ਜ਼ੰਬੇਜ਼ੀ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜ਼ੰਬੇਜ਼ੀ
Zambesi, Zambeze
ਦਰਿਆ
ਨਮੀਬੀਆ, ਜ਼ਾਂਬੀਆ, ਜ਼ਿੰਬਾਬਵੇ ਅਤੇ ਬੋਤਸਵਾਨਾ ਦੇ ਸੰਗਮ ਉੱਤੇ ਜ਼ੰਬੇਜ਼ੀ ਦਰਿਆ
ਉਪਨਾਮ: ਬੇਜ਼ੀ
ਦੇਸ਼ ਜ਼ਾਂਬੀਆ, ਕਾਂਗੋ ਲੋਕਤੰਤਰੀ ਗਣਰਾਜ, ਅੰਗੋਲਾ, ਨਮੀਬੀਆ, ਬੋਤਸਵਾਨਾ, ਜ਼ਿੰਬਾਬਵੇ, ਮੋਜ਼ੈਂਬੀਕ, ਮਲਾਵੀ, ਤਨਜ਼ਾਨੀਆ
ਸਰੋਤ
 - ਸਥਿਤੀ ਮਵਿਨੀਲੁੰਗਾ, ਜ਼ਾਂਬੀਆ
 - ਉਚਾਈ ੧,੫੦੦ ਮੀਟਰ (੪,੯੨੧ ਫੁੱਟ)
ਦਹਾਨਾ ਹਿੰਦ ਮਹਾਂਸਾਗਰ
ਲੰਬਾਈ ੨,੫੭੪ ਕਿਮੀ (੧,੫੯੯ ਮੀਲ)
ਬੇਟ ੧੩,੯੦,੦੦੦ ਕਿਮੀ (੫,੩੬,੬੮੨ ਵਰਗ ਮੀਲ) [੧][੨]
ਡਿਗਾਊ ਜਲ-ਮਾਤਰਾ
 - ਔਸਤ ੩,੪੦੦ ਮੀਟਰ/ਸ (੧,੨੦,੦੭੦ ਘਣ ਫੁੱਟ/ਸ) [੧][੨]
ਜ਼ੰਬੇਜ਼ੀ ਦਰਿਆ ਅਤੇ ਉਸਦਾ ਬੇਟ

ਜ਼ੰਬੇਜ਼ੀ (ਜਾਂ ਜ਼ੰਬੀਜ਼ੀ ਅਤੇ ਜ਼ੰਬੇਸੀ) ਅਫ਼ਰੀਕਾ ਦੀ ਚੌਥਾ ਸਭ ਤੋਂ ਲੰਮਾ ਦਰਿਆ ਹੈ ਅਤੇ ਅਫ਼ਰੀਕਾ ਤੋਂ ਹਿੰਦ ਮਹਾਂਸਾਗਰ ਵਿੱਚ ਡਿੱਗਣ ਵਾਲਾ ਸਭ ਤੋਂ ਵੱਡਾ ਵੀ। ਇਸਦੇ ਬੇਟ ਦਾ ਕੁਲ ਖੇਤਰਫਲ ੧੩੯,੦੦੦ ਵਰਗ ਕਿ.ਮੀ. ਹੈ ਜੋ ਨੀਲ ਦੇ ਬੇਟ ਦੇ ਅੱਧ ਤੋਂ ਥੋੜ੍ਹਾ ਘੱਟ ਹੈ।[੧][੨]। ਇਸ ੩,੫੪੦ ਕਿ.ਮੀ. ਲੰਮੇ ਦਰਿਆ ਦਾ ਸਰੋਤ ਜ਼ਾਂਬੀਆ ਵਿੱਚ ਹੈ ਅਤੇ ਫੇਰ ਇਹ ਪੂਰਬੀ ਅੰਗੋਲਾ ਵਿੱਚੋਂ, ਨਮੀਬੀਆ ਦੀ ਪੂਰਬੀ ਸਰਹੱਦ ਅਤੇ ਬੋਤਸਵਾਨਾ ਦੀ ਉੱਤਰੀ ਸਰਹੱਦਾ ਦੇ ਨਾਲ਼-ਨਾਲ਼, ਜ਼ਾਂਬੀਆ ਅਤੇ ਜ਼ਿੰਬਾਬਵੇ ਦੀ ਸਰਹੱਦ ਨਾਲ਼ ਵਗਦੇ ਹੋਏ ਮੋਜ਼ੈਂਬੀਕ ਵੱਲ ਨੂੰ ਹੋ ਤੁਰਦਾ ਹੈ ਜਿਸ ਤੋਂ ਬਾਅਦ ਇਹ ਹਿੰਦ ਮਹਾਂਸਾਗਰ ਵਿੱਚ ਜਾ ਡਿੱਗਦਾ ਹੈ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png