ਦੱਖਣੀ ਓਸੈਤੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੱਖਣੀ ਓਸੈਤੀਆ ਦਾ ਗਣਰਾਜ
Flag of ਦੱਖਣੀ ਓਸੈਤੀਆ
ਚਿੰਨ੍ਹ of ਦੱਖਣੀ ਓਸੈਤੀਆ
ਝੰਡਾ ਚਿੰਨ੍ਹ
ਐਨਥਮ: ਦੱਖਣੀ ਓਸੈਤੀਆ ਦਾ ਰਾਸ਼ਟਰੀ ਗੀਤ
ਦੱਖਣੀ ਓਸੈਤੀਆ ਦਾ ਨਕਸ਼ਾ
ਦੱਖਣੀ ਓਸੈਤੀਆ ਦਾ ਨਕਸ਼ਾ
ਦੱਖਣੀ ਓਸੈਤੀਆ (ਹਰਾ), ਜਾਰਜੀਆ ਅਤੇ ਅਬਖ਼ਾਜ਼ੀਆ (ਹਲਕਾ ਸਲੇਟੀ)।
ਦੱਖਣੀ ਓਸੈਤੀਆ (ਹਰਾ), ਜਾਰਜੀਆ ਅਤੇ ਅਬਖ਼ਾਜ਼ੀਆ (ਹਲਕਾ ਸਲੇਟੀ)।
ਰਾਜਧਾਨੀਤਸ਼ਕਿਨਵਾਲੀ
ਅਧਿਕਾਰਤ ਭਾਸ਼ਾਵਾਂ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਜਾਰਜੀਆਈ
ਸਰਕਾਰਅਰਧ ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਲਿਓਨਿਡ ਤਿਬੀਲੋਵ
• ਪ੍ਰਧਾਨ ਮੰਤਰੀ
ਰੋਸਤੀਸਲਾਵ ਖੁਗਾਈਏਵ
ਵਿਧਾਨਪਾਲਿਕਾਸੰਸਦ
 ਅਜ਼ਾਦੀ ਜਾਰਜੀਆ ਤੋਂ
• ਘੋਸ਼ਣਾ
28 ਨਵੰਬਰ 1991
• ਮਾਨਤਾ
26 ਅਗਸਤ 2008 (ਸੀਮਤ)
ਖੇਤਰ
• ਕੁੱਲ
3,900 km2 (1,500 sq mi)
• ਜਲ (%)
ਨਾਂ ਮਾਤਰ
ਆਬਾਦੀ
• 2012 ਅਨੁਮਾਨ
55,000[1]
• ਘਣਤਾ
118/km2 (305.6/sq mi)
ਮੁਦਰਾਰੂਸੀ ਰੂਬਲ (RUB)
ਸਮਾਂ ਖੇਤਰUTC+3
ਡਰਾਈਵਿੰਗ ਸਾਈਡਸੱਜੇ

ਦੱਖਣੀ ਓਸੈਤੀਆ (ਓਸੈਤੀਆਈ: Хуссар Ирыстон, Xussar Iryston; ਜਾਰਜੀਆਈ: სამხრეთი ოსეთი, Samxreti Oseti; ਰੂਸੀ: Южная Осетия, Yuzhnaya Osetiya) ਜਾਂ ਸ਼ਕਿਨਵਾਲੀ ਖੇਤਰ (ਜਾਰਜੀਆਈ: ცხინვალის რეგიონი, Tsxinvalis regioni; ਰੂਸੀ: Цхинвальский регион, Tskhinvalskiy region) ਦੱਖਣੀ ਕਾਕੇਸਸ ਖੇਤਰ ਵਿਚਲਾ ਇੱਕ ਤਕਰਾਰੀ ਖੇਤਰ ਅਤੇ ਅੰਸ਼-ਪ੍ਰਵਾਨਤ ਮੁਲਕ ਹੈ ਜੋ ਪੂਰਵਲੇ ਸੋਵੀਅਤ ਸੰਘ ਦੇ ਜਾਰਜੀਆਈ ਸੋਵੀਅਤ ਸਮਾਜਵਾਦੀ ਗਣਰਾਜ ਦੇ ਦੱਖਣੀ ਓਸੈਤੀਆਈ ਸਵਾਧੀਨ ਓਬਲਾਸਤ ਦੇ ਰਾਜਖੇਤਰ ਵਿੱਚ ਸਥਿਤ ਹੈ।[2]

ਹਵਾਲੇ[ਸੋਧੋ]

  1. "Georgia". Citypopulation. 2012-01-01. Retrieved 2012-12-20.
  2. USSR Atlas - in Russian, Moscow 1984