ਕਾਂਗੜਾ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਂਗੜਾ ਵਿਧਾਨ ਸਭਾ ਹਲਕਾ

ਕਾਂਗੜਾ ਵਿਧਾਨ ਸਭਾ ਹਲਕਾ ਹਿਮਾਚਲ ਪ੍ਰਦੇਸ਼ ਦੇ 68 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਕਾਂਗੜਾ ਜ਼ਿਲੇ ਵਿੱਚ ਸਥਿੱਤ ਇਹ ਹਲਕਾ ਜਨਰਲ ਹੈ।[1] 2012 ਵਿੱਚ ਇਸ ਖੇਤਰ ਵਿੱਚ ਕੁੱਲ 68,243 ਵੋਟਰ ਸਨ। [2]

ਵਿਧਾਇਕ[ਸੋਧੋ]

2012 ਦੇ ਵਿਧਾਨ ਸਭਾ ਚੋਣਾਂ ਵਿੱਚ ਪਵਨ ਕਾਜਲ ਇਸ ਹਲਕੇ ਦੇ ਵਿਧਾਇਕ ਚੁਣੇ ਗਏ। ਹੁਣ ਤੱਕ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਵਿਧਾਇਕ ਰਜਿਸਟਰਡ ਵੋਟਰ ਵੋਟਰ % ਜੇਤੂ ਦਾ ਵੋਟ ਅੰਤਰ ਸਰੋਤ
2012 ਆਜ਼ਾਦ ਪਵਨ ਕਾਜਲ 68,243 73.9 563 [2]
2007 ਬਸਪਾ ਸੰਜੇ ਚੌਧਰੀ 76,470 70.7 1,309 [3]
2003 ਭਾਰਤੀ ਰਾਸ਼ਟਰੀ ਕਾਂਗਰਸ ਸੁਰਿੰਦਰ ਕੁਮਾਰ 67,394 71.9 5,033 [4]
1998 ਭਾਜਪਾ ਵਿੱਦਿਆ ਸਾਗਰ ਚੌਧਰੀ 58,397 71.4 7,211 [5]
1993 ਭਾਰਤੀ ਰਾਸ਼ਟਰੀ ਕਾਂਗਰਸ ਦੌਲਾਤ ਰਾਮ 52,314 72.9 6,316 [6]
1990 ਭਾਜਪਾ ਵਿੱਦਿਆ ਸਾਗਰ 48,119 70 16,830 [7]
1985 ਭਾਜਪਾ ਵਿੱਦਿਆ ਸਾਗਰ 36,460 71 2,643 [8]
1982 ਭਾਜਪਾ ਵਿੱਦਿਆ ਸਾਗਰ 33,816 74.4 7,709 [9]
1977 ਜਨਤਾ ਪਾਰਟੀ ਪ੍ਰਤਾਪ ਚੌਧਰੀ 30,655 #62.2 1,900 [10]
ਸਿਲਿਸਲੇਵਾਰ

ਬਾਹਰੀ ਸਰੋਤ[ਸੋਧੋ]

ਹਵਾਲੇ[ਸੋਧੋ]

  1. (PDF) Delimitation of Parliamentary and Assembly Constituencies Order, 2008, Schedule XI (Report). ਭਾਰਤ ਚੋਣ ਕਮਿਸ਼ਨ. pp. 158–64. http://eci.nic.in/eci_main/CurrentElections/CONSOLIDATED_ORDER%20_ECI%20.pdf. 
  2. 2.0 2.1 (PDF) Statistical Report On General Election, 2012 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_2012/StatReport_Vidhan_Sabha_Elections_2012_HP.pdf. 
  3. (PDF) Statistical Report On General Election, 2007 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/statisticalreports/SE_2007/StatReport_DEC_2007_HIMACHAL_after_IC.pdf. 
  4. (PDF) Statistical Report On General Election, 2003 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_Feb_2003/StatReport2003_HP.pdf. 
  5. (PDF) Statistical Report On General Election, 1998 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1998/StatisticalReport-HP98.pdf. 
  6. (PDF) Statistical Report On General Election, 1993 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1993/Statistical%20Report%201993%20Himachal%20Pradesh.pdf. 
  7. (PDF) Statistical Report On General Election, 1990 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1990/Statisticall%20Report%20Himachal%20Pradesh%201990.pdf. 
  8. (PDF) Statistical Report On General Election, 1985 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1985/StatisticalReport%201985%20Himachal%20Pradesh.pdf. 
  9. (PDF) Statistical Report On General Election, 1982 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1982/Statistical%20Report%201982%20Himachal%20Pradesh.pdf. 
  10. (PDF) Statistical Report On General Election, 1977 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1977/Statistical%20Report%201977%20Himachal%20Pradesh.pdf.