ਧਰਤੀ (ਮਾਤਾ)
ਪ੍ਰਿਥਵੀ | |
---|---|
Mother ਧਰਤੀ ਅਤੇ ਥਲ | |
ਹੋਰ ਨਾਮ | ਭੂਦੇਵੀ |
ਦੇਵਨਾਗਰੀ | पृथ्वी |
ਸੰਸਕ੍ਰਿਤ ਲਿਪੀਅੰਤਰਨ | ਪ੍ਰਥਵੀ |
ਮਾਨਤਾ | ਦੇਵੀ, ਭੂਦੇਵੀ, ਪੰਚ ਭੂਤ |
ਨਿਵਾਸ | ਵੈਕੁੰਥਾ, ਦਊਲੋਕ |
ਗ੍ਰਹਿ | ਧਰਤੀ |
ਮੰਤਰ | ਓਮ ਭੂਮਭਯਾ ਨਮਹ |
ਵਾਹਨ | ਗਾਂ, ਹਾਥੀ |
ਨਿੱਜੀ ਜਾਣਕਾਰੀ | |
Consort | ਵਿਸ਼ਨੂੰ, ਦਯੂਸ ਪਿਤਾ |
ਬੱਚੇ | ਸੀਤਾ, ਮੰਗਲ, ਇੰਦਰ |
ਧਰਤੀ ਜਾਂ ਧਰਤੀ ਮਾਤਾ (Sanskrit: पृथ्वी, pṛthvī, also पृथिवी, pṛthivī) "ਇੱਕ ਵਿਸ਼ਾਲ ਥਾਂ" ਜਿਸ ਦਾ ਸੰਸਕ੍ਰਿਤ 'ਚ ਨਾਂ ਪ੍ਰਿਥਵੀ ਹੈ ਅਤੇ ਉਸ ਨੂੰ ਹਿੰਦੂ ਧਰਮ ਵਿੱਚ ਬਤੌਰ ਦੇਵੀ ਵੀ ਜਾਣਿਆ ਜਾਂਦਾ ਹੈ ਤੇ ਇਸ ਦੀਆਂ ਕੁਝ ਸ਼ਾਖਾਵਾਂ ਬੁੱਧ ਧਰਮ 'ਚ ਵੀ ਹਨ। ਇਸ ਨੂੰ ਭੂਮੀ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਵਿਸ਼ਨੂੰ ਅਤੇ ਦਯੂਸ ਪਿਤਾ ਦੋਹਾਂ ਦੀ ਪਤਨੀ ਹੈ।
ਬਤੌਰ ਪ੍ਰਿਥਵੀ ਮਾਤਾ ("ਮਾਂ ਧਰਤੀ") ਉਹ ਦਯੂਸ ਪਿਤਾ ("ਪਿਤਾ ਆਕਾਸ਼") ਦੀ ਪੂਰਕ ਹੈ।[1] ਰਿਗਵੇਦ ਵਿੱਚ, ਧਰਤੀ ਅਤੇ ਆਕਾਸ਼ ਸ਼ੁਰੂ 'ਚ ਹੀ ਇੱਕ ਦੂਜੇ ਦੇ ਪੂਰਕ ਵਜੋਂ ਬਤੌਰ ਦਯਵਪ੍ਰਿਥਵੀ ਵਰਣਿਤ ਕੀਤਾ ਗਿਆ ਹੈ।[2] ਉਹ ਗਾਂ ਨਾਲ ਸੰਬੰਧਿਤ ਹੈ।
ਇੰਡੋਨੇਸ਼ੀਆ ਵਿੱਚ ਉਸ ਦੀ ਰਾਸ਼ਟਰੀ ਚਿੱਤਰਕਾਰੀ ਮੌਜੂਦ ਹੈ, ਜਿੱਥੇ ਇਸ ਨੂੰ ਲਬੂ ਪ੍ਰਤਿਵੀ ਵਜੋਂ ਜਾਣਿਆ ਜਾਂਦਾ ਹੈ।
ਬੁੱਧ ਧਰਮ 'ਚ
[ਸੋਧੋ]ਬੁੱਧ ਧਰਮ ਦੇ ਗ੍ਰੰਥਾਂ ਅਤੇ ਦ੍ਰਿਸ਼ ਵਰਣਨ ਵਿੱਚ, ਪ੍ਰਿਥਵੀ ਨੂੰ ਗੌਤਮ ਬੁੱਧ ਦੀ ਰੱਖਿਅਕ ਅਤੇ ਉਸ ਦੇ ਗਿਆਨ ਦੀ ਗਵਾਹ ਵਜੋਂ ਦਰਸਾਇਆ ਗਿਆ ਹੈ। ਪ੍ਰਿਥਵੀ ਪਾਲੀ ਕੈਨਨ ਦੇ ਸ਼ੁਰੂਆਤੀ ਬੁੱਧ ਧਰਮ ਵਿੱਚ ਪ੍ਰਗਟ ਹੁੰਦੀ ਹੈ। ਬੁੱਧ ਨੂੰ ਅਕਸਰ ਭੂਮੀਸਪਾਰਸਾ ਜਾਂ "ਧਰਤੀ ਨੂੰ ਛੂਹਣ" ਮੁਦਰਾ ਨੂੰ ਦੇਵੀ ਦੇ ਇੱਕ ਪ੍ਰਤੀਕ ਵਜੋਂ ਸੱਦਾ ਦੇ ਤੌਰ 'ਤੇ ਦਰਸਾਇਆ ਗਿਆ ਹੈ।[3]
ਪ੍ਰਥਵੀ ਸੂਕਤਾ
[ਸੋਧੋ]ਪ੍ਰਥਵੀ ਸੂਕਤਾ (ਜਾਂ ਭੂਮੀ ਸੂਕਤਾ) ਅਥਰਵ ਵੇਦ ਦਾ ਇੱਕ ਪਦ ਹੈ। (12.1).
