ਤੋਕਲੌ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਤੋਕਲੌ
Tokelau
Tokelau ਦਾ ਝੰਡਾ ਚਿੰਨ੍ਹ of Tokelau
ਮਾਟੋ"Tokelau mo te Atua" (ਤੋਕਲੌਈ)
"ਰੱਬ ਵਾਸਤੇ ਤੋਕਲੌ"
ਕੌਮੀ ਗੀਤਰੱਬ ਰਾਣੀ ਦੀ ਰੱਖਿਆ ਕਰੇ
Tokelau ਦੀ ਥਾਂ
ਰਾਜਧਾਨੀ ਅਤਾਫ਼ੂ (ਗ਼ੈਰ-ਅਧਿਕਾਰਕ) 
ਸਭ ਤੋਂ ਵੱਡਾ ਸ਼ਹਿਰ ਫ਼ਾਕਾਓਫ਼ੋ (ਅਧਿਕਾਰਕ)
ਰਾਸ਼ਟਰੀ ਭਾਸ਼ਾਵਾਂ
ਵਾਸੀ ਸੂਚਕ ਤੋਕਲੌਈ
ਸਰਕਾਰ ਸੰਵਿਧਾਨਕ ਬਾਦਸ਼ਾਹੀ
 -  ਮਹਾਰਾਣੀ ਐਲਿਜ਼ਾਬੈਥ ਦੂਜੀ
 -  ਪ੍ਰਬੰਧਕ ਜਾਨਥਨ ਕਿੰਗਸ
 -  ਸਰਕਾਰ ਦਾ ਮੁਖੀ ਕਲੀ ਹਿਆਨੋ ਕਲੋਲੋ
ਨਿਊਜ਼ੀਲੈਂਡ ਰਾਜਖੇਤਰ
 -  ਤੋਕਲੌ ਅਧੀਨਿਯਮ ੧੯੪੮ 
ਖੇਤਰਫਲ
 -  ਕੁੱਲ ੧੦ ਕਿਮੀ2 (੨੩੩ਵਾਂ)
੫ sq mi 
 -  ਪਾਣੀ (%) ਨਾਂ-ਮਾਤਰ
ਅਬਾਦੀ
 -  ਅਕਤੂਬਰ ੨੦੧੧ ਦੀ ਮਰਦਮਸ਼ੁਮਾਰੀ ੧,੪੧੧d (੨੩੭ਵਾਂ)
 -  ਆਬਾਦੀ ਦਾ ਸੰਘਣਾਪਣ ੧੧੫/ਕਿਮੀ2 (੮੬ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੧੯੯੩ ਦਾ ਅੰਦਾਜ਼ਾ
 -  ਕੁਲ $੧.੫ ਮਿਲੀਅਨ (੨੨੭ਵਾਂ)
 -  ਪ੍ਰਤੀ ਵਿਅਕਤੀ $੧,੦੩੫ (ਦਰਜਾ ਨਹੀਂ)
ਮੁੱਦਰਾ ਨਿਊਜ਼ੀਲੈਂਡ ਡਾਲਰ (NZD)
ਸਮਾਂ ਖੇਤਰ (ਯੂ ਟੀ ਸੀ+੧੩[੧])
ਸੜਕ ਦੇ ਕਿਸ ਪਾਸੇ ਜਾਂਦੇ ਹਨ ਖੱਬੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .tk
ਕਾਲਿੰਗ ਕੋਡ +੬੯੦
ਕੁਝ ਅੰਕੜੇ ਵਿਸ਼ਵ ਤੱਥਕਿਤਾਬ (੨੦੦੪) ਤੋਂ।

ਤੋਕਲੌ (ਅੰਗਰੇਜ਼ੀ ਉਚਾਰਨ: /ˈtkəl/) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਨਿਊਜ਼ੀਲੈਂਡ ਦਾ ਇੱਕ ਰਾਜਖੇਤਰ ਹੈ ਜਿਸ ਵਿੱਚ ਤਿੰਨ ਤਪਤ ਖੰਡੀ ਮੂੰਗਾ-ਚਟਾਨੀ ਟਾਪੂ ਸ਼ਾਮਲ ਹਨ ਜਿਹਨਾਂ ਦਾ ਕੁੱਲ ਖੇਤਰਫਲ ੧੦ ਵਰਗ ਕਿ.ਮੀ. ਅਤੇ ਅਬਾਦੀ ਲਗਭਗ ੧,੪੦੦ ਹੈ।[੨] ਇਹ ਮੂੰਗਾ ਚਟਾਨਾਂ ਸੋਲੋਮਨ ਟਾਪੂਆਂ ਦੇ ਉੱਤਰ ਵੱਲ, ਤੁਵਾਲੂ ਦੇ ਪੂਰਬ, ਫ਼ਿਨੀਕਸ ਟਾਪੂਆਂ ਦੇ ਦੱਖਣ, ਹੋਰ ਦੁਰਾਡੇ ਲਾਈਨ ਟਾਪੂਆਂ (ਦੋਵੇਂ ਟਾਪੂ-ਸਮੂਹ ਕਿਰੀਬਾਸ ਨਾਲ ਸਬੰਧ ਰੱਖਦੇ ਹਨ) ਦੇ ਦੱਖਣ-ਪੱਛਮ ਵੱਲ ਅਤੇ ਕੁੱਕ ਟਾਪੂਆਂ ਦੇ ਉੱਤਰ-ਪੱਛਮ ਵੱਲ ਸਥਿੱਤ ਹਨ।

ਹਵਾਲੇ[ਸੋਧੋ]