ਰਣਜੀਤ ਸਿੰਘ ਬ੍ਰਹਮਪੁਰਾ
ਦਿੱਖ
ਇਹ ਲੇਖ ਵੱਡੇ ਪੱਧਰ ਤੇ ਜਾਂ ਪੂਰਨ ਤੌਰ ਤੇ ਇੱਕੋ ਇੱਕ ਸਰੋਤ ਉੱਤੇ ਨਿਰਭਰ ਹੈ। (September 2014) |
ਰਣਜੀਤ ਸਿੰਘ ਬ੍ਰਹਮਪੁਰਾ | |
---|---|
ਭਾਰਤੀ ਪਾਰਲੀਮੈਂਟ ਵਿੱਚ ਮੈਂਬਰ | |
ਦਫ਼ਤਰ ਵਿੱਚ 2014 - 2019 | |
ਦਫ਼ਤਰ ਵਿੱਚ 1 ਸਤੰਬਰ 2014 – 23 ਮਈ 2019 | |
ਤੋਂ ਪਹਿਲਾਂ | ਰਤਨ ਸਿੰਘ ਅਜਨਾਲਾ |
ਤੋਂ ਬਾਅਦ | ਜਸਬੀਰ ਸਿੰਘ ਗਿੱਲ |
ਹਲਕਾ | ਖਡੂਰ ਸਾਹਿਬ |
ਨਿੱਜੀ ਜਾਣਕਾਰੀ | |
ਜਨਮ | ਸਿੰਗਾਪੁਰ | 8 ਨਵੰਬਰ 1937
ਸਿਆਸੀ ਪਾਰਟੀ | ਸ਼੍ਰੋਮਣੀ ਅਕਾਲੀ ਦਲ (2018 ਤੱਕ) ਸ਼੍ਰੋਮਣੀ ਅਕਾਲੀ ਦਲ (ਟਕਸਾਲੀ) (2018 ਤੋਂ) |
ਜੀਵਨ ਸਾਥੀ | ਮਰਹੂਮ ਸ਼੍ਰੀਮਤੀ ਮਨਜੀਤ ਕੌਰ |
ਬੱਚੇ | 4 |
ਰਿਹਾਇਸ਼ | ਅੰਮ੍ਰਿਤਸਰ, ਪੰਜਾਬ |
ਕਿੱਤਾ | ਖੇਤੀਬਾੜੀ |
As of 03 ਜੁਲਾਈ, 2019 ਸਰੋਤ: [1] |
ਰਣਜੀਤ ਸਿੰਘ ਬ੍ਰਹਮਪੁਰਾ ਇੱਕ ਪੰਜਾਬ ਦੇ ਮਾਝੇ ਇਲਾਕੇ ਦਾ ਪ੍ਰਸਿੱਧ ਅਕਾਲੀ ਸਿਆਸਤਦਾਨ ਹੈ ਜੋ ਕਿ ਪੰਜਾਬ ਦਾ ਵੱਖ-ਵੱਖ ਮਹਿਕਮਿਆਂ ਦਾ ਮੰਤਰੀ ਰਹਿਣ ਤੋੰ ਇਲਾਵਾ ਸਾਲ 2014 ਵਿੱਚ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਦਾ ਮੈਂਬਰ ਸੀ। ਉਸਨੇ 2014 ਵਿੱਚ ਭਾਰਤ ਦੀਆਂ ਆਮ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਤੌਰ ਤੇ ਜਿੱਤ ਹਾਸਿਲ ਕੀਤੀ ਸੀ।
ਹਵਾਲੇ
[ਸੋਧੋ]ਸ਼੍ਰੇਣੀਆਂ:
- Use dmy dates
- Use Indian English from December 2015
- All Wikipedia articles written in Indian English
- Articles needing additional references from September 2014
- Articles with invalid date parameter in template
- All articles needing additional references
- ਭਾਰਤ ਦੇ ਸੰਸਦ ਮੈਂਬਰ 2014–2019
- ਜ਼ਿੰਦਾ ਲੋਕ
- ਭਾਰਤੀ ਪੰਜਾਬ ਦੇ ਲੋਕ ਸਭਾ ਮੈਂਬਰ
- ਕਪੂਰਥਲਾ ਜ਼ਿਲ੍ਹੇ ਦੇ ਲੋਕ
- ਜਨਮ 1937