ਟੀਓਡੋਰ ਓਇਜ਼ਰਮਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟੀਓਡੋਰ ਓਇਜ਼ਰਮਨ
ਟੀਓਡੋਰ ਇਲੀਚ ਓਇਜ਼ਰਮਨ 2012 ਵਿੱਚ
ਜਨਮ
ਟੀਓਡੋਰ ਇਲੀਚ ਓਇਜ਼ਰਮਨ

14 ਮਈ [ਪੁ.ਤ. 1 ਮਈ] 1914
ਮੌਤ25 ਮਾਰਚ 2017(2017-03-25) (ਉਮਰ 102)
ਮਾਸਕੋ, ਰੂਸ
ਕਾਲਸਮਕਾਲੀ ਦਰਸ਼ਨ
ਖੇਤਰਸੋਵੀਅਤ ਦਾਰਸ਼ਨ,
ਰੂਸੀ ਦਰਸ਼ਨ
ਮੁੱਖ ਰੁਚੀਆਂ
ਪੱਛਮੀ ਅਤੇ ਮਾਰਕਸਵਾਦੀ ਦਰਸ਼ਨ ਦਾ ਇਤਿਹਾਸ

ਟੀਓਡੋਰ ਇਲੀਚ ਓਇਜ਼ਰਮਨ (ਰੂਸੀ: Теодо́р Ильи́ч Ойзерма́н; 14 ਮਈ14 May [ਪੁ.ਤ. 1 May] 1914O.S.14 May [ਪੁ.ਤ. 1 May] 1914 – 25 ਮਾਰਚ 2017) ਇੱਕ ਸੋਵੀਅਤ ਅਤੇ ਰੂਸੀ ਦਾਰਸ਼ਨਿਕ ਅਤੇ ਅਕਾਦਮਿਕ ਸੀ।[1]

ਜੀਵਨੀ[ਸੋਧੋ]

ਓਇਜ਼ਰਮਨ ਦਾ ਜਨਮ ਪੈਤਰੋਵਰੋਵਕਾ ਪਿੰਡ, ਤਿਰਾਸਪੋਲ ਯੂਏਜ਼ਡ, ਖ਼ੇਰਸਨ ਸ਼ਹਿਰ, ਰੂਸੀ ਸਾਮਰਾਜ ਦੇ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਮਾਤਾ-ਪਿਤਾ ਅਧਿਆਪਕ ਸਨ। ਦੂਜੇ ਵਿਸ਼ਵ ਯੁੱਧ ਦੌਰਾਨ ਉਸਨੇ ਲਾਲ ਸੈਨਾ ਵਿੱਚ ਸੇਵਾ ਕੀਤੀ।

ਓਇਜ਼ਰਮਨ 1981 ਤੋਂ ਆਪਣੀ ਮੌਤ ਤਕ ਸਾਇੰਸ ਦੀ ਰੂਸੀ ਅਕਾਦਮੀ ਦਾ ਮੈਂਬਰ ਸੀ। ਉਹਨਾਂ ਨੇ 1979 ਵਿੱਚ ਜੇਨਾ ਯੂਨੀਵਰਸਿਟੀ ਤੋਂ ਆਨਰੇਸ ਕਾਜਾ, ਡਾਕਟਰੇਟ ਅਤੇ 1983 ਵਿੱਚ ਯੂਐਸਐਸਆਰ ਸਟੇਟ ਇਨਾਮ ਮਿਲਿਆ। 1979 ਵਿੱਚ ਓਇਜ਼ਰਮਨ ਨੂੰ ਫ਼ਿਲਾਸਫ਼ੀ ਦੇ ਮੁੱਖ ਰੁਝਾਨ  ਮੋਨੋਗ੍ਰਾਫ਼ ਲਈ ਪਲੈਖਾਨਵ ਪੁਰਸਕਾਰ ਦਿੱਤਾ ਗਿਆ।[2] ਉਸ ਨੇ ਸੋਵੀਅਤ ਜਨਤਾ ਦੀ ਜ਼ਾਇਨੀਵਾਦ-ਵਿਰੋਧੀ ਕਮੇਟੀ ਵਿੱਚ ਵੀ ਸੇਵਾ ਕੀਤੀ।[3]

