ਸਮੱਗਰੀ 'ਤੇ ਜਾਓ

ਪੋਰਤੋ-ਨੋਵੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੋਰਤੋ-ਨੋਵੋ
ਨਕਸ਼ਾ
Interactive map of ਪੋਰਤੋ-ਨੋਵੋ

ਪੋਰਤੋ-ਨੋਵੋ (ਹੋਗਬੋਨੂ ਜਾਂ ਅਜ਼ਾਸੇ ਨਾਂ ਨਾਲ਼ ਵੀ ਜਾਣਿਆ ਜਾਂਦਾ ਹੈ) ਪੱਛਮੀ ਅਫ਼ਰੀਕਾ ਦੇ ਦੇਸ਼ ਬੇਨਿਨ ਦੀ ਅਧਿਕਾਰਕ ਰਾਜਧਾਨੀ ਹੈ ਅਤੇ ਫ਼ਰਾਂਸੀਸੀ ਦਹੋਮੀ ਦੀ ਰਾਜਧਾਨੀ ਸੀ। ਇਸ ਪਰਗਣੇ ਦਾ ਖੇਤਰਫਲ 110 ਵਰਗ ਕਿ.ਮੀ. ਹੈ ਅਤੇ 2002 ਵਿੱਚ ਅਬਾਦੀ 223,552 ਸੀ।[1][2]

ਹਵਾਲੇ

[ਸੋਧੋ]
  1. ↑ "Porto Novo". Atlas Monographique des Communes du Benin. Retrieved January 5, 2010.
  2. ↑ "Communes of Benin". Statoids. Retrieved January 5, 2010.