ਸਮੱਗਰੀ 'ਤੇ ਜਾਓ

ਦਾਖਾ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦਾਖਾ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਲੁਧਿਆਣਾ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1967

ਦਾਖਾ ਵਿਧਾਨ ਸਭਾ ਹਲਕਾ ਜ਼ਿਲ੍ਹਾ ਲੁਧਿਆਣਾ ਦਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 68 ਹੈ।

ਪਿਛੋਕੜ ਅਤੇ ਸੰਖੇਪ ਜਾਣਕਾਰੀ

[ਸੋਧੋ]

ਲੁਧਿਆਣੇ ਦਾ ਹਲਕਾ ਦਾਖਾ ਪਹਿਲੇ ਦਿਨ ਤੋਂ ਰਿਜ਼ਰਵ ਰਿਹਾ ਹੈ, ਜਿੱਥੇ ਅਕਾਲੀ ਦਲ ਦਾ ਹੀ ਦਬਦਬਾ ਰਿਹਾ ਹੈ। ਇਥੇਂ ਬਸੰਤ ਸਿੰਘ ਖਾਲਸਾ ਲਗਾਤਾਰ ਤਿੰਨ ਵਾਰ ਵਿਧਾਇਕ ਬਣੇ। ਇਥੇ ਦੋ ਵਾਰ ਕਾਂਗਰਸ ਜਿੱਤੀ ਹੈ, ਉਸ ਦੇ ਕਾਰਨ ਸਾਲ 1992 'ਚ ਅਕਾਲੀ ਦਲ ਦਾ ਬਾਇਕਾਟ ਅਤੇ ਸਾਲ 2002 'ਚ ਅਕਾਲੀ ਦਲ ਦੇ ਅਧਿਕਾਰਤ ਉਮੀਦਵਾਰ ਖਿਲਾਫ ਸਾਬਕਾ ਵਿਧਾਇਕ ਵਲੋਂ ਆਜ਼ਾਦ ਖੜ੍ਹੇ ਹੋਣਾ ਰਿਹਾ। ਹਲਕਾ ਜਨਰਲ ਹੋਣ ਦੇ ਕਾਰਨ ਪਹਿਲੀ ਵਾਰ ਮਨਪ੍ਰੀਤ ਸਿੰਘ ਇਆਲੀ ਵਿਧਾਇਕ ਬਣੇ ਹਨ। ਸਾਲ 2017 ਵਿੱਚ ਆਪ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਵਿਧਾਇਕ ਬਣੇ।

ਵਿਧਾਨ ਸਭਾ 'ਚ ਜਾਤੀ ਜਾਂ ਧਰਮ ਗਿਣਤੀ[1]
Religion Percent
ਜੱਟ ਸਿੱਖ
35%
ਹਿੰਦੂ
5%
ਰਿਜ਼ਰਵ
42%

[2]

ਵਿਧਾਇਕ ਸੂਚੀ

[ਸੋਧੋ]
ਸਾਲਨੰ:ਸ਼੍ਰੇਣੀਜੇਤੂ ਉਮੀਦਵਾਰ ਦਾ ਨਾਮ ਪਾਰਟੀ
202268ਜਰਨਲਮਨਪ੍ਰੀਤ ਸਿੰਘ ਇਆਲੀ ਸ਼.ਅ.ਦ.
2019* 68ਜਰਨਲਮਨਪ੍ਰੀਤ ਸਿੰਘ ਇਆਲੀ ਸ਼.ਅ.ਦ.
201768ਜਰਨਲਹਰਵਿੰਦਰ ਸਿੰਘ ਫੂਲਕਾ ਆਪ
201268ਜਰਨਲਮਨਪ੍ਰੀਤ ਸਿੰਘ ਇਆਲੀ ਸ਼.ਅ.ਦ.
200754ਰਿਜ਼ਰਵਦਰਸ਼ਨ ਸਿੰਘ ਸ਼ਿਵਾਲਿਕ ਸ਼.ਅ.ਦ.
200255ਰਿਜ਼ਰਵਮਲਕੀਤ ਸਿੰਘ ਦਾਖਾ ਕਾਂਗਰਸ
199755ਰਿਜ਼ਰਵਬਿਕਰਮਜੀਤ ਸਿੰਘ ਸ਼.ਅ.ਦ.
199255ਰਿਜ਼ਰਵਮਲਕੀਤ ਸਿੰਘ ਦਾਖਾ ਕਾਂਗਰਸ
198555ਰਿਜ਼ਰਵਬਸੰਤ ਸਿੰਘ ਸ਼.ਅ.ਦ.
198055ਰਿਜ਼ਰਵਬਸੰਤ ਸਿੰਘ ਸ਼.ਅ.ਦ.
197755ਰਿਜ਼ਰਵਚਰਨਜੀਤ ਸਿੰਘ ਸ਼.ਅ.ਦ.
197265ਰਿਜ਼ਰਵਬਸੰਤ ਸਿੰਘ ਸ਼.ਅ.ਦ.
196965ਰਿਜ਼ਰਵਬਸੰਤ ਸਿੰਘ ਸ਼.ਅ.ਦ.
196765ਰਿਜ਼ਰਵਜਗੀਰ ਸਿੰਘ ਕਾਂਗਰਸ
  • * ਉਪ-ਚੋਣ

