ਰੀਆ ਸੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Riya Sen
Riya sen.jpg
Sen at Neeta Shah's Book Striptease
ਜਨਮRiya Dev Varma
(1981-01-24) 24 ਜਨਵਰੀ 1981 (ਉਮਰ 39)
Kolkata, West Bengal, India
ਪੇਸ਼ਾActor, model
ਸਰਗਰਮੀ ਦੇ ਸਾਲ1998–present
ਮਾਤਾ-ਪਿਤਾBharat Dev Varma
Moon Moon Sen
ਸੰਬੰਧੀRaima Sen (sister)
Suchitra Sen (grand mother)
ਵੈੱਬਸਾਈਟriyasenworld.com

ਰੀਆ ਸੇਨ (ਜਨਮ ਰੀਆ ਦੇਵ ਵਰਮਾ, 24 ਜਨਵਰੀ 1981) ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਮਾਡਲ ਹੈ। ਰੀਆ ਫਿਲਮਸਾਜ਼ਾਂ ਦੇ ਪਰਿਵਾਰ ਨਾਲ ਹੀ ਸੰਬੰਧ ਰੱਖਦੀ ਹੈ। ਉਸਦੇ ਪਰਿਵਾਰ ਵਿੱਚ ਉਸਦੀ ਦਾਦੀ ਸੁਚਿਤਰਾ ਸੇਨ, ਮਾਤਾ ਮੁੰਨ ਮੁੰਨ ਸੇਨ ਅਤੇ ਭੈਣ ਰਾਈਮਾ ਸੇਨ ਵੀ ਅਭਿਨੇਤਰੀਆਂ ਹਨ। ਉਸਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ 1991 ਵਿੱਚ ਫਿਲਮ ਵਿਸ਼ਕੰਨਿਆ ਵਿੱਚ ਬਾਲ ਅਦਾਕਾਰ ਵਜੋਂ ਕੀਤੀ। ਉਸਨੇ ਵਪਾਰਕ ਤੌਰ ਉੱਤੇ ਆਪਣੀ ਫਿਲਮੀ ਦੌਰ ਦੀ ਸ਼ੁਰੂਆਤ 2001 ਵਿੱਚ ਬੀ. ਐਨ. ਚੰਦਰ ਦੇ ਨਿਰਦੇਸ਼ ਹੇਠ ਬਣੀ ਘੱਟ-ਬਜਟ ਸੈਕਸ ਕਾਮੇਡੀ ਹਿੰਦੀ ਫਿਲਮ ਸਟਾਈਲ ਨਾਲ ਕੀਤੀ। ਇਸ ਤੋਂ ਇਲਾਵਾ ਉਸਦੀਆਂ ਹੋਰ ਸਫਲ ਹੋਣ ਵਾਲਿਆਂ ਫਿਲਮਾਂ ਵਿੱਚ ਪ੍ਰੀਤਿਸ਼ ਨੰਦੀ ਦੀ ਮਿਊਜਿਕਲ ਫਿਲਮ, ਝਣਕਾਰ ਬੀਟਸ ਵਿੱਚ ਹਿੰਗਲਿਸ਼ (2003), ਸ਼ਾਦੀ ਨੰਬਰ 1 (2005) ਅਤੇ ਮਲਿਆਲਮ ਡ੍ਰਾਓਨੀ ਫਿਲਮ ਅਣੱਥਭੰਦ੍ਰਮ (2005) ਹਨ।

ਰੀਆ ਸਭ ਤੋਂ ਪਹਿਲਾ 1998 ਵਿੱਚ ਫਲਗੁਣੀ ਪਾਠਕ ਦੀ ਸੰਗੀਤ ਵੀਡੀਓ ਯਾਦ ਪਿਯਾ ਕੀ ਆਣੈ ਲਾਗੀ ਵਿੱਚ ਅਦਾਕਾਰੀ ਨਾਲ ਇੱਕ ਮਾਡਲ ਵਜੋਂ ਜਾਣੀ ਗਈ। ਉਸ ਸਮੇ ਉਸਦੀ ਉਮਰ 16 ਸਾਲ ਸੀ। ਉਸ ਤੋਂ ਬਾਅਦ ਉਹ ਕਈ ਸੰਗੀਤਕ ਵੀਡੀਓ, ਫ਼ੈਸ਼ਨ ਸ਼ੋਜ, ਟੀ. ਵੀ. ਕਮਰਸ਼ੀਅਲ, ਮੇਗਜੀਨ ਦੀ ਮੁੱਖ ਤਸਵੀਰ ਉਪਰ ਨਜਰ ਆਈ। ਰੀਆ ਇੱਕ ਸਮਾਜਕ ਵਰਕਰ ਹੈ, ਉਸਨੇ ਏਡਜ਼ ਰੋਗ ਲਈ ਜਾਗਰੂਕਤਾ ਫਿਲਾਉਣ ਦੇ ਉਦੇਸ਼ ਲਈ ਬਣਾਏ ਗਈ ਸੰਗੀਤ ਵੀਡੀਓ ਵਿੱਚ ਵੀ ਕੰਮ ਕੀਤਾ। ਉਸਨੇ ਬਾਲ ਅੱਖ-ਕੇਅਰ ਲਈ ਫੰਡ ਇਕੱਠਾ ਕਰਨ ਲਈ ਵੀ ਮਦਦ ਕੀਤੀ।

