ਭਾਰਤ ਦੇ ਚੀਫ਼ ਜਸਟਿਸਾਂ ਦੀ ਸੂਚੀ
ਦਿੱਖ
(ਭਾਰਤ ਦੇ ਚੀਫ ਜਸਟਿਸਾਂ ਦੀ ਸੂਚੀ ਤੋਂ ਮੋੜਿਆ ਗਿਆ)
ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।
ਮਾਨਯੋਗ ਚੀਫ ਜਸਟਿਸ
[ਸੋਧੋ]ਨੰ: | ਨਾਮ | ਸਮਾਂ | ਸਮਾਂ ਦੇ ਸਪੈਨ | ਬਾਰ | ਰਾਸ਼ਟਰਪਤੀ ਜਿਸ ਨੇ ਨਿਯੁਕਤੀ ਕਿਤੀ | |
---|---|---|---|---|---|---|
1 | ਐਚ.ਜੇ. ਕਾਨੀਆ | 26 ਜਨਵਰੀ 1950 | 06 ਨਵੰਬਰ 1951 | ਦਿਨ | ਬੰਬੇ ਹਾਈ ਕੋਰਟ | ਡਾ ਰਾਜੇਂਦਰ ਪ੍ਰਸਾਦ |
2 | ਐ. ਪਤਾਨਜਲੀ ਸ਼ਾਸ਼ਤਰੀ | 07 ਨਵੰਬਰ 1951 | 03 ਜਨਵਰੀ 1954 | 788 ਦਿਨ | ||
3 | ਮੇਹਰ ਚੰਦ ਮਹਾਜਨ | 04 ਜਨਵਰੀ 1954 | 22 ਦਸੰਬਰ 1954 | 352 ਦਿਨ | ||
4 | ਬੀ.ਕੇ, ਮੁਕਰਜੀ | 23 ਦਸੰਬਰ 1954 | 31 ਜਨਵਰੀ 1956 | 404 ਦਿਨ | ||
5 | ਸੁਧੀ ਰੰਜਨ ਦਾਸ | 01 ਫਰਵਰੀ 1956 | 30 ਸਤੰਬਰ 1959 | 1337 ਦਿਨ | ||
6 | ਭੁਵਨੇਸ਼ਵਰ ਪ੍ਰਸਾਦ ਸਿਨਹਾ | 1 ਅਕਤੂਬਰ 1959 | 31ਜਨਵਰੀ 1964 | 1583 ਦਿਨ | ਪਟਨਾ ਹਾਈ ਕੋਟਰ | |
7 | ਪੀ.ਬੀ.ਗਜਿੰਦਰਾਗਾਦਕਰ | 1 ਫਰਵਰੀ 1964 | 15 ਮਾਰਚ 1966 | 773 ਦਿਨ | ਬੰਬੇ ਹਾਈ ਕੋਰਟ | ਸਰਵੇਪੱਲੀ ਰਾਧਾਕ੍ਰਿਸ਼ਣਨ |
8 | ਅਮਲ ਕੁਮਾਰ ਸਰਕਾਰ | 16 ਮਾਰਚ 1966 | 29 ਜੂਨ 1966 | 105 ਦਿਨ | ਕੋਲਕਾਤਾ ਹਾਈ ਕੋਰਟ | |
9 | ਕੋਕਾ ਸੁਬਾ ਰਾਉ | 30 ਜੂਨ 1966 | 11 ਅਪਰੈਲ1967 | 285 ਦਿਨ | ਮਦਰਾਸ ਹਾਈ ਕੋਟਰ | |
10 | ਕੈਲਾਸ਼ ਨਾਥ ਵਨਕੂਲ | 12 ਅਪਰੈਲ 1967 | 24 ਫਰਵਰੀ1968 | 318 ਦਿਨ | ਅਲਾਹਾਬਾਦ ਹਾਈ ਕੋਟਰ | |
11 | ਮਹੰਮਦ ਹਾਦਾਇਤਉਲਾ | 25 ਫਰਵਰੀ 1968 | 16 ਦਸੰਬਰ 1970 | 1025 ਦਿਨ | ਬੰਬੇ ਹਾਈ ਕੋਰਟ | ਜ਼ਾਕਿਰ ਹੁਸੈਨ |
12 | ਯਿਆਨਤੀਲਾਲ ਛੋਟਾਲਾਲ ਸ਼ਾਹ | 17 ਦਸੰਬਰ 1970 | 21 ਜਨਵਰੀ1971 | 35 ਦਿਨ | ਬੰਬੇ ਹਾਈ ਕੋਟਰ | |
