ਜਸਵਾਂ-ਪਰਾਗਪੁਰ ਵਿਧਾਨ ਸਭਾ ਹਲਕਾ
ਦਿੱਖ
ਜਸਵਾਂ-ਪਰਾਗਪੁਰ ਵਿਧਾਨ ਸਭਾ ਹਲਕਾ ਹਿਮਾਚਲ ਪ੍ਰਦੇਸ਼ ਦੇ 68 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਕਾਂਗੜਾ ਜ਼ਿਲੇ ਵਿੱਚ ਸਥਿੱਤ ਇਹ ਹਲਕਾ ਜਨਰਲ ਹੈ।[1] 2012 ਵਿੱਚ ਇਸ ਖੇਤਰ ਵਿੱਚ ਕੁੱਲ 68,140 ਵੋਟਰ ਸਨ। [2]
ਵਿਧਾਇਕ
[ਸੋਧੋ]2012 ਦੇ ਵਿਧਾਨ ਸਭਾ ਚੋਣਾਂ ਵਿੱਚ ਬਿਕਰਮ ਇੰਹ ਇਸ ਹਲਕੇ ਦੇ ਵਿਧਾਇਕ ਚੁਣੇ ਗਏ। ਹੁਣ ਤੱਕ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।
ਸਾਲ | ਪਾਰਟੀ | ਵਿਧਾਇਕ | ਰਜਿਸਟਰਡ ਵੋਟਰ | ਵੋਟਰ % | ਜੇਤੂ ਦਾ ਵੋਟ ਅੰਤਰ | ਸਰੋਤ | |
---|---|---|---|---|---|---|---|
2012 | ਭਾਜਪਾ | ਬਿਕਰਮ ਸਿੰਘ | 68,140 | 68.80% | 6,093 | [2] |
ਲੜੀ ਨੰ. | ਪਾਰਟੀ | ਉਮੀਦਵਾਰ | ਵੋਟਾਂ | % |
---|---|---|---|---|
1 | ਭਾਜਪਾ | ਬਿਕਰਮ ਸਿੰਘ | 22658 | 38.27% |
2 | ਕਾਂਗਰਸ | ਸੁਰਿੰਦਰ ਸਿੰਘ ਮਾਨਕੋਟੀਆ | 20869 | 35.25% |
3 | ਆਜ਼ਾਦ | ਸੰਜੇ ਪਰਾਸ਼ਰ | 13405 | 22.64% |
4 | ਆਜ਼ਾਦ | ਮੁਕੇਸ਼ ਕੁਮਾਰ | 1658 | 2.80% |
5 | ਨੋਟਾ | ਨੋਟਾ | 259 | 0.44% |
6 | ਬਸਪਾ | ਪ੍ਰੇਮ ਚੰਦ | 189 | 0.32% |
7 | ਆਪ | ਸਾਹਿਲ ਚੌਹਾਨ | 163 | 0.28% |
ਬਾਹਰੀ ਸਰੋਤ
[ਸੋਧੋ]ਹਵਾਲੇ
[ਸੋਧੋ]- ↑ (PDF) Delimitation of Parliamentary and Assembly Constituencies Order, 2008, Schedule XI (Report). ਭਾਰਤ ਚੌਂਣ ਕਮਿਸ਼ਨ. pp. 158–64. http://eci.nic.in/eci_main/CurrentElections/CONSOLIDATED_ORDER%20_ECI%20.pdf.
- ↑ 2.0 2.1 (PDF) Statistical Report On General Election, 2012 To The Legislative Assembly Of Himachal Pradesh (Report). ਭਾਰਤ ਚੌਂਣ ਕਮਿਸ਼ਨ. http://eci.nic.in/eci_main/StatisticalReports/SE_2012/StatReport_Vidhan_Sabha_Elections_2012_HP.pdf.