ਸਿਆਸੀ ਤੌਰ 'ਤੇ 1991 ਦੇ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਓਇਜ਼ਰਮਨ, ਰੂਸੀ ਇਨਕਲਾਬ ਵਿੱਚ ਕਾਰਲ ਮਾਰਕਸ ਅਤੇ ਫਰੀਡ੍ਰਿਕ ਏਂਗਲਜ਼ ਦੇ ਵਿਚਾਰਾਂ ਦੀ ਲੈਨਿਨ ਦੀ ਵਿਆਖਿਆ ਅਤੇ ਲਾਗੂ ਕਰਨ ਨੂੰ ਗਲਤ ਕਿਹਾ ਅਤੇ  ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੀ ਜੇਤੂ ਸਥਾਪਤੀ ਦੀ ਬਜਾਏ ਜੁੰਡੀਰਾਜ ਵੱਲ ਲੈ ਜਾਣ ਦਾ ਕਾਰਨ ਦੱਸਿਆ ਹੈ, ਅਤੇ ਸੋਸ਼ਲ-ਡੈਮੋਕ੍ਰੇਟਿਕ, ਲੈਨਿਨਵਾਦ- ਵਿਰੋਧੀ ਪੋਜ਼ੀਸ਼ਨਾਂ ਵੱਲ ਚਲਾ ਗਿਆ।  [4]

ਓਇਜ਼ਰਮਨ ਦੀ ਮੌਤ 25 ਮਾਰਚ 2017 ਨੂੰ 102 ਸਾਲ ਦੀ ਉਮਰ ਚ ਮਾਸਕੋ ਵਿੱਚ ਹੋ ਗਈ।[5]

ਰਚਨਾਵਾਂ[ਸੋਧੋ]

ਓਇਜ਼ਰਮਨ ਇੱਕ ਬਹੁਤ ਹੀ ਸਮਰੱਥ ਲੇਖਕ ਸੀ। ਹੇਠਾਂ ਉਸਦੀਆਂ ਰਚਨਾਵਾਂ ਦੀ ਅੰਸ਼ਕ ਸੂਚੀ ਹੈ।

 • Возникновение марксизма — революционный переворот в философии (with V.I. Svetlov). Moscow, 1948.
 • Католическая философия империалистической реакции. Moscow, 1954.
 • Немецкая классическая философия — один из теоретических источников марксизма. Moscow, 1955.
 • Развитие марксистской теории на опыте революций 1948 г. Moscow, 1955.
 • Философия Гегеля. Moscow, 1956.
 • Обобщение Марксом и Энгельсом опыта революций 1848 г. (лекции). Moscow, 1956.
 • Основные этапы развития домарксистской философии. Moscow, 1957.
 • К. Маркс — основоположник диалектического и исторического материализма. Moscow, 1958.
 • Неотомизм — философия современной реакционной буржуазии. Moscow, 1959.
 • Основные черты современной буржуазной философии. Moscow, 1960.
 • Чему учит и кому служит современная буржуазная социология (with A.F. Okulov). Moscow, 1960.
 • Формирование философии марксизма. Moscow, 1962 (translated into English as "Making of the Marxist Philosophy" and into Arabic).
 • Философия Фихте. Moscow, 1962.
 • Проблемы историко-философской науки. Moscow, 1962 (translated into English as "Problems of the History of Philosophy", 1974, and into French as "Problèmes d'Histoire de la Philosophie", 1973 (as Théodore Oizerman)).
 • Антикоммунизм — выражение кризиса буржуазной идеологии. Moscow, 1963.
 • Zur Geschichte der vormarxistischen Philosophie. Berlin, 1963.
 • Die Enstehung der marxistischen Philosophie. Berlin, 1965 и 1980.
 • Проблема отчуждения и буржуазная легенда о марксизме. Moscow, 1965.
 • Entfremdung als historische Kategorie. Berlin, 1966.
 • Марксистско-ленинское понимание свободы. Moscow, 1967.
 • Ленинские принципы научной критики идеализма. Доклад на Научной конференции по теме «Ленинский этап в развитии марксистской философии». Moscow, 1969.
 • Главные философские направления: теоретический анализ историко-философского процесса. Moscow, 1971 (translated into English as "The main trends in philosophy: a theoretical analysis of the history of philosophy", 1988, and into Persian as "مسايل تاريخ فلسفه").
 • Кризис современного идеализма, Moscow, 1972.
 • Der junge Marx im ideologischen Kampf der Gegenwart. Frankfurt am Main, 1972.
 • Философия И. Канта. Moscow, 1974.
 • История диалектики XIV—XVIII вв (coauthored). Moscow, 1974.
 • Философия Канта и современность. Moscow, 1974.
 • Исторический материализм и идеология «технического пессимизма». Moscow, 1976.
 • Научно-техническая революция и кризис современной буржуазной идеологии (coauthored). Moscow, 1978.
 • История диалектики. Немецкая классическая философия (with A.S. Bogomolov, P.P. Gaydenko et al.). Moscow, 1978.
 • Диалектический материализм и история философии (историко-философские очерки). Moscow, 1979.
  • Oizerman, Theodore (1982). Dialectical Materialism and the History of Philosophy: Essays on the History of Philosophy. Dmitri Beliavsky (translator). Moscow: Progress PublishersFirst published in Russian as «Диалектический материализм и история философии (историко-философские очерки)»{{cite book}}: CS1 maint: postscript (link)
 • Критика буржуазной концепции смерти философии. Moscow, 1980.
 • Историко-философское учение Гегеля. Moscow, 1982.
 • Основы теории историко-философского процесса (with A.S. Bogomolov). Moscow, 1983 (translated into English as "Principles of the Theory of the Historical Process in Philosophy", 1986, and into Arabic).
 • Философия эпохи ранних буржуазных революций (coauthored). Moscow, 1983.
 • Рациональное и иррациональное. Moscow, 1984.
 • El materialismo dialectico у la historia de la filosofia. Havana, 1984.
 • Ленин. Философия. Современность (with R.I. Kosolapov, A.G. Yegorov et al.). Moscow, 1985.
 • Критика критического рационализма. Moscow, 1988.
 • Felsefe Tarihinin Sorunları (Проблемы истории философии). Istanbul, 1988 и 1998.
 • Маркс. Философия. Современность (with N.I. Lapin, M.Ya. Kovalzon, et al.). Moscow, 1988.
 • Научно-философское воззрение марксизма. Moscow, 1989.
 • Philosophie auf dem Wege zur Wissenschaft. Berlin, 1989.
 • Философия раннего и позднего Шеллинга (With V.V. Lazarev). Moscow, 1990.
 • Теория познания Канта (with I.S. Tsarskiy). Moscow, 1991.
 • Теория познания. В 4-х томах. Институт философии АН СССР. Teodor Oizerman, ed. Moscow, 1991.
 • Феноменология искусства (coauthored). Moscow, 1996.
 • Философия как история философии. Saint Petersburg, 1999.
 • Марксизм и утопизм. — М.: Прогресс—Традиция, 2003.
 • Оправдание ревизионизма. — M.: Канон+, POOИ «Реабилитация», 2005.
 • Возникновение марксизма. — М.: Канон + РООИ «Реабилитация», 2010.

