ਦੱਖਣ-ਪੂਰਬੀ ਏਸ਼ੀਆ
ਦਿੱਖ
| ਦੱਖਣ-ਪੂਰਬੀ ਏਸ਼ੀਆ | |
|---|---|
| ਖੇਤਰਫਲ | 4,500,000 km2 (1,700,000 sq mi) |
| ਅਬਾਦੀ | 610,000,000 |
| ਘਣਤਾ | 135.6/km2 (351/sq mi) |
| ਦੇਸ਼ | |
| ਰਾਜਖੇਤਰ | 4+2 |
| GDP (2011) | $2.158 ਟ੍ਰਿਲੀਅਨ (ਵਟਾਂਦਰਾ ਦਰ) |
| GDP ਪ੍ਰਤੀ ਵਿਅਕਤੀ (2011) | $3,538 (ਵਟਾਂਦਰਾ ਦਰ) |
| ਭਾਸ਼ਾਵਾਂ |
|
| ਸਮਾਂ ਜੋਨਾਂ | UTC+5:30 (ਅੰਡੇਮਾਨ ਅਤੇ ਨਿਕੋਬਾਰ ਟਾਪੂ) ਤੋਂ UTC+9:00 (ਇੰਡੋਨੇਸ਼ੀਆ) |
| ਰਾਜਧਾਨੀਆਂ | |
| ਸਭ ਤੋਂ ਵੱਡੇ ਸ਼ਹਿਰ | |
ਦੱਖਣ-ਪੂਰਬੀ ਏਸ਼ੀਆ ਏਸ਼ੀਆ ਦਾ ਉਪ-ਖੇਤਰ ਹੈ ਜਿਸ ਵਿੱਚ ਚੀਨ ਦੇ ਦੱਖਣ, ਭਾਰਤ ਦੇ ਪੂਰਬ, ਨਿਊ ਗਿਨੀ ਦੇ ਪੱਛਮ ਅਤੇ ਆਸਟਰੇਲੀਆ ਦੇ ਉੱਤਰ ਵੱਲ ਪੈਂਦੇ ਦੇਸ਼ ਸ਼ਾਮਲ ਹਨ। ਇਸ ਵਿੱਚ ਦੋ ਭੂਗੋਲਕ ਖੇਤਰ ਸ਼ਾਮਲ ਹਨ: ਮੁੱਖਦੀਪੀ ਦੱਖਣ-ਪੂਰਬੀ ਏਸ਼ੀਆ ਜਿਹਨੂੰ ਹਿੰਦਚੀਨ ਵੀ ਆਖਿਆ ਜਾਂਦਾ ਹੈ ਅਤੇ ਜਿਸ ਵਿੱਚ ਕੰਬੋਡੀਆ, ਲਾਓਸ, ਮਿਆਂਮਾਰ, ਥਾਈਲੈਂਡ, ਵੀਅਤਨਾਮ ਅਤੇ ਪਰਾਇਦੀਪੀ ਮਲੇਸ਼ੀਆ ਸ਼ਾਮਲ ਹਨ ਅਤੇ ਸਮੁੰਦਰੀ ਦੱਖਣ-ਪੂਰਬੀ ਏਸ਼ੀਆ ਜਿਸ ਵਿੱਚ ਬਰੂਨਾਏ, ਪੂਰਬੀ ਮਲੇਸ਼ੀਆ, ਪੂਰਬੀ ਤਿਮੋਰ, ਇੰਡੋਨੇਸ਼ੀਆ, ਫ਼ਿਲਪੀਨਜ਼, ਕ੍ਰਿਸਮਸ ਟਾਪੂ ਅਤੇ ਸਿੰਘਾਪੁਰ ਸ਼ਾਮਲ ਹਨ।[1]
ਹਵਾਲੇ
[ਸੋਧੋ]- ↑ "World Macro Regions and Components". The United Nations. Retrieved September 13, 2009.
