ਗੁਲਜ਼ਾਰੀ ਲਾਲ ਨੰਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗੁਲਜਾਰੀ ਲਾਲ ਨੰਦਾ ਤੋਂ ਰੀਡਿਰੈਕਟ)
Jump to navigation Jump to search
ਗੁਲਜਾਰੀ ਲਾਲ ਨੰਦਾ
Gulzarilal Nanda.jpg
ਭਾਰਤ ਦੇ ਪ੍ਰਧਾਨ ਮੰਤਰੀ
ਕਾਰਜਕਾਰੀ
ਦਫ਼ਤਰ ਵਿੱਚ
11 ਜਨਵਰੀ 1966 – 24 ਜਨਵਰੀ 1966
ਪਰਧਾਨ ਸਰਵੇਪਾਲੀ ਰਾਧਾਕ੍ਰਿਸ਼ਨਨ
ਸਾਬਕਾ ਲਾਲ ਬਹਾਦਰ ਸ਼ਾਸਤਰੀ
ਸਫ਼ਲ ਇੰਦਰਾ ਗਾਂਧੀ
ਦਫ਼ਤਰ ਵਿੱਚ
27 ਮਈ 1964 – 9 ਜੂਨ 1964
ਪਰਧਾਨ ਸਰਵੇਪਾਲੀ ਰਾਧਾਕ੍ਰਿਸ਼ਨਨ
ਸਾਬਕਾ ਜਵਾਹਰ ਲਾਲ ਨਹਿਰੂ
ਸਫ਼ਲ ਲਾਲ ਬਹਾਦਰ ਸ਼ਾਸਤਰੀ
ਗ੍ਰਹਿ ਮੰਤਰੀ
ਦਫ਼ਤਰ ਵਿੱਚ
29 ਅਗਸਤ 1963 – 14 ਨਵੰਬਰ 1966
ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ
ਲਾਲ ਬਹਾਦਰ ਸ਼ਾਸਤਰੀ
ਇੰਦਰਾ ਗਾਂਧੀ
ਸਾਬਕਾ ਲਾਲ ਬਹਾਦਰ ਸ਼ਾਸਤਰੀ
ਸਫ਼ਲ ਯਸ਼ਵੰਤ ਰਾਓ ਚਵਾਨ
ਨਿੱਜੀ ਜਾਣਕਾਰੀ
ਜਨਮ 4 ਜੁਲਾਈ 1898(1898-07-04)
ਸਿਆਲਕੋਟ, ਪੰਜਾਬ ਦੇ ਸੂਬੇ, ਬਰਤਾਨਵੀ ਭਾਰਤ
(ਹੁਣ ਪਾਕਿਸਤਾਨ ਵਿਚ)
ਮੌਤ 15 ਜਨਵਰੀ 1998(1998-01-15) (ਉਮਰ 99)
ਅਹਿਮਦਾਬਾਦ, ਗੁਜਰਾਤ, ਭਾਰਤ
ਸਿਆਸੀ ਪਾਰਟੀ ਭਾਰਤੀ ਰਾਸ਼ਟਰੀ ਕਾਂਗਰਸ
ਪਤੀ/ਪਤਨੀ ਲਕਸ਼ਮੀ
ਸੰਤਾਨ 2 ਪੁੱਤਰ ਅਤੇ 1 ਧੀ
ਅਲਮਾ ਮਾਤਰ ਇਲਾਹਾਬਾਦ ਯੂਨੀਵਰਸਿਟੀ

ਗੁਲਜਾਰੀ ਲਾਲ ਨੰਦਾ (4 ਜੁਲਾਈ 1898 - 15 ਜਨਵਰੀ 1998) ਲੇਬਰ ਮੁੱਦਿਆਂ ਦਾ ਮਾਹਿਰ ਭਾਰਤੀ ਸਿਆਸਤਦਾਨ ਅਤੇ ਅਰਥਸ਼ਾਸਤਰੀ ਸੀ। ਉਹ 1964 ਵਿੱਚ ਜਵਾਹਰ ਲਾਲ ਨਹਿਰੂ ਅਤੇ 1966 ਵਿੱਚ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਦੇ ਬਾਅਦ, ਦੋ ਵਾਰੀ ਥੋੜੇ ਥੋੜੇ ਸਮੇਂ ਲਈ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਸੱਤਾਧਾਰੀ ਭਾਰਤੀ ਰਾਸ਼ਟਰੀ ਕਾਂਗਰਸ ਦੀ ਸੰਸਦੀ ਪਾਰਟੀ ਵਲੋਂ ਨਵਾਂ ਪ੍ਰਧਾਨ ਮੰਤਰੀ ਚੁਣੇ ਜਾਣ ਬਾਅਦ ਉਹ ਹੱਟ ਗਏ। 1997 ਵਿੱਚ, ਭਾਰਤ ਰਤਨ, ਭਾਰਤ ਦੇ ਸਭ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।