ਰਾਜ ਸਭਾ ਦਾ ਉਪ ਸਭਾਪਤੀ
ਦਿੱਖ
ਰਾਜ ਸਭਾ ਦਾ ਉਪ ਸਭਾਪਤੀ | |
---|---|
ਮੈਂਬਰ | ਰਾਜ ਸਭਾ |
ਉੱਤਰਦਈ | ਭਾਰਤੀ ਪਾਰਲੀਮੈਂਟ |
ਰਿਹਾਇਸ਼ | 14, ਅਕਬਰ ਰੋਡ, ਨਵੀਂ ਦਿੱਲੀ, ਦਿੱਲੀ, ਭਾਰਤ[1] |
ਨਿਯੁਕਤੀ ਕਰਤਾ | ਰਾਜ ਸਭਾ ਦੇ ਮੈਂਬਰ |
ਅਹੁਦੇ ਦੀ ਮਿਆਦ | 6 ਸਾਲ |
ਪਹਿਲਾ ਧਾਰਕ | ਐੱਸ. ਵੀ. ਕ੍ਰਿਸ਼ਨਮੂਰਤੀ ਰਾਓ (1952–1962) |
ਨਿਰਮਾਣ | 31 ਮਈ 1952 |
ਵੈੱਬਸਾਈਟ | rajyasabha |
ਰਾਜ ਸਭਾ ਦਾ ਉਪ ਸਭਾਪਤੀ ਰਾਜ ਸਭਾ ਦੇ ਸਭਾਪਤੀ (ਭਾਰਤ ਦੇ ਉਪ ਰਾਸ਼ਟਰਪਤੀ) ਦੀ ਗੈਰ-ਮੌਜੂਦਗੀ ਵਿੱਚ ਰਾਜ ਸਭਾ ਦੀ ਕਾਰਵਾਈ ਦੀ ਪ੍ਰਧਾਨਗੀ ਕਰਦਾ ਹੈ। ਉਪ ਸਭਾਪਤੀ ਦੀ ਚੋਣ ਰਾਜ ਸਭਾ ਦੁਆਰਾ ਅੰਦਰੂਨੀ ਤੌਰ 'ਤੇ ਕੀਤੀ ਜਾਂਦੀ ਹੈ.[2]
ਰਾਜ ਸਭਾ ਦੇ ਉਪ ਸਭਾਪਤੀ
[ਸੋਧੋ]ਨੰ. | ਉਪ ਸਭਾਪਤੀ[3] | ਚਿੱਤਰ | ਕਾਰਜਕਾਲ | ਪਾਰਟੀ | |
---|---|---|---|---|---|
ਤੋਂ | ਤੱਕ | ||||
1 | ਐੱਸ. ਵੀ. ਕ੍ਰਿਸ਼ਨਾਮੂਰਤੀ ਰਾਓ | 31 ਮਈ 1952 | 2 ਅਪ੍ਰੈਲ 1956 | ਭਾਰਤੀ ਰਾਸ਼ਟਰੀ ਕਾਂਗਰਸ | |
25 ਅਪ੍ਰੈਲ 1956 | 1 ਮਾਰਚ 1962 | ||||
2 | ਵਾਇਲਟ ਐਲਵਾ | 19 ਅਪ੍ਰੈਲ 1962 | 2 ਅਪ੍ਰੈਲ 1966 | ||
7 ਅਪ੍ਰੈਲ 1966 | 16 ਨਵੰਬਰ 1969 | ||||
3 | ਬੀ. ਡੀ. ਖੋਬਰਾਗੜੇ | 17 ਦਸੰਬਰ 1969 | 2 ਅਪ੍ਰੈਲ 1972 | ਭਾਰਤੀ ਰਿਪਬਲੀਕਨ ਪਾਰਟੀ | |
4 | ਗੋੜੇ ਮੁਰਾਹਰੀ | 13 ਅਪ੍ਰੈਲ 1972 | 2 ਅਪ੍ਰੈਲ 1974 | ਸੰਯੁਕਤ ਸਮਾਜਵਾਦੀ ਪਾਰਟੀ | |
26 ਅਪ੍ਰੈਲ 1974 | 20 ਮਾਰਚ 1977 | ||||
5 | ਰਾਮ ਨਿਵਾਸ ਮਿਰਧਾ | 30 ਮਾਰਚ 1977 | 2 ਅਪ੍ਰੈਲ 1980 | ਭਾਰਤੀ ਰਾਸ਼ਟਰੀ ਕਾਂਗਰਸ | |
6 | ਸ਼ਿਆਮਲਾਲ ਯਾਦਵ | 30 ਜੁਲਾਈ 1980 | 4 ਅਪ੍ਰੈਲ 1982 | ||
28 ਅਪ੍ਰੈਲ 1982 | 29 ਦਸੰਬਰ 1984 | ||||
7 | ਨਜਮਾ ਹੈਪਤੁੱਲਾ | 25 ਜਨਵਰੀ 1985 | 20 ਜਨਵਰੀ 1986 | ||
8 | ਐੱਮ. ਐੱਮ. ਯਾਕੂਬ | 26 ਫਰਵਰੀ 1986 | 22 ਅਕਤੂਬਰ 1986 | ||
9 | ਪ੍ਰਤਿਭਾ ਪਾਟਿਲ | 18 ਨਵੰਬਰ 1986 | 5 ਨਵੰਬਰ 1988 | ||
(7) | ਨਜਮਾ ਹੈਪਤੁੱਲਾ | 18 ਨਵੰਬਰ 1988 | 4 ਜੁਲਾਈ 1992 | ||
10 ਜੁਲਾਈ 1992 | 4 ਜੁਲਾਈ 1998 | ||||
9 ਜੁਲਾਈ 1998 | 10 ਜੂਨ 2004 | ||||
10 | ਕੇ. ਰਹਿਮਾਨ ਖਾਨ | 22 ਜੁਲਾਈ 2004 | 2 ਅਪ੍ਰੈਲ 2006 | ||
12 ਮਈ 2006 | 2 ਅਪ੍ਰੈਲ 2012 | ||||
11 | ਪੀ. ਜੇ. ਕੂਰੀਅਨ | 21 ਅਗਸਤ 2012 | 1 ਜੁਲਾਈ 2018 | ||
12 | ਹਰੀਵੰਸ਼ ਨਰਾਇਣ ਸਿੰਘ | 9 ਅਗਸਤ 2018 | 9 ਅਪ੍ਰੈਲ 2020 | ਜਨਤਾ ਦਲ (ਯੁਨਾਈਟਡ) | |
14 ਸਤੰਬਰ 2020 | ਹੁਣ |
ਹਵਾਲੇ
[ਸੋਧੋ]- ↑ http://rsintranet.nic.in/intrars/staff_benifit/tel_directory.pdf [bare URL PDF]
- ↑ "Introduction to the Parliament of India". Parliament of India. Archived from the original on 17 May 2011. Retrieved 11 August 2017.
- ↑ "Former Deputy Chairmen of the Rajya Sabha". Rajya Sabha.