ਵਿਸ਼ੇਸ਼ਣ
[ਸੋਧੋ]Category | Transliteration | Gloss |
---|---|---|
Provider | Bhūmi | Soil |
Dhatri | Nursing Mother | |
Dharitri | Nurturer | |
Janitra | Birthplace | |
Medini | Nurturer | |
Prshni | Mother of Plants | |
Vanaspatinam Grbhir Osadhinam | Womb of Forest Trees and Herbs | |
Vishvadhaya | All-Nourishing | |
Vishvagarbha | World's Womb | |
Vishvamshu | Producer of Everything | |
Vishvasvam | Source of Everything | |
Sustainer | Dhar | Upholder |
Drdha | Steady One | |
Ksama | Patient One | |
Sthavara | Stable One | |
Vishdava | All-Preserving | |
Vishvadharini | All-Supporting | |
Vishvamhara | All-Bearing | |
Enricher | Ratnagarbha | Repository of Gems |
Ratnavati | Abounding in Jewels | |
Vasundhara | Bearer of Treasure |
ਇਹ ਵੀ ਦੇਖੋ
[ਸੋਧੋ]- ਵਾਸੂਧਾਰਾ
- ਫਰਾ ਮੇਅ ਥੋਰਾਨੀ
ਹਵਾਲੇ
[ਸੋਧੋ]- ↑ Madhu Bazaz Wangu. Images of Indian Goddesses: Myths, Meanings, and Models. p. 35. "Prithvi is coupled with the sky god Dyaus.”
- ↑ Doniger O'Flaherty 2007, p. 201, 330.
- ↑ Shaw 2007, p. 17.
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
ਹੋਰ ਪੜ੍ਹੋ
[ਸੋਧੋ]- Dictionary of Hindu Lore and Legend ( ISBN 0-500-51088-1) by Anna Dallapiccola
- Hindu Goddesses: Vision of the Divine Feminine in the Hindu Religious Traditions ( ISBN 81-208-0379-5) by David Kinsley