ਰਾਜ ਸਭਾ ਟੀਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਜ ਸਭਾ ਟੀਵੀ (Rajya Sabha TV)
ਮਾਲਕਰਾਜ ਸਭਾ ਟੀਵੀ
ਤਸਵੀਰ ਦੀ ਬਣਾਵਟ16:9 SDTV
ਦੇਸ਼ਭਾਰਤ
ਭਾਸ਼ਾਅੰਗਰੇਜ਼ੀ ਅਤੇ ਹਿੰਦੀ
ਪ੍ਰਸਾਰਣ ਖੇਤਰਭਾਰਤ
ਹੈੱਡਕੁਆਟਰਨਵੀਂ ਦਿੱਲੀ, ਦਿੱਲੀ, ਭਾਰਤ
ਟਾਈਮਸ਼ਿਫਟ ਸਰਵਿਸ24 ਘੰਟੇ
ਵੈਬਸਾਈਟrstv.nic.in/rstv/index.asp
ਇੰਟਰਨੈੱਟ ਟੈਲੀਵਿਜ਼ਨ
Available free to all internet usersOnline

ਰਾਜ ਸਭਾ ਟੀਵੀ ਇੱਕ ਭਾਰਤੀ ਕੇਬਲ ਟੈਲੀਵੀਯਨ, ਨੈੱਟਵਰਕ ਚੈਨਲ ਹੈ ਜਿਸ ਨੂੰ ਭਾਰਤ ਸਰਕਾਰ ਚਲਾਉਂਦੀ ਹੈ ਅਤੇ ਇਹ ਭਾਰਤੀ ਸੰਸਦ[ ਦੇ ਉੱਪਰਲੈ ਹਾਊਸ ਰਾਜ ਸਭਾ (ਦੀ ਕਾਰਵਾਈ ਨੂੰ ਕਵਰ ਕਰਦਾ ਹੈ।[1] ਰਾਜ ਸਭਾ ਟੀਵੀ 10 ਭਾਗਾਂ ਵਾਲੀ ਟੈਲੀਵੀਜ਼ਨ ਮਿੰਨੀ ਸੀਰੀਜ ਸੰਵਿਧਾਨ (ਟੀਵੀ ਸੀਰੀਜ), ਜਿਸਦਾ ਨਿਰਦੇਸ਼ਨ ਸ਼ਿਆਮ ਬੇਨੇਗਲ ਨੇ ਕੀਤਾ ਹੈ ਦਾ ਪ੍ਰਸਾਰਨ 2 ਮਾਰਚ 2014 ਤੋਂ ਕਰ ਰਿਹਾ ਹੈ।[2][3][4][5]

ਹਵਾਲੇ[ਸੋਧੋ]

ਬਾਹਰੀ ਸਰੋਤ[ਸੋਧੋ]