ਸੁਲਾਹ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਲਾਹ ਵਿਧਾਨ ਸਭਾ ਹਲਕਾ

ਸੁਲਾਹ ਵਿਧਾਨ ਸਭਾ ਹਲਕਾ ਹਿਮਾਚਲ ਪ੍ਰਦੇਸ਼ ਦੇ 68 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਕਾਂਗੜਾ ਜ਼ਿਲੇ ਵਿੱਚ ਸਥਿੱਤ ਇਹ ਹਲਕਾ ਜਨਰਲ ਹੈ।[1] 2012 ਵਿੱਚ ਇਸ ਖੇਤਰ ਵਿੱਚ ਕੁੱਲ 89,293 ਵੋਟਰ ਸਨ। [2]

ਵਿਧਾਇਕ[ਸੋਧੋ]

2012 ਦੇ ਵਿਧਾਨ ਸਭਾ ਚੋਣਾਂ ਵਿੱਚ ਜਗਜੀਵਨ ਪਾਲ ਇਸ ਹਲਕੇ ਦੇ ਵਿਧਾਇਕ ਚੁਣੇ ਗਏ। ਹੁਣ ਤੱਕ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਵਿਧਾਇਕ ਰਜਿਸਟਰਡ ਵੋਟਰ ਵੋਟਰ % ਜੇਤੂ ਦਾ ਵੋਟ ਅੰਤਰ ਸਰੋਤ
2012 ਭਾਰਤੀ ਰਾਸ਼ਟਰੀ ਕਾਂਗਰਸ ਜਗਜੀਵਨ ਪਾਲ 89,293 70 4,428 [2]
2007 ਭਾਜਪਾ ਵਿਪਿਨ ਸਿੰਘ ਪਰਮਾਰ 57,426 69.6 999 [3]
2003 ਭਾਰਤੀ ਰਾਸ਼ਟਰੀ ਕਾਂਗਰਸ ਜਗਜੀਵਨ ਪਾਲ 50,569 74.8 10,930 [4]
1998 ਭਾਜਪਾ ਵਿਪਨ ਸਿੰਘ ਪਰਮਾਰ 44,927 69.2 125 [5]
1993 ਭਾਰਤੀ ਰਾਸ਼ਟਰੀ ਕਾਂਗਰਸ ਮਾਨ ਚੰਦ ਰਾਣਾ 39,317 77.8 3,267 [6]
1990 ਭਾਜਪਾ ਸ਼ਾਂਤਾ ਕੁਮਾਰ 38,512 69.2 4,266 [7]
1985 ਭਾਰਤੀ ਰਾਸ਼ਟਰੀ ਕਾਂਗਰਸ ਮਾਨ ਚੰਦ 30,745 73.5 461 [8]
1982 ਭਾਜਪਾ ਸ਼ਾਂਤਾ ਕੁਮਾਰ 28,297 74.5 3,149 [9]
1977 ਜਨਤਾ ਪਾਰਟੀ ਸ਼ਾਂਤਾ ਕੁਮਾਰ 28,807 #61.6 6,147 [10]
ਸਿਲਿਸਲੇਵਾਰ

ਬਾਹਰੀ ਸਰੋਤ[ਸੋਧੋ]

ਹਵਾਲੇ[ਸੋਧੋ]

  1. (PDF)Delimitation of Parliamentary and Assembly Constituencies Order, 2008, Schedule XI. ਭਾਰਤ ਚੋਣ ਕਮਿਸ਼ਨ. pp. 158–64. http://eci.nic.in/eci_main/CurrentElections/CONSOLIDATED_ORDER%20_ECI%20.pdf. 
  2. 2.0 2.1 (PDF)Statistical Report On General Election, 2012 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_2012/StatReport_Vidhan_Sabha_Elections_2012_HP.pdf. 
  3. (PDF)Statistical Report On General Election, 2007 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/statisticalreports/SE_2007/StatReport_DEC_2007_HIMACHAL_after_IC.pdf. 
  4. (PDF)Statistical Report On General Election, 2003 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_Feb_2003/StatReport2003_HP.pdf. 
  5. (PDF)Statistical Report On General Election, 1998 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1998/StatisticalReport-HP98.pdf. 
  6. (PDF)Statistical Report On General Election, 1993 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1993/Statistical%20Report%201993%20Himachal%20Pradesh.pdf. 
  7. (PDF)Statistical Report On General Election, 1990 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1990/Statisticall%20Report%20Himachal%20Pradesh%201990.pdf. 
  8. (PDF)Statistical Report On General Election, 1985 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1985/StatisticalReport%201985%20Himachal%20Pradesh.pdf. 
  9. (PDF)Statistical Report On General Election, 1982 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1982/Statistical%20Report%201982%20Himachal%20Pradesh.pdf. 
  10. (PDF)Statistical Report On General Election, 1977 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1977/Statistical%20Report%201977%20Himachal%20Pradesh.pdf.