ[ਸੋਧੋ]

ਇਹ ਗਿਰਜਾਘਰ ਬਾਰਸੀਲੋਨਾ ਦੇ ਏਉਲੀਆ (Eulalia of Barcelona) ਨੂੰ ਸਮਰਪਿਤ ਹੈ। ਉਸਨੇ ਰੋਮਨ ਸਮੇਂ ਦੌਰਾਨ ਆਪਣੀ ਸ਼ਹਾਦਤ ਦਿੱਤੀ ਸੀ।

ਗੈਲਰੀ[ਸੋਧੋ]

ਹਵਾਲੇ[ਸੋਧੋ]

  1. Patterson, Margot (2004-04-01). "To build a cathedral is immense, crazy work". National Catholic Register. Retrieved 2007-01-12. 
  2. Though sometimes inaccurately so called, the famous Sagrada Família is not a cathedral

ਬਾਹਰੀ ਲਿੰਕ[ਸੋਧੋ]