ਜਾਲੰਧਰ ਅਰਾਈਆਂ, ਪਾਕਿਸਤਾਨ
ਦਿੱਖ
ਜਾਲੰਧਰ ਅਰਾਈਆਂ ( ਉਰਦੂ جالندھر آرائیاں) ਫੈਸਲਾਬਾਦ,ਪਾਕਿਸਤਾਨ ਤੋਂ 42 ਕਿ.ਮੀ.ਦੂਰ ਸਥਿੱਤ ਇੱਕ ਪਿੰਡ ਹੈ [1] ਇਸ ਦੀ ਸਮੁੰਦਰ ਤਲ ਤੋਂ ਉਚਾਈ 176 ਮੀਟਰ ਹੈ। [2] ਪਿੰਡ ਦਾ ਪੂਰਾ ਨਾਮ ਚੱਕ ਨੰਬਰ 267 ਆਰ ਬੀ ਜਾਲੰਧਰ ਅਰਾਈਆਂ ਹੈ।
ਪਿੰਡ ਦੀ ਕੁੱਲ ਆਬਾਦੀ 12000+ ਹੈ ਅਤੇ ਕੁੱਲ ਘਰ 1500 ਹਨ [3] ਬਿਜਲੀ, ਗੈਸ, ਟੈਲੀਫੋਨ, ਪਾਣੀ, ਕੇਬਲ, ਸਕੂਲ ਅਤੇ ਇੰਟਰਨੈੱਟ ਵਰਗੀਆਂ ਸਹੂਲਤਾਂ ਉਪਲਬਧ ਹਨ। ਵਸਨੀਕ ਸਾਰੇ ਪੰਜਾਬੀ ਹਨ।[ਹਵਾਲਾ ਲੋੜੀਂਦਾ] ਇਸਦਾ ਇੱਕ ਕੇਂਦਰੀ ਹਸਪਤਾਲ ਅਤੇ "ਬਿਲਾਲ ਮਸਜਿਦ" ਨਾਮ ਦੀ ਇੱਕ ਮਸਜਿਦ ਹੈ। [4] ਲੋਕਾਂ ਦੀ ਆਮਦਨ ਦਾ ਮੁੱਖ ਸਾਧਨ ਖੇਤੀ ਹੈ। ਇੱਥੇ ਗੰਨਾ, ਕਣਕ, ਚੌਲਾਂ ਦੀ ਖੇਤੀ ਹੁੰਦੀ ਹੈ ਅਤੇ ਪੋਲਟਰੀ ਫਾਰਮ ਵੀ ਹਨ।
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2023-03-14. Retrieved 2023-03-14.
- ↑ "Maps, Weather, and Airports for Jalandhar Araiyan, Pakistan".
- ↑ Jhalandhar Araiyan, Faisalabad
- ↑ "Masque 267 - Chak No. 267/R B Jalandhar Faisalabad".