ਨੌਸ਼ਹਿਰਾ ਪੰਨੂਆਂ ਵਿਧਾਨਸਭਾ ਚੋਣ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੌਸ਼ਹਿਰਾ ਪੰਨੂਆਂ ਵਿਧਾਨ ਸਭਾ ਚੋਣ ਹਲਕਾ
ਪੰਜਾਬ ਵਿਧਾਨ ਸਭਾ ਦਾ
ਸਾਬਕਾ ਵਿਧਾਨ ਸਭਾ
ਜ਼ਿਲ੍ਹਾਗੁਰਦਾਸਪੁਰ
ਖੇਤਰਮਾਝਾ
ਵੋਟਰ1,72,431[1][dated info]
ਸਾਬਕਾ ਵਿਧਾਨ ਸਭਾ
ਬਣਨ ਦਾ ਸਮਾਂ1977
ਭੰਗ ਕੀਤਾ2012
ਮੈਂਬਰਾਂ ਦੀ ਗਿਣਤੀਇੱਕ
---

ਨੌਸ਼ਹਿਰਾ ਪੰਨੂਆਂ ਵਿਧਾਨ ਸਭਾ ਹਲਕਾ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 25 ਨੰਬਰ ਚੌਣ ਹਲਕਾ ਸੀ।[2]

ਇਹ ਹਲਕਾ ਤਰਨ ਤਾਰਨ ਜ਼ਿਲ੍ਹੇ ਵਿੱਚ ਆਉਂਦਾ ਸੀ।

ਵਿਧਾਇਕ ਸੂਚੀ[ਸੋਧੋ]

ਚੌਣ ਵਿਧਾਇਕ[3] ਪਾਰਟੀ ਕੁੱਲ ਵੋਟਾਂ
2007 ਰਣਜੀਤ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ 39846
2002 ਰਣਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ 36153
1997 ਰਣਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ 48339
1992 ਜਗੀਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 4418
1985 ਹਰਭਜਨ ਸਿੰਘ ਸ਼੍ਰੋਮਣੀ ਅਕਾਲੀ ਦਲ 17388
1980 ਸੁਰਿੰਦਰ ਸਿੰਘ

ਕੈਰੋਂ

ਭਾਰਤੀ ਰਾਸ਼ਟਰੀ ਕਾਂਗਰਸ(ਇ) 26980
1977 ਰਣਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ 22428

ਇਹ ਵੀ ਦੇਖੋ[ਸੋਧੋ]

ਕਾਹਨੂੰਵਾਨ ਵਿਧਾਨਸਭਾ ਚੋਣ ਹਲਕਾ

ਹਵਾਲੇ[ਸੋਧੋ]

  1. Chief Electoral Officer - Punjab. "Electors and Polling Stations - VS 2017" (PDF). Retrieved 24 June 2021.
  2. Chief Electoral Officer - Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly Constituency notification dated 19th June, 2006". Retrieved 24 June 2021.
  3. "ਨੌਸ਼ਹਿਰਾ ਪੰਨੂਆਂ ਵਿਧਾਨਸਭਾ ਚੋਣ ਹਲਕਾ ਨਤੀਜੇ".