ਗ਼ਿਆਸੁੱਦੀਨ ਬਲਬਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗਯਾਸੁੱਦੀਨ ਬਲਬਨ ਤੋਂ ਰੀਡਿਰੈਕਟ)
Jump to navigation Jump to search
ਗਿਆਸੁੱਦੀਨ ਬਲਬਨ
ਦਿੱਲੀ ਦਾ ਸੁਲਤਾਨ

ਸ਼ਾਸਨ ਕਾਲ 1266–1287
ਵਾਰਸ ਮੁਇਜ਼ੁੱਦੀਨ ਕੈਕਾਬਾਦ (ਪੋਤਾ)
ਦਫ਼ਨ ਬਲਬਨ ਦੀ ਕਬਰ, ਮਹਿਰੌਲੀ

ਗਿਆਸੁੱਦੀਨ ਬਲਬਨ (1200 – 1286) ਦਿੱਲੀ ਸਲਤਨਤ ਦੇ ਗ਼ੁਲਾਮ ਖ਼ਾਨਦਾਨ ਦਾ ਇੱਕ ਸ਼ਾਸਕ ਸੀ । ਉਸਨੇ ਸੰਨ 1266 ਤੋਂ 1286 ਤੱਕ ਰਾਜ ਕੀਤਾ। ਇਲਤੁਤਮਿਸ਼ ਅਤੇ ਅਲਾਉਦੀਨ ਖਿਲਜੀ ਤੋਂ ਬਾਅਦ ਇਹ ਦਿੱਲੀ ਸਲਤਨਤ ਦਾ ਬਹੁਤ ਹੀ ਤਾਕਤਵਰ ਸ਼ਾਸਕ ਸੀ।