ਗੁਰਪੁਰਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
This box: view  talk  edit

ਸਿੱਖ ਧਰਮ

ਇੱਕ ਓਅੰਕਾਰ
ਸਿੱਖ ਗੁਰੂ
ਗੁਰੂ ਨਾਨਕ ਦੇਵ · ਗੁਰੂ ਅੰਗਦ ਦੇਵ
ਗੁਰੂ ਅਮਰਦਾਸ · ਗੁਰੂ ਰਾਮਦਾਸ
ਗੁਰੂ ਅਰਜਨ ਦੇਵ  ·ਗੁਰੂ ਹਰਿਗੋਬਿੰਦ
ਗੁਰੂ ਹਰਿਰਾਇ  · ਗੁਰੂ ਹਰਿ ਕ੍ਰਿਸ਼ਨ
ਗੁਰੂ ਤੇਗ ਬਹਾਦਰ  · ਗੁਰੂ ਗੋਬਿੰਦ ਸਿੰਘ
ਭਗਤ
ਭਗਤ ਕਬੀਰ ਜੀ  · ਭਗਤ ਭੀਖਨ ਜੀ
ਭਗਤ ਨਾਮਦੇਵ ਜੀ  · ਭਗਤ ਫਰੀਦ ਜੀ
ਭਗਤ ਸੂਰਦਾਸ ਜੀ  · ਭਗਤ ਪਰਮਾਨੰਦ ਜੀ
ਭਗਤ ਤ੍ਰਿਲੋਚਨ ਜੀ  · ਭਗਤ ਸੈਣ ਜੀ
ਭਗਤ ਪੀਪਾ ਜੀ  · ਭਗਤ ਬੈਣੀ ਜੀ
ਭਗਤ ਰਵਿਦਾਸ ਜੀ  · ਭਗਤ ਸਧਨਾ ਜੀ
ਭਗਤ ਧੰਨਾ ਜੀ  · ਭਗਤ ਰਾਮਾਨੰਦ ਜੀ
ਭਗਤ ਜੈਦੇਵ ਜੀ
ਪੰਜ ਪਿਆਰੇ
ਭਾਈ ਧਰਮ ਸਿੰਘ ਜੀ  · ਭਾਈ ਦਯਾ ਸਿੰਘ ਜੀ
ਭਾਈ ਹਿੰਮਤ ਸਿੰਘ ਜੀ  · ਭਾਈ ਮੋਹਕਮ ਸਿੰਘ ਜੀ
ਭਾਈ ਸਾਹਿਬ ਸਿੰਘ ਜੀ
ਸਾਹਿਬਜ਼ਾਦੇ
ਸਾਹਿਬਜ਼ਾਦਾ ਅਜੀਤ ਸਿੰਘ ਜੀ  · ਸਾਹਿਬਜ਼ਾਦਾ ਜੁਝਾਰ ਸਿੰਘ ਜੀ
ਸਾਹਿਬਜ਼ਾਦਾ ਜ਼ੋਰਾਵਰ ਸਿੰਘ  · ਸਾਹਿਬਜਾਦਾ ਫਤਹਿ ਸਿੰਘ ਜੀ
ਧਰਮ ਗ੍ਰੰਥ
ਗੁਰੂ ਗ੍ਰੰਥ ਸਾਹਿਬ ·
ਸਬੰਧਤ ਵਿਸ਼ੇ
ਗੁਰਮਤ ·ਵਿਕਾਰ ·ਸਿੱਖ ਗੁਰੂ
ਗੁਰੂਦੁਆਰਾ · ਚੰਡੀ ·ਅਮ੍ਰਿਤ
ਨਿਤਨੇਮ · ਸ਼ਬਦਕੋਸ਼
ਲੰਗਰ · ਖੰਡੇ ਬਾਟੇ ਦੀ ਪਾਹੁਲ


ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪ੍ਰਥਮ ਗੁਰੂ ਸਨ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ (ਜਨਮ) 15 ਅਪਰੈਲ, 1469 ਈ. (ਵੈਸਾਖ ਸੁਦੀ 3, ਸੰਵਤ 1526 ਵਿਕ੍ਰਮੀ) ਵਿੱਚ ਤਲਵੰਡੀ ਰਾਇ ਭੋਇ ਨਾਮਕ ਸਥਾਨ ਉੱਤੇ ਹੋਇਆ। ਸੁਵਿਧਾ ਦੀ ਦ੍ਰਿਸ਼ਟੀ ’ਚ ਗੁਰੂ ਨਾਨਕ ਦਾ ਪ੍ਰਕਾਸ਼ ਉੱਤਸਵ ਕਾਰਤਿਕ ਪੂਰਣਿਮਾ ਨੂੰ ਮਨਾਇਆ ਜਾਂਦਾ ਹੈ। ਤਲਵੰਡੀ ਹੁਣ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਨੂੰ ਸਿੱਖ ਧਰਮ ਦੇ ਅਨੁਆਈ ਗੁਰਪੁਰਬ ਦੇ ਰੂਪ ’ਚ ਮਨਾਉਂਦੇ ਹਨ।

Khanda Blue wEffects.jpg ਸਿੱਖੀ ਬਾਰੇ ਇਹ ਇਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png