1980 ਪੰਜਾਬ ਵਿਧਾਨ ਸਭਾ ਚੋਣਾਂ
ਦਿੱਖ
(ਪੰਜਾਬ ਦੀਆਂ ਆਮ ਚੋਣਾਂ 1980 ਤੋਂ ਮੋੜਿਆ ਗਿਆ)
| ||||||||||||||||
ਵਿਧਾਨ ਸਭਾ ਦੀਆਂ ਸੀਟਾਂ 52 ਬਹੁਮਤ ਲਈ ਚਾਹੀਦੀਆਂ ਸੀਟਾਂ | ||||||||||||||||
---|---|---|---|---|---|---|---|---|---|---|---|---|---|---|---|---|
ਓਪੀਨੀਅਨ ਪੋਲ | ||||||||||||||||
| ||||||||||||||||
ਪੰਜਾਬ | ||||||||||||||||
|
ਪੰਜਾਬ ਵਿਧਾਨ ਸਭਾ ਚੋਣਾਂ 1980 ਦੀਆਂ ਚੋਣਾਂ ਦੌਰਾਨ ਕਾਂਗਰਸ ਨੇ 63 ਸੀਟਾਂ ’ਤੇ ਜਿੱਤ ਹਾਸਲ ਕੀਤੀ। ਅਕਾਲੀ ਦਲ ਨੂੰ 37 ਸੀਟਾਂ ਮਿਲੀਆਂ ਤੇ ਦੂਸਰੀਆਂ ਧਿਰਾਂ ਨੂੰ 17 ਸੀਟਾਂ ਮਿਲੀਆਂ। 6 ਜੂਨ 1980 ਨੂੰ ਦਰਬਾਰਾ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ 7 ਅਕਤੂਬਰ 1983 ਤਕ ਮੁੱਖ ਮੰਤਰੀ ਰਹੇ। ਇਸ ਉੱਪਰੰਤ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਅਤੇ ਇਹ 29 ਸਤੰਬਰ 1985 ਤਕ ਲਾਗੂ ਰਿਹਾ। [1]
ਨਤੀਜੇ
[ਸੋਧੋ]ਨੰ | ਪਾਰਟੀ | ਸੀਟਾਂ ਜਿੱਤੀਆਂ |
---|---|---|
1 | ਭਾਰਤੀ ਰਾਸ਼ਟਰੀ ਕਾਂਗਰਸ | 63 |
2 | ਸ਼੍ਰੋਮਣੀ ਅਕਾਲੀ ਦਲ | 37 |
3 | ਭਾਰਤੀ ਕਮਿਊਨਿਸਟ ਪਾਰਟੀ | 9 |
4 | ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) | 5 |
5 | ਭਾਰਤੀ ਜਨਤਾ ਪਾਰਟੀ | 1 |
6 | ਅਜ਼ਾਦ | 2 |
ਕੁੱਲ | 117 |
ਇਹ ਵੀ ਦੇਖੋ
[ਸੋਧੋ]ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)