ਸਮੱਗਰੀ 'ਤੇ ਜਾਓ

ਤੇਕੜੀ

ਗੁਣਕ: 9°31′59″N 77°12′00″E / 9.533°N 77.200°E / 9.533; 77.200
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤੇਕੜੀ
ਪਹਾੜੀ ਸਟੇਸ਼ਨ
ਤੇਕੜੀ ਦਾ ਲੈਂਡਸਕੇਪ
ਤੇਕੜੀ ਦਾ ਲੈਂਡਸਕੇਪ
ਤੇਕੜੀ is located in ਕੇਰਲ
ਤੇਕੜੀ
ਤੇਕੜੀ
Location in Kerala, India
ਤੇਕੜੀ is located in ਭਾਰਤ
ਤੇਕੜੀ
ਤੇਕੜੀ
ਤੇਕੜੀ (ਭਾਰਤ)
ਗੁਣਕ: 9°31′59″N 77°12′00″E / 9.533°N 77.200°E / 9.533; 77.200
Country India
ਰਾਜਕੇਰਲਾ
ਜ਼ਿਲ੍ਹਾਇਡੁੱਕੀ
ਤਾਲੂਕਪੀਰੁਮੇਡੂ
Languages
 • OfficialMalayalam, English
ਸਮਾਂ ਖੇਤਰਯੂਟੀਸੀ+5:30 (IST)
ਵਾਹਨ ਰਜਿਸਟ੍ਰੇਸ਼ਨKL-37
ਵੈੱਬਸਾਈਟwww.idukki.nic.in
ਤੇਕੜੀ ਵਿੱਚ ਰਾਫ਼ਟਿੰਗ
ਤੇਕੜੀ ਵਿੱਚ ਹਾਥੀ
ਬੋਟਿੰਗ

ਤੇਕੜੀ [1] ( ਇਡੁੱਕੀ ਜ਼ਿਲ੍ਹਾ ) ਪੇਰੀਆਰ ਨੈਸ਼ਨਲ ਪਾਰਕ ਦੇ ਨੇੜੇ ਇੱਕ ਸ਼ਹਿਰ ਹੈ, ਜੋ ਭਾਰਤ ਦੇ ਕੇਰਲਾ ਰਾਜ ਵਿੱਚ ਇੱਕ ਮਹੱਤਵਪੂਰਨ ਅਤੇ ਮਸ਼ਹੂਰ ਸੈਲਾਨੀ ਆਕਰਸ਼ਣ ਹੈ। [2] ਤੇਕੜੀ ਨਾਮ "ਤੇਕੂ " ਸ਼ਬਦ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਟੀਕ। ਦਸੰਬਰ-ਜਨਵਰੀ ਦੇ ਮਹੀਨਿਆਂ ਵਿੱਚ ਤਾਪਮਾਨ ਸਭ ਤੋਂ ਘੱਟ ਅਤੇ ਅਪ੍ਰੈਲ-ਮਈ ਦੇ ਮਹੀਨਿਆਂ ਵਿੱਚ ਸਭ ਤੋਂ ਵੱਧ ਹੁੰਦਾ ਹੈ। [3]

ਸੰਖੇਪ ਜਾਣਕਾਰੀ

[ਸੋਧੋ]

ਤੇਕੜੀ ਤ੍ਰਿਵੇਂਦਰਮ ਤੋਂ ਲਗਭਗ 257 km (160 mi) ਵਿੱਚ ਪੈਂਦਾ ਹੈ , 145 ਕਿਲੋਮੀਟਰ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ, ਅਤੇ 114 ਕਿਲੋਮੀਟਰ ਕੋਟਾਯਮ ਰੇਲਵੇ ਸਟੇਸ਼ਨ ਤੋਂ,ਹੈ। ਕੇਰਲਾ-ਤਾਮਿਲਨਾਡੂ ਸਰਹੱਦ 'ਤੇ ਪੈਂਦਾ ਇੱਕ ਟੀਕ ਦੇ ਪੇੜ ਉਗਾਉਣ ਵਾਲੇ ਸ਼ਹਿਰ, ਕੁਮਿਲੀ ਤੋਂ 4 ਕਿਲੋਮੀਟਰ ਦੂਰ ਹੈ। ਇਹ ਅਸਥਾਨ ਸੰਘਣੀ ਸਦਾਬਹਾਰ, ਅਰਧ-ਸਦਾਬਹਾਰ, ਨਮੀਦਾਰ ਪਤਝੜ ਵਾਲੇ ਜੰਗਲਾਂ ਅਤੇ ਸਵਾਨਾ ਘਾਹ ਵਾਲੀਆਂ ਜ਼ਮੀਨਾਂ ਲਈ ਮਸ਼ਹੂਰ ਹੈ। ਇਹ ਹਾਥੀ, ਸਾਂਬਰ, ਬਾਘ, ਗੌਰ, ਸ਼ੇਰ-ਪੂਛ ਵਾਲੇ ਮਕਾਕ ਅਤੇ ਨੀਲਗਿਰੀ ਲੰਗੂਰਾਂ ਦੇ ਝੁੰਡਾਂ ਦਾ ਘਰ ਹੈ। ਜੰਗਲ ਦੀ ਘਣਤਾ ਦੇ ਕਾਰਨ, ਹਾਥੀਆਂ ਅਤੇ ਖਾਸ ਕਰਕੇ ਬਾਘਾਂ ਦੇ ਨਜ਼ਰ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ।[ਹਵਾਲਾ ਲੋੜੀਂਦਾ]

