ਬੈਜਨਾਥ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੈਜਨਾਥ
ਗੁਣਕ: 32°03′08″N 76°38′57″E / 32.0521°N 76.6493°E / 32.0521; 76.6493
ਦੇਸ਼  ਭਾਰਤ
ਰਾਜ ਹਿਮਾਚਲ ਪ੍ਰਦੇਸ਼
ਜ਼ਿਲ੍ਹਾ ਕਾਂਗੜਾ
ਲੋਕ ਸਭਾ ਹਲਕਾ ਕਾਂਗੜਾ
ਵਿਧਾਨ ਸਭਾ (ਕੁੱਲ ਸੀਟਾਂ) ਇੱਕ ਸਦਨੀ (68)

ਬੈਜਨਾਥ ਵਿਧਾਨ ਸਭਾ ਹਲਕਾ ਹਿਮਾਚਲ ਪ੍ਰਦੇਸ਼ ਦੇ 68 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਕਾਂਗੜਾ ਜ਼ਿਲੇ ਵਿੱਚ ਸਥਿੱਤ ਇਹ ਹਲਕਾ ਅਨੁਸੂਚਿਤ ਜਾਤੀ ਦੇ ਉਮੀਦਾਵਾਰਾਂ ਲਈ ਰਾਖਵਾਂ ਹੈ।[1] 2012 ਵਿੱਚ ਇਸ ਖੇਤਰ ਵਿੱਚ ਕੁੱਲ 75,322 ਵੋਟਰ ਸਨ। [2]

ਵਿਧਾਇਕ[ਸੋਧੋ]

2012 ਦੇ ਵਿਧਾਨ ਸਭਾ ਚੋਣਾਂ ਵਿੱਚ ਕਿਸ਼ੋਰੀ ਲਾਲ ਇਸ ਹਲਕੇ ਦੇ ਵਿਧਾਇਕ ਚੁਣੇ ਗਏ। ਹੁਣ ਤੱਕ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਵਿਧਾਇਕ ਰਜਿਸਟਰਡ ਵੋਟਰ ਵੋਟਰ % ਜੇਤੂ ਦਾ ਵੋਟ ਅੰਤਰ ਸਰੋਤ
2012 ਭਾਰਤੀ ਰਾਸ਼ਟਰੀ ਕਾਂਗਰਸ ਕਿਸ਼ੋਰੀ ਲਾਲ 75,322 63.2 6,652 [2]
2007 ਭਾਰਤੀ ਰਾਸ਼ਟਰੀ ਕਾਂਗਰਸ ਸੁਧੀਰ ਸ਼ਰਮਾ 64,582 69.5 3,255 [3]
2003 ਭਾਰਤੀ ਰਾਸ਼ਟਰੀ ਕਾਂਗਰਸ ਸੁਧੀਰ ਸ਼ਰਮਾ 57,622 72.1 6,239 [4]
1998 ਭਾਰਤੀ ਰਾਸ਼ਟਰੀ ਕਾਂਗਰਸ ਸੰਤ ਰਾਮ 53,992 67.1 902 [5]
1993 ਭਾਰਤੀ ਰਾਸ਼ਟਰੀ ਕਾਂਗਰਸ ਸੰਤ ਰਾਮ 55,458 60.2 4,799 [6]
1990 ਭਾਜਪਾ ਦੁਲੋ ਰਾਮ 44,657 66.8 3,795 [7]
1985 ਭਾਰਤੀ ਰਾਸ਼ਟਰੀ ਕਾਂਗਰਸ ਸੰਤ ਰਾਮ 35,781 66.3 4,305 [8]
1982 ਭਾਰਤੀ ਰਾਸ਼ਟਰੀ ਕਾਂਗਰਸ ਸੰਤ ਰਾਮ 30,908 74.1 6,144 [9]
1977 ਭਾਰਤੀ ਰਾਸ਼ਟਰੀ ਕਾਂਗਰਸ ਸੰਤ ਰਾਮ 29,752 #58.4 2,025 [10]
ਸਿਲਿਸਲੇਵਾਰ

ਬਾਹਰੀ ਸਰੋਤ[ਸੋਧੋ]

ਹਵਾਲੇ[ਸੋਧੋ]

  1. (PDF)Delimitation of Parliamentary and Assembly Constituencies Order, 2008, Schedule XI. ਭਾਰਤ ਚੋਣ ਕਮਿਸ਼ਨ. pp. 158–64. http://eci.nic.in/eci_main/CurrentElections/CONSOLIDATED_ORDER%20_ECI%20.pdf. 
  2. 2.0 2.1 (PDF)Statistical Report On General Election, 2012 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_2012/StatReport_Vidhan_Sabha_Elections_2012_HP.pdf. 
  3. (PDF)Statistical Report On General Election, 2007 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/statisticalreports/SE_2007/StatReport_DEC_2007_HIMACHAL_after_IC.pdf. 
  4. (PDF)Statistical Report On General Election, 2003 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_Feb_2003/StatReport2003_HP.pdf. 
  5. (PDF)Statistical Report On General Election, 1998 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1998/StatisticalReport-HP98.pdf. 
  6. (PDF)Statistical Report On General Election, 1993 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1993/Statistical%20Report%201993%20Himachal%20Pradesh.pdf. 
  7. (PDF)Statistical Report On General Election, 1990 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1990/Statisticall%20Report%20Himachal%20Pradesh%201990.pdf. 
  8. (PDF)Statistical Report On General Election, 1985 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1985/StatisticalReport%201985%20Himachal%20Pradesh.pdf. 
  9. (PDF)Statistical Report On General Election, 1982 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1982/Statistical%20Report%201982%20Himachal%20Pradesh.pdf. 
  10. (PDF)Statistical Report On General Election, 1977 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1977/Statistical%20Report%201977%20Himachal%20Pradesh.pdf.