ਹਵਾਲੇ[ਸੋਧੋ]

 1. http://dic.academic.ru/dic.nsf/enc_biography/94770/Ойзерман, passim
 2. The Plekhanov prize (ਰੂਸੀ)
  The first edition of this book was out in 1971. The second edition published in 1984 was translated into English in 1988.
 3. ISBN 3-7186-5740-6 Russian Antisemitism, Pamyat and the Demonology of Zionism (Studies in Antisemitism) by William Korey
 4. Luther, Sara Fletcher, John J. Neumaier, Howard Lee Parsons, eds. Diverse Perspectives on Marxist Philosophy: East and West. Issue 53 of Contributions in Philosophy. Westport, Ct.: Greenwood Publishing Group, 1995. ISBN 0-313-29396-1, ISBN 978-0-313-29396-2. P. 7.
 5. Staff (2017-03-25). "Скончался философ Теодор Ойзерман" (in russian). gorky.media. Retrieved 2017-03-25.{{cite web}}: CS1 maint: unrecognized language (link) CS1 maint: Unrecognized language (link)

ਬਾਹਰੀ ਲਿੰਕ[ਸੋਧੋ]

ਆਨਲਾਈਨ ਉਪਲੱਬਧ ਰਚਨਾਵਾਂ, (ਅੰਗਰੇਜ਼ੀ ਵਿੱਚ)
 • "Problems of the History of Philosophy" ਰਾਬਰਟ ਡਗਲਿਸ਼ ਨੇ ਰੂਸੀ ਤੋਂ ਅਨੁਵਾਦ ਕੀਤਾ - ਮਾਸਕੋ: ਪ੍ਰਗਤੀ ਪ੍ਰਕਾਸ਼ਕ, 1973.
 • The main Trends in Philosophy. ਫਿਲਾਸਫੀ ਦੇ ਇਤਿਹਾਸ ਦਾ ਇੱਕ ਥੀਓਰੈਟੀਲ ਵਿਸ਼ਲੇਸ਼ਣ. H. Campbell Creighton, M.A. (Oxon) ਨੇ ਅਨੁਵਾਦ ਕੀਤੀ। ਮਾਸਕੋ: ਪ੍ਰਗਤੀ ਪ੍ਰਕਾਸ਼ਕ 1988. ISBN 5-01-000506-9 (ਇਸ ਕਿਤਾਬ ਨੂੰ 1979 ਵਿੱਚ ਵਿਗਿਆਨ ਦੇ ਯੂਐਸਐਸਆਰ ਅਕੈਡਮੀ ਦੇ ਫੈਸਲੇ ਦੇ ਅਧੀਨ ਪਲੈਖਾਨੋਵ ਇਨਾਮ ਦਿੱਤਾ ਗਿਆ ਸੀ)
  See a review of the book: Adelmann, F. J. (Mar 1991). "Review: The Main Trends in Philosophy by T. I. Oizerman; H. Campbell Creighton". Studies in Soviet Thought. 41 (2): 155–157. JSTOR 20100584.