ਗੁਲਜ਼ਾਰੀ ਲਾਲ ਨੰਦਾ
ਦਿੱਖ
(ਗੁਲਜ਼ਾਰੀਲਾਲ ਨੰਦਾ ਤੋਂ ਮੋੜਿਆ ਗਿਆ)
ਗੁਲਜਾਰੀ ਲਾਲ ਨੰਦਾ | |
---|---|
ਭਾਰਤ ਦੇ ਪ੍ਰਧਾਨ ਮੰਤਰੀ ਕਾਰਜਕਾਰੀ | |
ਦਫ਼ਤਰ ਵਿੱਚ 11 ਜਨਵਰੀ 1966 – 24 ਜਨਵਰੀ 1966 | |
ਰਾਸ਼ਟਰਪਤੀ | ਸਰਵੇਪਾਲੀ ਰਾਧਾਕ੍ਰਿਸ਼ਨਨ |
ਤੋਂ ਪਹਿਲਾਂ | ਲਾਲ ਬਹਾਦਰ ਸ਼ਾਸਤਰੀ |
ਤੋਂ ਬਾਅਦ | ਇੰਦਰਾ ਗਾਂਧੀ |
ਦਫ਼ਤਰ ਵਿੱਚ 27 ਮਈ 1964 – 9 ਜੂਨ 1964 | |
ਰਾਸ਼ਟਰਪਤੀ | ਸਰਵੇਪਾਲੀ ਰਾਧਾਕ੍ਰਿਸ਼ਨਨ |
ਤੋਂ ਪਹਿਲਾਂ | ਜਵਾਹਰ ਲਾਲ ਨਹਿਰੂ |
ਤੋਂ ਬਾਅਦ | ਲਾਲ ਬਹਾਦਰ ਸ਼ਾਸਤਰੀ |
ਗ੍ਰਹਿ ਮੰਤਰੀ | |
ਦਫ਼ਤਰ ਵਿੱਚ 29 ਅਗਸਤ 1963 – 14 ਨਵੰਬਰ 1966 | |
ਪ੍ਰਧਾਨ ਮੰਤਰੀ | ਜਵਾਹਰ ਲਾਲ ਨਹਿਰੂ ਲਾਲ ਬਹਾਦਰ ਸ਼ਾਸਤਰੀ ਇੰਦਰਾ ਗਾਂਧੀ |
ਤੋਂ ਪਹਿਲਾਂ | ਲਾਲ ਬਹਾਦਰ ਸ਼ਾਸਤਰੀ |
ਤੋਂ ਬਾਅਦ | ਯਸ਼ਵੰਤ ਰਾਓ ਚਵਾਨ |
ਨਿੱਜੀ ਜਾਣਕਾਰੀ | |
ਜਨਮ | ਸਿਆਲਕੋਟ, ਪੰਜਾਬ ਦੇ ਸੂਬੇ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ ਵਿਚ) | 4 ਜੁਲਾਈ 1898
ਮੌਤ | 15 ਜਨਵਰੀ 1998 ਅਹਿਮਦਾਬਾਦ, ਗੁਜਰਾਤ, ਭਾਰਤ | (ਉਮਰ 99)
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਲਕਸ਼ਮੀ |
ਬੱਚੇ | 2 ਪੁੱਤਰ ਅਤੇ 1 ਧੀ |
ਅਲਮਾ ਮਾਤਰ | ਇਲਾਹਾਬਾਦ ਯੂਨੀਵਰਸਿਟੀ |
ਗੁਲਜਾਰੀ ਲਾਲ ਨੰਦਾ (4 ਜੁਲਾਈ 1898 - 15 ਜਨਵਰੀ 1998) ਲੇਬਰ ਮੁੱਦਿਆਂ ਦਾ ਮਾਹਿਰ ਭਾਰਤੀ ਸਿਆਸਤਦਾਨ ਅਤੇ ਅਰਥਸ਼ਾਸਤਰੀ ਸੀ। ਉਹ 1964 ਵਿੱਚ ਜਵਾਹਰ ਲਾਲ ਨਹਿਰੂ ਅਤੇ 1966 ਵਿੱਚ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਦੇ ਬਾਅਦ, ਦੋ ਵਾਰੀ ਥੋੜੇ ਥੋੜੇ ਸਮੇਂ ਲਈ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਸੱਤਾਧਾਰੀ ਭਾਰਤੀ ਰਾਸ਼ਟਰੀ ਕਾਂਗਰਸ ਦੀ ਸੰਸਦੀ ਪਾਰਟੀ ਵਲੋਂ ਨਵਾਂ ਪ੍ਰਧਾਨ ਮੰਤਰੀ ਚੁਣੇ ਜਾਣ ਬਾਅਦ ਉਹ ਹਟ ਗਏ। 1997 ਵਿੱਚ, ਭਾਰਤ ਰਤਨ, ਭਾਰਤ ਦੇ ਸਭ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[1]
ਹਵਾਲੇ
[ਸੋਧੋ]- ↑ Disha Experts (10 July 2017). General Awareness for SSC Exams - CGL/ CHSL/ MTS/ GD Constable/ Stenographer. Disha Publications. p. 2. ISBN 978-93-86323-29-3.