ਰਿਲੇਟੀਵਿਟੀ ਦਾ ਸਿਧਾਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭੌਤਿਕ ਵਿਗਿਆਨ ਅੰਦਰ, ਰਿਲੇਟੀਵਿਟੀ ਦਾ ਸਿਧਾਂਤ ਓਸ ਜਰੂਰਤ ਨੂੰ ਕਹਿੰਦੇ ਹਨ ਕਿ ਭੌਤਿਕ ਵਿਗਿਆਨ ਦੇ ਨਿਯਮਾਂ ਨੂੰ ਦਰਸਾਉਣ ਵਾਲੀਆਂ ਇਕੁਏਸ਼ਨਾਂ (ਸਮੀਕਰਨਾਂ) ਸਾਰੀਆਂ ਸਵੀਕਾਰ ਰੈਫ੍ਰੈਂਸ ਫ੍ਰੇਮਾਂ ਵਿੱਚ ਇੱਕੋ ਰੂਪ ਲੈਂਦੀਆਂ ਹਨ।

ਉਦਾਹਰਨ ਦੇ ਤੌਰ ਤੇ, ਸਪੈਸ਼ਲ ਰਿਲੇਟੀਵਿਟੀ ਦੇ ਢਾਂਚੇ ਅੰਦਰ, ਮੈਕਸਵੈੱਲ ਇਕੁਏਸ਼ਨਾਂ ਸਾਰੀਆਂ ਇਨ੍ਰਸ਼ੀਅਲ ਰੈਫ੍ਰੈਂਸ ਫ੍ਰੇਮਾਂ ਵਿੱਚ ਇੱਕੋ ਰੂਪ ਰੱਖਦੀਆਂ ਹਨ। ਜਨਰਲ ਰਿਲੇਟੀਵਿਟੀ ਦੇ ਢਾਂਚੇ ਅੰਦਰ ਮੈਕਸਵੈੱਲ ਇਕੁਏਸ਼ਨਾਂ ਜਾਂ ਆਈਨਸਟਾਈਨ ਫੀਲਡ ਇਕੁਏਸ਼ਨਾਂ ਮਨਚਾਹੀਆਂ ਰੈਫ੍ਰੈਂਸ ਫ੍ਰੇਮਾਂ ਅੰਦਰ ਇੱਕੋ ਰੂਪ ਰੱਖਦੀਆਂ ਹਨ।

ਨੋਟਸ ਅਤੇ ਹਵਾਲੇ[ਸੋਧੋ]


ਹੋਰ ਲਿਖਤਾਂ[ਸੋਧੋ]

ਸਪੈਸ਼ਲ ਰਿਲੇਟੀਵਿਟੀ ਹਵਾਲੇ ਅਤੇ ਜਨਰਲ ਰਿਲੇਟੀਵਿਟੀ ਹਵਾਲੇ ਦੇਖੋ

ਬਾਹਰੀ ਲਿੰਕ[ਸੋਧੋ]