ਜੇਤੂ ਉਮੀਦਵਾਰ

[ਸੋਧੋ]
ਸਾਲਹਲਕਾ ਨੰ:ਸ਼੍ਰੇਣੀਜੇਤੂ ਉਮੀਦਵਾਰ ਦਾ ਨਾਮਪਾਰਟੀਵੋਟਾਂਹਾਰੇ ਉਮੀਦਵਾਰ ਦਾ ਨਾਮਪਾਰਟੀਵੋਟਾਂ
201768ਜਰਨਲਹਰਵਿੰਦਰ ਸਿੰਘ ਫੂਲਕਾਆਪ58923ਮਨਪ੍ਰੀਤ ਸਿੰਘ ਇਆਲੀਸ਼.ਅ.ਦ.54754
201268ਜਰਨਲਮਨਪ੍ਰੀਤ ਸਿੰਘ ਇਆਲੀਸ਼.ਅ.ਦ.72208ਜਸਬੀਰ ਸਿੰਘ ਖੰਗੁਰਾਕਾਂਗਰਸ55820
200754ਰਿਜ਼ਰਵਦਰਸ਼ਨ ਸਿੰਘ ਸ਼ਿਵਾਲਿਕਸ਼.ਅ.ਦ.94807ਮਲਕੀਤ ਸਿੰਘ ਦਾਖਾਕਾਂਗਰਸ79006
200255ਰਿਜ਼ਰਵਮਲਕੀਤ ਸਿੰਘ ਦਾਖਾਕਾਂਗਰਸ51570ਦਰਸ਼ਨ ਸਿੰਘ ਸ਼ਿਵਾਲਿਕਸ਼.ਅ.ਦ.42844
199755ਰਿਜ਼ਰਵਬਿਕਰਮਜੀਤ ਸਿੰਘਸ਼.ਅ.ਦ.64605ਮਲਕੀਤ ਸਿੰਘ ਦਾਖਾਕਾਂਗਰਸ49495
199255ਰਿਜ਼ਰਵਮਲਕੀਤ ਸਿੰਘ ਦਾਖਾਕਾਂਗਰਸ4404ਘਨੱਈਆ ਲਾਲਭਾਜਪਾ1225
198555ਰਿਜ਼ਰਵਬਸੰਤ ਸਿੰਘਸ਼.ਅ.ਦ.39511ਮਹਿੰਦਰ ਸਿੰਘਕਾਂਗਰਸ23529
198055ਰਿਜ਼ਰਵਬਸੰਤ ਸਿੰਘਸ਼.ਅ.ਦ.31560ਜਗਜੀਤ ਸਿੰਘਕਾਂਗਰਸ27113
197755ਰਿਜ਼ਰਵਚਰਨਜੀਤ ਸਿੰਘਸ਼.ਅ.ਦ.31908ਗੁਰਚਰਨ ਸਿੰਘਕਾਂਗਰਸ20178
197265ਰਿਜ਼ਰਵਬਸੰਤ ਸਿੰਘਸ਼.ਅ.ਦ.25565ਹਰਬੰਸ ਸਿੰਘ ਸਿਆਨਕਾਂਗਰਸ23372
196965ਰਿਜ਼ਰਵਬਸੰਤ ਸਿੰਘਸ਼.ਅ.ਦ.22641ਜਗੀਰ ਸਿੰਘਕਾਂਗਰਸ11476
196765ਰਿਜ਼ਰਵਜਗੀਰ ਸਿੰਘਕਾਂਗਰਸ18060ਬਸੰਤ ਸਿੰਘਅਕਾਲੀ ਦਲ16903

ਨਤੀਜਾ

[ਸੋਧੋ]
ਪੰਜਾਬ ਵਿਧਾਨ ਸਭਾ ਚੋਣਾਂ 2017: ਦਾਖਾ
ਪਾਰਟੀ ਉਮੀਦਵਾਰ ਵੋਟਾਂ % ±%
ਆਪ ਹਰਵਿੰਦਰ ਸਿੰਘ ਫੂਲਕਾ 58923 40.28
SAD ਮਨਪ੍ਰੀਤ ਸਿੰਘ ਇਆਨੀ 54754 37.43
INC ਮੇਜ਼ਰ ਸਿੰਘ ਭੈਣੀ 28571 19.53
ਲੋਕਤੰਤਰ ਸਵਰਾਜ ਪਾਰਟੀ ਤਰਸੇਮ ਜੋਧਾਂ 888 0.61
ਬਹੁਜਨ ਸਮਾਜ ਪਾਰਟੀ Jaswinder Singh 652 0.45
ਅਜ਼ਾਦ ਮਨਪ੍ਰੀਤ ਸਿੰਘ ਅਕਾਲੀ 564 0.39
SAD(A) ਜੁਗਿੰਦਰ ਸਿੰਘ 460 0.31
ਆਪਣਾ ਪੰਜਾਬ ਪਾਰਟੀ ਕੁਲਵੰਤ ਸਿੰਘ 263 0.18
ਜੰਮੂ ਅਤੇ ਕਸ਼ਮੀਰ ਕੌਮੀ ਪੈਂਥਰ ਪਾਰਟੀ ਗੁਰਸ਼ਰਨ ਸਿੰਘ ਜੱਸਲ 231 0.16
ਨੋਟਾ ਨੋਟਾ 981 0.67

ਇਹ ਵੀ ਦੇਖੋ

[ਸੋਧੋ]

ਆਤਮ ਨਗਰ ਵਿਧਾਨ ਸਭਾ ਹਲਕਾ

ਹਵਾਲੇ

[ਸੋਧੋ]
  1. http://www.census2011.co.in/data/town/800260-chamkaur-sahib-punjab.html
  2. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)

ਫਰਮਾ:ਭਾਰਤ ਦੀਆਂ ਆਮ ਚੋਣਾਂ