ਰਿਜਾਇਨਾ
ਦਿੱਖ
(ਰੇਜੀਨਾ ਤੋਂ ਮੋੜਿਆ ਗਿਆ)
ਰਿਜਾਇਨਾ Regina | |||
---|---|---|---|
ਸ਼ਹਿਰ | |||
ਰਿਜਾਇਨਾ ਦਾ ਸ਼ਹਿਰ | |||
| |||
ਉਪਨਾਮ: ਰਾਣੀ ਸ਼ਹਿਰ | |||
ਮਾਟੋ: Floreat Regina ("ਰਿਜਾਇਨਾ/ਰਾਣੀ ਵਧੇ ਫੁੱਲੇ") | |||
ਦੇਸ਼ | ਕੈਨੇਡਾ | ||
ਸੂਬਾ | ਸਸਕਾਚਵਾਨ | ||
ਜ਼ਿਲ੍ਹਾ | ਸ਼ੇਰਵੁੱਡ ਨਗਰਪਾਲਿਕਾ | ||
ਸਥਾਪਨਾ | 1882 | ||
ਸਰਕਾਰ | |||
• ਸ਼ਹਿਰਦਾਰ | ਮਾਈਕਲ ਫ਼ੂਜਰ | ||
• ਪ੍ਰਬੰਧਕੀ ਸਭਾ | ਰਿਜਾਇਨਾ ਨਗਰ ਕੌਂਸਲ | ||
• ਐੱਮ.ਪੀ. | ਐੱਮ.ਪੀ. ਸੂਚੀ
| ||
• ਐੱਮ.ਐੱਲ.ਏ. | ਐੱਮ.ਐੱਲ.ਏ. ਸੂਚੀ
| ||
ਖੇਤਰ | |||
• ਸ਼ਹਿਰ | 145.5 km2 (56.2 sq mi) | ||
• Metro | 3,408.26 km2 (1,315.94 sq mi) | ||
ਉੱਚਾਈ | 577 m (1,893 ft) | ||
ਆਬਾਦੀ (2011) | |||
• ਸ਼ਹਿਰ | 1,93,100 (Ranked 24th) | ||
• ਘਣਤਾ | 1,327.6/km2 (3,438.4/sq mi) | ||
• ਸ਼ਹਿਰੀ | 1,92,756[1] | ||
• ਮੈਟਰੋ | 2,10,556 (Ranked 18th) | ||
• ਮੈਟਰੋ ਘਣਤਾ | 61.8/km2 (160.1/sq mi) | ||
ਸਮਾਂ ਖੇਤਰ | ਯੂਟੀਸੀ−6 (Central (CST)) | ||
ਏਰੀਆ ਕੋਡ | 306 639 | ||
ਐੱਨ.ਟੀ.ਐੱਸ. ਨਕਸ਼ਾ | 072I07 | ||
ਜੀ.ਐੱਨ.ਬੀ.ਸੀ. ਕੋਡ | HAIMP | ||
ਵੈੱਬਸਾਈਟ | http://www.regina.ca/ |
ਰਿਜਾਇਨਾ (/r[invalid input: 'ɨ']ˈdʒaɪnə/) ਕੈਨੇਡੀਆਈ ਸੂਬੇ ਸਸਕਾਚਵਾਨ ਦੀ ਰਾਜਧਾਨੀ ਹੈ। ਇਹ ਸੂਬੇ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਦੱਖਣੀ ਸਸਕਾਚਵਾਨ ਦਾ ਵਪਾਰਕ ਅਤੇ ਸੱਭਿਆਚਾਰਕ ਕੇਂਦਰ ਹੈ। ਇਹਦਾ ਪ੍ਰਬੰਧ ਰਿਜਾਇਨਾ ਨਗਰ ਕੌਂਸਲ ਹੱਥ ਹੈ।
ਵਿਕੀਮੀਡੀਆ ਕਾਮਨਜ਼ ਉੱਤੇ ਰਿਜਾਇਨਾ ਨਾਲ ਸਬੰਧਤ ਮੀਡੀਆ ਹੈ।