ਤੇਕੜੀ ਨੂੰ ਕੁਦਰਤੀ ਮਸਾਲਿਆਂ ਜਿਵੇਂ ਕਿ ਕਾਲੀ ਮਿਰਚ, ਇਲਾਇਚੀ, ਦਾਲਚੀਨੀ, ਜਾਇਫਲ, ਅਖਰੋਟ, ਅਦਰਕ ਅਤੇ ਲੌਂਗ ਵਰਗੇ ਮਸਾਲਿਆਂ ਲਈ ਇੱਕ ਸਵਰਗ ਮੰਨਿਆ ਜਾਂਦਾ ਹੈ।[ਹਵਾਲਾ ਲੋੜੀਂਦਾ]

ਨੇੜਲੇ ਦਿਲਚਸਪ ਸਥਾਨ

[ਸੋਧੋ]

ਮੁਰੀਕਾਡੀ

[ਸੋਧੋ]

ਇਸ ਜਗਾਹ 'ਤੇ ਮਸਾਲੇ ਅਤੇ ਕੌਫੀ ਦੇ ਬਾਗ ਹਨ। ਇਹ ਲਗਭਗ ਤੇਕੜੀ ਤੋਂ 5 ਕਿ.ਮੀ ਹੈ। .[ਹਵਾਲਾ ਲੋੜੀਂਦਾ]

ਚੇੱਲਰ ਕੋਵਿਲ

[ਸੋਧੋ]

ਇਹ ਕੁਮਿਲੀ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਹੈ ਜੋ ਕੀ ਤਾਮਿਲ ਨਾਡੂ ਦੇ ਥੇਨੀ ਜ਼ਿਲੇ ਨੂੰ ਜਾਉਣ ਵਾਲਾ ਰਸਤਾ ਹੈ . ਇਸ ਸਥਾਨ 'ਤੇ ਬਹੁਤ ਸਾਰੇ ਸੁੰਦਰ ਝਰਨੇ ਹਨ.[ਹਵਾਲਾ ਲੋੜੀਂਦਾ]

ਪੇਰੀਆਰ ਨੈਸ਼ਨਲ ਪਾਰਕ

[ਸੋਧੋ]

ਇਹ 300 ਵਰਗ ਮੀਲ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ, ਪੇਰੀਆਰ ਨੈਸ਼ਨਲ ਪਾਰਕ ਸਦਾਬਹਾਰ ਅਤੇ ਪਤਝੜ ਵਾਲੇ ਜੰਗਲਾਂ ਨਾਲ ਢੱਕਿਆ ਹੋਇਆ ਹੈ ਜੋ ਵੱਖ-ਵੱਖ ਜਾਨਵਰਾਂ ਜਿਵੇਂ ਕਿ ਹਿਰਨ, ਹਾਥੀ, ਸਾਂਬਰ, ਨੀਲਗਿਰੀ ਲੰਗੂਰਾਂ ਦੇ ਘਰ ਹੈ।

ਬੋਟ ਹਾਦਸਾ

[ਸੋਧੋ]
ਪੱਟੂਮਲਏ ਵਿੱਚ ਚਾਹ ਦਾ ਬੰਗਲਾ

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. "Thekkady, Periyar Tiger Reserve, Destination, Idukki". Kerala Tourism (in ਅੰਗਰੇਜ਼ੀ). Retrieved 2020-02-04.
  2. "Kerala Tourism".
  3. "Name, ambience and other details".

ਬਾਹਰੀ ਲਿੰਕ

[ਸੋਧੋ]