13 | ਸਰਵ ਮਿਤਰਾ ਸਿਕਰੀ | 22 ਜਨਵਰੀ 1971 | 25 ਅਪਰੈਲ1973 | 824 ਦਿਨ | ਲਾਹੋਰ ਹਾਈ ਕੋਟਰ | |
14 | ਅਜੀਤ ਨਾਥ ਰਾਏ | 26 ਅਪਰੈਲ 1973 | 27 ਜਨਵਰੀ 1977 | 1372 ਦਿਨ | ਕੋਲਕਾਤਾ ਹਾਈ ਕੋਟਰ | |
15 | ਮਿਰਜ਼ਾ ਹਮੀਦੂਲਾਹ ਬੇਗ | 28 ਜਨਵਰੀ 1977 | 21 ਫਰਵਰੀ 1978 | 389 ਦਿਨ | ਹਿਮਾਚਲ ਪ੍ਰਦੇਸ਼ ਹਾਈ ਕੋਰਟ | ਫਖਰੁੱਦੀਨ ਅਲੀ ਅਹਮਦ |
16 | ਯਸਵੰਤ ਵਿਸ਼ਨੂੰ ਚੰਦਰਾਚੁਦ | 22 ਫਰਵਰੀ 1978 | 11 ਜੁਲਾਈ 1985 | 2696 ਦਿਨ | ਬੰਬੇ ਹਾਈ ਕੋਟਰ | ਨੀਲਮ ਸੰਜੀਵ ਰੇੱਡੀ |
17 | ਪੀ.ਐਨ. ਭਗਵਤੀ | 12 ਜੁਲਾਈ 1985 | 20 ਦਸੰਬਰ 1986 | 526 ਦਿਨ | ਗੁਜਰਾਤ ਹਾਈ ਕੋਰਟ | ਗਿਆਨੀ ਜ਼ੈਲ ਸਿੰਘ |
18 | ਆਰ. ਐਸ. ਪਾਠਕ | 21 ਦਸੰਬਰ 1986 | 18 ਜੂਨ 1989 | 940 ਦਿਨ | ਹਿਮਾਚਲ ਪ੍ਰਦੇਸ਼ ਹਾਈ ਕੋਰਟ | |
19 | ਈ. ਐਸ.ਵੈਕਟਾਰਾਮਾਈਆ | 19 ਜੂਨ 1989 | 17 ਦਸੰਬਰ 1989 | 181 ਦਿਨ | ਕਰਨਾਟਕਾ ਹਾਈ ਕੋਟਰ | ਰਾਮਾਸਵਾਮੀ ਵੇਂਕਟਰਮਣ |
20 | ਸਭੀਆਸਾਚੀ ਮੁਖਰਜੀ | 18 ਦਸੰਬਰ 1989 | 25 ਸਤੰਬਰ 1990 | 281 ਦਿਨ | ਕੋਲਕਾਤਾ ਹਾਈ ਕੋਰਟ | |
21 | ਰੰਗਾਨਾਥ ਮਿਸ਼ਰਾ | 26 ਸਤੰਬਰ 1990 | 24 ਨਵੰਬਰ 1991 | 424 ਦਿਨ | ਉਡੀਸਾ ਹਾਈ ਕੋਰਟ | |
22 | ਕਮਲ ਨਾਰਾਇਣ ਸਿੰਘ | 25 ਨਵੰਬਰ 1991 | 12 ਦਸੰਬਰ 1991 | 17 ਦਿਨ | ਅਲਾਹਾਬਾਦ ਹਾਈ ਕੋਰਟ | |
23 | ਐਮ. ਐਚ.ਕਨੀਆ | 13 ਦਸੰਬਰ 1991 | 17 ਨਵੰਬਰ 1992 | 340 ਦਿਨ | ਬੰਬੇ ਹਾਈ ਕੋਰਟ | |
24 | ਲਲਤ ਮੋਹਨ ਸਰਮਾ | 18 ਨਵੰਬਰ 1992 | 11 ਫਰਵਰੀ 1993 | 85 ਦਿਨ | ਸ਼ੰਕਰ ਦਯਾਲ ਸ਼ਰਮਾ | |
25 | ਐਮ. ਐਨ. ਵੈਂਕਟਾਚਲਾਈਆ | 12 ਫਰਵਰੀ 1993 | 24 ਅਕਤੂਬਰ 1994 | 619 ਦਿਨ | ਕਰਨਾਟਕਾ ਹਾਈ ਕੋਰਟ | |
