ਸਮੱਗਰੀ 'ਤੇ ਜਾਓ

ਗੁਲਜ਼ਾਰੀ ਲਾਲ ਨੰਦਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਲਜਾਰੀ ਲਾਲ ਨੰਦਾ
ਭਾਰਤ ਦੇ ਪ੍ਰਧਾਨ ਮੰਤਰੀ
ਕਾਰਜਕਾਰੀ
ਦਫ਼ਤਰ ਵਿੱਚ
11 ਜਨਵਰੀ 1966  24 ਜਨਵਰੀ 1966
ਰਾਸ਼ਟਰਪਤੀਸਰਵੇਪਾਲੀ ਰਾਧਾਕ੍ਰਿਸ਼ਨਨ
ਤੋਂ ਪਹਿਲਾਂਲਾਲ ਬਹਾਦਰ ਸ਼ਾਸਤਰੀ
ਤੋਂ ਬਾਅਦਇੰਦਰਾ ਗਾਂਧੀ
ਦਫ਼ਤਰ ਵਿੱਚ
27 ਮਈ 1964  9 ਜੂਨ 1964
ਰਾਸ਼ਟਰਪਤੀਸਰਵੇਪਾਲੀ ਰਾਧਾਕ੍ਰਿਸ਼ਨਨ
ਤੋਂ ਪਹਿਲਾਂਜਵਾਹਰ ਲਾਲ ਨਹਿਰੂ
ਤੋਂ ਬਾਅਦਲਾਲ ਬਹਾਦਰ ਸ਼ਾਸਤਰੀ
ਗ੍ਰਹਿ ਮੰਤਰੀ
ਦਫ਼ਤਰ ਵਿੱਚ
29 ਅਗਸਤ 1963  14 ਨਵੰਬਰ 1966
ਪ੍ਰਧਾਨ ਮੰਤਰੀਜਵਾਹਰ ਲਾਲ ਨਹਿਰੂ
ਲਾਲ ਬਹਾਦਰ ਸ਼ਾਸਤਰੀ
ਇੰਦਰਾ ਗਾਂਧੀ
ਤੋਂ ਪਹਿਲਾਂਲਾਲ ਬਹਾਦਰ ਸ਼ਾਸਤਰੀ
ਤੋਂ ਬਾਅਦਯਸ਼ਵੰਤ ਰਾਓ ਚਵਾਨ
ਨਿੱਜੀ ਜਾਣਕਾਰੀ
ਜਨਮ(1898-07-04)4 ਜੁਲਾਈ 1898
ਸਿਆਲਕੋਟ, ਪੰਜਾਬ ਦੇ ਸੂਬੇ, ਬਰਤਾਨਵੀ ਭਾਰਤ
(ਹੁਣ ਪਾਕਿਸਤਾਨ ਵਿਚ)
ਮੌਤ15 ਜਨਵਰੀ 1998(1998-01-15) (ਉਮਰ 99)
ਅਹਿਮਦਾਬਾਦ, ਗੁਜਰਾਤ, ਭਾਰਤ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਲਕਸ਼ਮੀ
ਬੱਚੇ2 ਪੁੱਤਰ ਅਤੇ 1 ਧੀ
ਅਲਮਾ ਮਾਤਰਇਲਾਹਾਬਾਦ ਯੂਨੀਵਰਸਿਟੀ

ਗੁਲਜਾਰੀ ਲਾਲ ਨੰਦਾ (4 ਜੁਲਾਈ 1898 - 15 ਜਨਵਰੀ 1998) ਲੇਬਰ ਮੁੱਦਿਆਂ ਦਾ ਮਾਹਿਰ ਭਾਰਤੀ ਸਿਆਸਤਦਾਨ ਅਤੇ ਅਰਥਸ਼ਾਸਤਰੀ ਸੀ। ਉਹ 1964 ਵਿੱਚ ਜਵਾਹਰ ਲਾਲ ਨਹਿਰੂ ਅਤੇ 1966 ਵਿੱਚ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਦੇ ਬਾਅਦ, ਦੋ ਵਾਰੀ ਥੋੜੇ ਥੋੜੇ ਸਮੇਂ ਲਈ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਸੱਤਾਧਾਰੀ ਭਾਰਤੀ ਰਾਸ਼ਟਰੀ ਕਾਂਗਰਸ ਦੀ ਸੰਸਦੀ ਪਾਰਟੀ ਵਲੋਂ ਨਵਾਂ ਪ੍ਰਧਾਨ ਮੰਤਰੀ ਚੁਣੇ ਜਾਣ ਬਾਅਦ ਉਹ ਹਟ ਗਏ। 1997 ਵਿੱਚ, ਭਾਰਤ ਰਤਨ, ਭਾਰਤ ਦੇ ਸਭ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[1]

ਹਵਾਲੇ

[ਸੋਧੋ]
  1. Disha Experts (10 July 2017). General Awareness for SSC Exams - CGL/ CHSL/ MTS/ GD Constable/ Stenographer. Disha Publications. p. 2. ISBN 978-93-86323-29-3.