ਸੋਲਨ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੋਲਨ ਵਿਧਾਨ ਸਭਾ ਹਲਕਾ

ਸੋਲਨ ਵਿਧਾਨ ਸਭਾ ਹਲਕਾ ਹਿਮਾਚਲ ਪ੍ਰਦੇਸ਼ ਦੇ 68 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਸੋਲਨ ਜ਼ਿਲੇ ਵਿੱਚ ਸਥਿੱਤ ਇਹ ਹਲਕਾ ਅਨੁਸੂਚਿਤ ਜਾਤੀ ਦੇ ਉਮੀਦਾਵਾਂਰਾ ਲਈ ਰਾਖਵਾਂ ਹੈ।[1] 2012 ਵਿੱਚ ਇਸ ਖੇਤਰ ਵਿੱਚ ਕੁੱਲ 72,100 ਵੋਟਰ ਸਨ। [2]

ਵਿਧਾਇਕ[ਸੋਧੋ]

2012 ਦੇ ਵਿਧਾਨ ਸਭਾ ਚੋਣਾਂ ਵਿੱਚ ਧਨੀ ਰਾਮ ਸ਼ਾਨਡੀਲਯਾ ਇਸ ਹਲਕੇ ਦੇ ਵਿਧਾਇਕ ਚੁਣੇ ਗਏ। ਹੁਣ ਤੱਕ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਵਿਧਾਇਕ ਰਜਿਸਟਰਡ ਵੋਟਰ ਵੋਟਰ % ਜੇਤੂ ਦਾ ਵੋਟ ਅੰਤਰ ਸਰੋਤ
2012 ਭਾਰਤੀ ਰਾਸ਼ਟਰੀ ਕਾਂਗਰਸ ਧਨੀ ਰਾਮ ਸ਼ਾਨਡੀਲਯਾ 72,100 67.3 4,472 [2]
2007 ਭਾਜਪਾ ਰਾਜੀਵ ਬਿੰਦਲ 73,356 61.9 3,716 [3]
2003 ਭਾਜਪਾ ਰਾਜੀਵ ਬਿੰਦਲ 65,204 68.8 1,359 [4]
1998 ਭਾਰਤੀ ਰਾਸ਼ਟਰੀ ਕਾਂਗਰਸ ਕ੍ਰਿਸ਼ਨ ਮੋਹਿਨੀ 55,805 66.3 26 [5]
1993 ਭਾਰਤੀ ਰਾਸ਼ਟਰੀ ਕਾਂਗਰਸ ਕ੍ਰਿਸ਼ਨ ਮੋਹਿਨੀ 50,283 72.1 11,594 [6]
1990 ਭਾਜਪਾ ਮਹਿੰਦਰ ਨਾਥ ਸੋਫਤ 44,193 57.4 2,735 [7]
1985 ਭਾਰਤੀ ਰਾਸ਼ਟਰੀ ਕਾਂਗਰਸ ਗਿਆਨ ਚੰਦ ਤੋਤੁ 33,867 61.2 10,122 [8]
1982 ਭਾਜਪਾ ਰਾਮਾ ਨੰਦ 32,073 65.8 2,816 [9]
1977 ਜਨਤਾ ਪਾਰਟੀ ਗੌਰੀ ਸ਼ੰਕਰ 28,315 #54.7 4,613 [10]
ਸਿਲਿਸਲੇਵਾਰ

ਬਾਹਰੀ ਸਰੋਤ[ਸੋਧੋ]

ਹਵਾਲੇ[ਸੋਧੋ]

  1. (PDF)Delimitation of Parliamentary and Assembly Constituencies Order, 2008, Schedule XI. ਭਾਰਤ ਚੋਣ ਕਮਿਸ਼ਨ. pp. 158–64. http://eci.nic.in/eci_main/CurrentElections/CONSOLIDATED_ORDER%20_ECI%20.pdf. 
  2. 2.0 2.1 (PDF)Statistical Report On General Election, 2012 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_2012/StatReport_Vidhan_Sabha_Elections_2012_HP.pdf. 
  3. (PDF)Statistical Report On General Election, 2007 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/statisticalreports/SE_2007/StatReport_DEC_2007_HIMACHAL_after_IC.pdf. 
  4. (PDF)Statistical Report On General Election, 2003 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_Feb_2003/StatReport2003_HP.pdf. 
  5. (PDF)Statistical Report On General Election, 1998 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1998/StatisticalReport-HP98.pdf. 
  6. (PDF)Statistical Report On General Election, 1993 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1993/Statistical%20Report%201993%20Himachal%20Pradesh.pdf. 
  7. (PDF)Statistical Report On General Election, 1990 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1990/Statisticall%20Report%20Himachal%20Pradesh%201990.pdf. 
  8. (PDF)Statistical Report On General Election, 1985 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1985/StatisticalReport%201985%20Himachal%20Pradesh.pdf. 
  9. (PDF)Statistical Report On General Election, 1982 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1982/Statistical%20Report%201982%20Himachal%20Pradesh.pdf. 
  10. (PDF)Statistical Report On General Election, 1977 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1977/Statistical%20Report%201977%20Himachal%20Pradesh.pdf.