26 | ਅਜ਼ੀਜ਼ ਮੁਸੱਬਰ ਅਹਿਮਦ | 25 ਅਕਤੂਬਰ 1994 | 24 ਮਾਰਚ 1997 | 881 ਦਿਨ | ਕਰਨਾਟਕਾ ਹਾਈ ਕੋਰਟ | |
27 | ਜਗਦੀਸ ਸਰਨ ਵਰਮਾ | 25 ਮਾਰਚ 1997 | 17 ਜਨਵਰੀ 1998 | 298 ਦਿਨ | ਮੱਧ ਪ੍ਰਦੇਸ਼ ਹਾਈ ਕੋਰਟ | |
28 | ਮਦਨ ਮੋਹਨ ਪੰਛੀ | 18 ਜਨਵਰੀ 1998 | 19 ਅਕਤੂਬਰ 1998 | 264 ਦਿਨ | ਪੰਜਾਬ ਅਤੇ ਹਰਿਆਣਾ ਹਾਈ ਕੋਰਟ | ਕੋਚੇਰਿਲ ਰਮਣ ਨਾਰਾਇਣਨ |
29 | ਅਦਰਸ਼ ਸੇਨ ਅਨੰਦ | 10 ਅਕਤੂਬਰ 1998 | 11 ਜਨਵਰੀ 2001 | 824 ਦਿਨ | ਮਦਰਾਸ ਹਾਈ ਕੋਰਟ | |
30 | ਸਾਮ ਪੀਰੋਜ ਭਰੂਚਾ | 11 ਜਨਵਰੀ 2001 | 06 ਮਈ 2002 | 480 ਦਿਨ | ਕਰਨਾਟਕਾ ਹਾਈ ਕੋਰਟ | |
31 | ਭੁਪਿੰਦਰ ਨਾਥ ਕਿਰਪਾਲ | 06 ਮਈ 2002 | 08 ਨਵੰਬਰ 2002 | 186 ਦਿਨ | ਗੁਜਰਾਤ ਹਾਈ ਕੋਰਟ | |
32 | ਗੋਪਾਲ ਬਾਲਵ ਪਟਨਾਇਕ | 08 ਨਵੰਬਰ 2002 | 19 ਦਸੰਬਰ 2002 | 41 ਦਿਨ | ਪਟਨਾ ਹਾਈ ਕੋਰਟ | ਏ.ਪੀ.ਜੇ ਅਬਦੁਲ ਕਲਾਮ |
33 | ਵੀ.ਐਨ. ਖਾਰੇ | 19 ਦਸੰਬਰ 2002 | 2 ਮਈ 2004 | 500 ਦਿਨ | ਕੋਲਕਾਤਾ ਹਾਈ ਕੋਰਟ | |
34 | ਐਸ. ਰਾਜਿੰਦਰ ਬਾਬੂ | 02 ਮਈ 2004 | 01 ਜੂਨ 2004 | 30 ਦਿਨ | ਕਰਨਾਟਕਾ ਹਾਈ ਕੋਰਟ | |
35 | ਰਾਮੇਸ਼ ਚੰਦਰ ਲਾਹੋਟੀ | 01 ਜੂਨ 2004 | 01ਨਵੰਬਰ 2005 | 518 ਦਿਨ | ਦਿੱਲੀ ਹਾਈ ਕੋਰਟ | |
36 | ਯੋਗੇਸ਼ ਕੁਮਾਰ ਸੱਭਰਵਾਲ | 01ਨਵੰਬਰ 2005 | 13 ਜਨਵਰੀ 2007 | 438 ਦਿਨ | ਬੰਬੇ ਹਾਈ ਕੋਰਟ | |
37 | ਕੇ. ਜੀ. ਬਾਲਾਕ੍ਰਿਸ਼ਨਨ | 13 ਜਨਵਰੀ 2007 | 11 ਮਈ 2010 | 1214 ਦਿਨ | ਕੇਰਲਾ ਹਾਈ ਕੋਰਟ | |
38 | ਐਸ.ਐਚ. ਕਪਾਡੀਆ | 12 ਮਈ 2010 | 28 ਸਤੰਬਰ 2012 | 870 ਦਿਨ | ਬੰਬੇ ਹਾਈ ਕੋਰਟ | ਪ੍ਰਤਿਭਾ ਪਾਟਿਲ |
