ਸਮੱਗਰੀ 'ਤੇ ਜਾਓ

ਪਟਿਆਲਾ ਜ਼ਿਲ੍ਹਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਪਟਿਆਲੇ ਜਿਲਾ ਤੋਂ ਮੋੜਿਆ ਗਿਆ)
ਪੰਜਾਬ ਰਾਜ ਦੇ ਜਿਲੇ

ਪਟਿਆਲਾ ਜ਼ਿਲ੍ਹਾ ਭਾਰਤੀ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਇਸ ਦੀ ਸਥਾਪਨਾ ਬਾਬਾ ਆਲਾ ਸਿੰਘ ਨੇ ਕੀਤੀ।

ਭੂਗੋਲਿਕ ਸਥਿਤੀ

[ਸੋਧੋ]

ਇਹ ਜ਼ਿਲ੍ਹੇ ਵਿੱਚ ਕਈ ਛੋਟੀਆਂ-ਛੋਟੀਆਂ ਪਹਾੜੀਆਂ ਹਨ, ਜੋ ਕਿ ਸ਼ਿਵਾਲਿਕ ਪਹਾੜੀਆਂ ਦਾ ਹਿੱਸਾ ਹਨ।

ਤਕਸੀਮਾਂ

[ਸੋਧੋ]

ਇਸ ਜ਼ਿਲ੍ਹੇ ਦੀ ਤਕਸੀਮ 3 ਭਾਗਾਂ ਵਿੱਚ ਕੀਤੀ ਗਈ ਹੈ: ਪਟਿਆਲਾ, ਰਾਜਪੁਰਾ ਤੇ ਨਾਭਾ, ਪਰ ਇਹਨਾਂ ਦੀ ਤਕਸੀਮ ਵੀ ਅੱਗੋਂ 5 ਤਹਿਸੀਲਾਂ ਵਿੱਚ ਕੀਤੀ ਗਈ ਹੈ- ਪਟਿਆਲਾ, ਨਾਭਾ, ਰਾਜਪੁਰਾ, ਸਮਾਣਾ, ਪਾਤੜਾਂ। ਇਸ ਵਿੱਚ ਅੱਗੋਂ 8 ਬਲਾਕ ਹਨ।

ਇਸ ਜ਼ਿਲ੍ਹੇ ਵਿੱਚ ਪੰਜਾਬ ਵਿਧਾਨ ਸਭਾ ਦੇ 8 ਹਲਕੇ ਸਥਿਤ ਹਨ: ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਰਾਜਪੁਰਾ, ਨਾਭਾ, ਸਮਾਣਾ, ਘਨੌਰ, ਸ਼ੁਤਰਾਣਾ ।[1] ਇਹ ਸਾਰੇ ਪਟਿਆਲਾ ਲੋਕ ਸਭਾ ਹਲਕੇ ਦੇ ਹਿੱਸੇ ਹਨ।[2]

ਹਵਾਲੇ

[ਸੋਧੋ]
  1. "District Wise Assembly Constituencies" (PDF). Chief Electoral Officer, Haryana website. Archived from the original (PDF) on 21 ਜੁਲਾਈ 2011. Retrieved 28 ਮਾਰਚ 2011. {{cite web}}: Unknown parameter |deadurl= ignored (|url-status= suggested) (help)
  2. "Delimitation of Parliamentary and Assembly Constituencies Order, 2008" (PDF). The Election Commission of India. p. 157.