ਫਿਲਮ ਸੂਚੀ[ਸੋਧੋ]

ਸਾਲ ਫਿਲਮ ਭੂਮਿਕਾ ਭਾਸ਼ਾ ਨੋਟਸ
1991 ਵਿਸ਼ਕੰਨਿਆ ਨੌਜਵਾਨ ਨਿਸ਼ੀ ਹਿੰਦੀ ਬਾਲ ਕਲਾਕਾਰ
1999 ਤਾਜ ਮਹਿਲ ਮੈਕੰਨੀ ਤਮਿਲ਼
2000 ਗੁੱਡ ਲਕ ਪ੍ਰਿਆ ਤਮਿਲ਼
2001 ਸਟਾਈਲ ਸ਼ੀਨਾ ਹਿੰਦੀ
ਮੋਨੇ ਪੋਰੇ ਤੋਮਕੇ ਰੀਆ ਬੰਗਾਲੀ ਬੰਗਲਾਦੇਸ਼ੀ ਫਿਲਮ
2002 ਦਿਲ ਵਿਲ ਪਿਆਰ ਵਿਆਰ ਗੌਰਵ ਦੀ ਪ੍ਰੇਮਿਕਾ ਹਿੰਦੀ Cameo appearance
2003 ਸਾਜ਼ਿਸ ਹਿੰਦੀ
ਕਆਮਤ: ਸਿਟੀ ਅੰਡਰ ਥ੍ਰੀਟ ਸ਼ੀਤਲ ਹਿੰਦੀ
ਝਣਕਾਰ ਬੀਟਸ ਪ੍ਰੀਤੀ ਹਿੰਗਲਿਸ਼ ਫਿਲਮ ਦੀ ਭਾਸ਼ਾ ਹਿੰਦੀ ਅਤੇ ਇੰਗਲਿਸ਼ ਦੋਨੋਂ ਸੀ
2004 ਦਿਲ ਨੇ ਜਿਸੇ ਆਪਣਾ ਕਹਾ ਕਾਮਿਨੀ ਹਿੰਦੀ Cameo appearance
ਪਲਾਨ ਸ਼ਾਲਿਨੀ ਹਿੰਦੀ ਆਈਟਮ ਨੰਬਰ
Arasatchi Iruvathu Vaisu Tamil Item number
2005 Ananthabhadram Bhama Malayalam
Shaadi No. 1 Madhuri Hindi
Tum... Ho Na! Reema Hindi
James Hindi Item number
Silsiilay Anushka Hindi
It Was Raining That Night Savitri Banerje English
2006 Apna Sapna Money Money Shivani Hindi
Rokda Hindi Unfinished
Dil Kahin Hosh Kahin[1] - Hindi Video album
Love You Hamesha Meghna Hindi Originally scheduled for release in 1999, credited as Rhea Dev Varma
2007 Heyy Baby Hindi Item number
2008 Nenu Meeku Telusa...? Madhu Telugu Dubbed into Tamil
Heroes Shivani Hindi
Zor Lagaa Ke... Hayya Hindi
Love Khichdi Deepti Mehta Hindi
2009 Paying Guests Avni Hindi
2010 Benny and Babloo Riya Hindi
Abohoman Chandrika Bengali
2011 Noukadubi / Kashmakash Kamala Bengali / dubbed in Hindi First appearance with her sister Raima Sen
Tere Mere Phere Muskaan Hindi
2012 3 Bachelors Nisha Hindi Made almost 10 years ago
2013 Zindagi 50-50 Naina Hindi
Rabba Main Kya Karoon Hindi
My Love Story Item girl Oriya
2014 Jaatishwar Sudeshna Bengali
Kolkata Calling Bengali
2015 Roga Howar Sohoj Upaye Bengali
Family Album Bengali
2016 Hero 420 Riya Bengali
Dark Chocolate Ishani Banerjee Bengali
2017 Lonely Girl - A Psychological Thriller Radhika Kapoor Hindi Short Film

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Riya Sen's Biography". koimoi.com. Retrieved 2 March 2016.