39 | ਅਲਤਮਸ ਕਬੀ੍ਰ | 29 ਸਤੰਬਰ 2012 | Error in Template:Date table sorting: 'April' is not a valid month | 292 | ਕੋਲਕਾਤਾ ਹਾਈ ਕੋਰਟ | ਪ੍ਰਣਬ ਮੁਖਰਜੀ |
40 | ਪੀ. ਸਾਥਸਿਵਮ | Error in Template:Date table sorting: 'July' is not a valid month | Error in Template:Date table sorting: 'April' is not a valid month | 281 | ਮਦਰਾਸ ਹਾਈ ਕੋਰਟ | |
41 | ਰਾਜੇਂਦਰ ਮਲ ਲੋਧਾ | Error in Template:Date table sorting: 'April' is not a valid month | Error in Template:Date table sorting: 'September' is not a valid month | 153 | ਰਾਜਸਥਾਨ ਹਾਈ ਕੋਰਟ | |
42 | ਐਚ. ਐਲ. ਦਾਤੂ | Error in Template:Date table sorting: 'September' is not a valid month | Error in Template:Date table sorting: 'December' is not a valid month | 430 | ਕਰਨਾਟਕ ਹਾਈ ਕੋਰਟ | |
43 | ਟੀ. ਐਸ. ਠਾਕੁਰ | Error in Template:Date table sorting: 'December' is not a valid month | Error in Template:Date table sorting: 'January' is not a valid month | 397 | ਜੰਮੂ ਅਤੇ ਕਸ਼ਮੀਰ ਹਾਈ ਕੋਰਟ | |
44 | ਜਸਟਿਸ ਜਗਦੀਸ਼ ਸਿੰਘ ਖੇਹਰ | Error in Template:Date table sorting: 'January' is not a valid month | Error in Template:Date table sorting: 'August' is not a valid month | 235 | ਪੰਜਾਬ ਅਤੇ ਹਰਿਆਣਾ ਹਾਈ ਕੋਰਟ | |
45 | ਦੀਪਕ ਮਿਸਰਾ | Error in Template:Date table sorting: 'August' is not a valid month | 42,6831 | ਅਡੀਸਾ ਹਾਈ ਕੋਰਟ | ਰਾਮ ਨਾਥ ਕੋਵਿੰਦ |