ਮੁਹੰਮਦ ਸ਼ਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁਹੰਮਦ ਸ਼ਮੀ
Indian Cricket team training SCG 2015 (16007161637).jpg
ਨਿੱਜੀ ਜਾਣਕਾਰੀ
ਪੂਰਾ ਨਾਂਮ ਮੁਹੰਮਦ ਸ਼ਮੀ ਅਹਿਮਦ
ਜਨਮ (1990-09-03) 3 ਸਤੰਬਰ 1990 (ਉਮਰ 28)
ਅਮਰੋਹਾ, ਉੱਤਰ ਪ੍ਰਦੇਸ਼, ਭਾਰਤ
ਕੱਦ 5 ਫ਼ੁੱਟ 8 ਇੰਚ (1.73 ਮੀ)
ਬੱਲੇਬਾਜ਼ੀ ਦਾ ਅੰਦਾਜ਼ ਸੱਜੂ
ਗੇਂਦਬਾਜ਼ੀ ਦਾ ਅੰਦਾਜ਼ ਸੱਜੂ (ਤੇਜ਼ ਗੇਂਦਬਾਜ਼)
ਭੂਮਿਕਾ ਗੇਂਦਬਾਜ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 279) 6 ਨਵੰਬਰ 2013 v ਵੈਸਟ ੲਿੰਡੀਜ਼
ਆਖ਼ਰੀ ਟੈਸਟ 6 ਜਨਵਰੀ 2015 v ਆਸਟਰੇਲੀਆ
ਓ.ਡੀ.ਆਈ. ਪਹਿਲਾ ਮੈਚ (ਟੋਪੀ 195) 6 ਜਨਵਰੀ 2013 v ਪਾਕਿਸਤਾਨ
ਆਖ਼ਰੀ ਓ.ਡੀ.ਆਈ. 27 ਜੂਨ 2019 v ਵੈਸਟਇੰਡੀਜ਼
ਓ.ਡੀ.ਆਈ. ਕਮੀਜ਼ ਨੰ. 11
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2010/11–ਵਰਤਮਾਨ ਪੱਛਮੀ ਬੰਗਾਲ
2012–2013 ਕੋਲਕਾਤਾ ਨਾਈਟ ਰਾਈਡਰਜ਼
2014–ਵਰਤਮਾਨ ਦਿੱਲੀ ਡੇਅਰਡਿਵੀਲਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ. ਪ: ਦ: ਕ੍ਰਿਕਟ ਲਿਸਟ ਏ
ਮੈਚ 12 47 27 61
ਦੌੜਾਂ 166 109 396 193
ਬੱਲੇਬਾਜ਼ੀ ਔਸਤ 12.76 10.80 12.00 8.77
100/50 0/1 0/0 0/1 0/0
ਸ੍ਰੇਸ਼ਠ ਸਕੋਰ 51* 25 51* 26
ਗੇਂਦਾਂ ਪਾਈਆਂ 2679 2285 6,368 3076
ਵਿਕਟਾਂ 47 87 118 115
ਸ੍ਰੇਸ਼ਠ ਗੇਂਦਬਾਜ਼ੀ 36.14 24.11 30.49 24.23
ਇੱਕ ਪਾਰੀ ਵਿੱਚ 5 ਵਿਕਟਾਂ 2 0 5 0
ਇੱਕ ਮੈਚ ਵਿੱਚ 10 ਵਿਕਟਾਂ 0 0 2 0
ਸ੍ਰੇਸ਼ਠ ਗੇਂਦਬਾਜ਼ੀ 5/47 4/35 7/79 4/25
ਕੈਚਾਂ/ਸਟੰਪ 1/– 14/– 7/– 23/–
ਸਰੋਤ: ਈਐੱਸਪੀਐੱਨ ਕ੍ਰਿਕਇੰਫ਼ੋ, 6 ਮਾਰਚ 2015

ਮੁਹੰਮਦ ਸ਼ਮੀ ਅਹਿਮਦ (ਜਨਮ 3 ਸਤੰਬਰ 1990) ਭਾਰਤੀ ਕ੍ਰਿਕਟ ਖਿਡਾਰੀ ਹੈ ਅਤੇ ਜੋ ਭਾਰਤੀ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਅਤੇ ਪੱਛਮੀ ਬੰਗਾਲ ਦੀ ਕ੍ਰਿਕਟ ਟੀਮ ਵੱਲੋਂ ਘਰੇਲੂ ਕ੍ਰਿਕਟ ਖੇਡਦਾ ਹੈ। ਸ਼ਮੀ ੲਿੱਕ ਸੱਜੇ-ਹੱਥੀਂ ਤੇਜ਼ ਗੇਂਦਬਾਜ਼ ਹੈ ਜੋ ਕਿ ਔਸਤਨ 140ਕਿ.ਮੀ: ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਦਾ ਹੈ, ੲਿਸ ਲੲੀ ਉਹ ਆਪਣੀ ਤੇਜ਼ ਗੇਂਦਬਾਜ਼ੀ ਕਰਕੇ ਜਾਣਿਆ ਜਾਂਦਾ ਹੈ।[1][2]ਉਹ ਖਾਸ ਤੌਰ ਤੇ "ਉਲਟ ਲੈਅ" ਵਿੱਚ ਗੇਂਦਬਾਜ਼ੀ ਕਰਨ ਵਿੱਚ ਮਾਹਿਰ ਹੈ। [3]ਉਸਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਪਾਕਿਸਤਾਨ ਕ੍ਰਿਕਟ ਟੀਮ ਵਿਰੁੱਧ ਜਨਵਰੀ, 2013 ਵਿੱਚ ਖੇਡਿਆ ਸੀ, ਉਸ ਮੈਚ ਵਿੱਚ ਸ਼ਮੀ ਨੇ 4 ਓਵਰ ਮੇਡਨ (ਖ਼ਾਲੀ) ਸੁੱਟ ਕੇ ਰਿਕਾਰਡ ਕਾੲਿਮ ਕੀਤਾ ਸੀ। ਵੈਸਟ ੲਿੰਡੀਜ਼ ਵਿਰੁੱਧ ਨਵੰਬਰ, 2013 ਵਿੱਚ ਖੇਡੇ ਗੲੇ ਆਪਣੇ ਪਹਿਲੇ ਟੈਸਟ ਮੈਚ ਵਿੱਚ ਸ਼ਮੀ ਨੇ 5 ਵਿਕਟਾਂ ਲੲੀਆਂ ਸਨ।

ਹਵਾਲੇ[ਸੋਧੋ]