ਆਨੀ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਨੀ ਵਿਧਾਨ ਸਭਾ ਹਲਕਾ

ਆਨੀ ਵਿਧਾਨ ਸਭਾ ਹਲਕਾ ਹਿਮਾਚਲ ਪ੍ਰਦੇਸ਼ ਦੇ 68 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਕੁੱਲੂ ਜ਼ਿਲੇ ਵਿੱਚ ਸਥਿਤ ਇਹ ਹਲਕਾ ਅਨੁਸੂਚਿਤ ਜਾਤੀ ਦੇ ਉਮੀਦਾਵਾਂਰਾ ਲਈ ਰਾਖਵਾਂ ਹੈ।[1] 2012 ਵਿੱਚ ਇਸ ਖੇਤਰ ਵਿੱਚ ਕੁੱਲ 72,274 ਵੋਟਰ ਸਨ। [2]

ਵਿਧਾਇਕ[ਸੋਧੋ]

2012 ਦੇ ਵਿਧਾਨ ਸਭਾ ਚੋਣਾਂ ਵਿੱਚ ਖੂਬ ਰਾਮ ਇਸ ਹਲਕੇ ਦੇ ਵਿਧਾਇਕ ਚੁਣੇ ਗਏ। ਹੁਣ ਤੱਕ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਵਿਧਾਇਕ ਰਜਿਸਟਰਡ ਵੋਟਰ ਵੋਟਰ % ਜੇਤੂ ਦਾ ਵੋਟ ਅੰਤਰ ਸਰੋਤ
2012 ਭਾਰਤੀ ਰਾਸ਼ਟਰੀ ਕਾਂਗਰਸ ਖੂਬ ਰਾਮ 72,274 77.4 1,662 [2]
2007 ਭਾਜਪਾ ਕਿਸ਼ੋਰੀ ਲਾਲ 80,593 72.1 1,449 [3]
2003 ਭਾਰਤੀ ਰਾਸ਼ਟਰੀ ਕਾਂਗਰਸ ਇਸ਼ਵਰ ਦਾਸ 72,572 71.3 7,593 [4]
1998 ਭਾਰਤੀ ਰਾਸ਼ਟਰੀ ਕਾਂਗਰਸ ਇਸ਼ਵਰ ਦਾਸ 66,414 70.5 2,470 [5]
1993 ਭਾਰਤੀ ਰਾਸ਼ਟਰੀ ਕਾਂਗਰਸ ਇਸ਼ਵਰ ਦਾਸ 61,417 65.8 2,116 [6]
1990 ਭਾਜਪਾ ਖੂਬ ਰਾਮ 55,575 60.4 12,838 [7]
1985 ਭਾਰਤੀ ਰਾਸ਼ਟਰੀ ਕਾਂਗਰਸ ਇਸ਼ਵਰ ਦਾਸ 44,614 64.7 3,983 [8]
1982 ਭਾਜਪਾ ਖੂਬ ਰਾਮ 42,964 63.3 2,673 [9]
1977 ਭਾਰਤੀ ਰਾਸ਼ਟਰੀ ਕਾਂਗਰਸ ਇਸ਼ਵਰ ਦਾਸ 36,524 #39.8 1,087 [10]
ਸਿਲਿਸਲੇਵਾਰ

ਬਾਹਰੀ ਸਰੋਤ[ਸੋਧੋ]

ਹਵਾਲੇ[ਸੋਧੋ]

  1. (PDF)Delimitation of Parliamentary and Assembly Constituencies Order, 2008, Schedule XI. ਭਾਰਤ ਚੋਣ ਕਮਿਸ਼ਨ. pp. 158–64. http://eci.nic.in/eci_main/CurrentElections/CONSOLIDATED_ORDER%20_ECI%20.pdf. 
  2. 2.0 2.1 (PDF)Statistical Report On General Election, 2012 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_2012/StatReport_Vidhan_Sabha_Elections_2012_HP.pdf. 
  3. (PDF)Statistical Report On General Election, 2007 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/statisticalreports/SE_2007/StatReport_DEC_2007_HIMACHAL_after_IC.pdf. 
  4. (PDF)Statistical Report On General Election, 2003 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_Feb_2003/StatReport2003_HP.pdf. 
  5. (PDF)Statistical Report On General Election, 1998 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1998/StatisticalReport-HP98.pdf. 
  6. (PDF)Statistical Report On General Election, 1993 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1993/Statistical%20Report%201993%20Himachal%20Pradesh.pdf. 
  7. (PDF)Statistical Report On General Election, 1990 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1990/Statisticall%20Report%20Himachal%20Pradesh%201990.pdf. 
  8. (PDF)Statistical Report On General Election, 1985 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1985/StatisticalReport%201985%20Himachal%20Pradesh.pdf. 
  9. (PDF)Statistical Report On General Election, 1982 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1982/Statistical%20Report%201982%20Himachal%20Pradesh.pdf. 
  10. (PDF)Statistical Report On General Election, 1977 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1977/Statistical%20Report%201977%20Himachal%20Pradesh.pdf.