ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਦਸੰਬਰ 10
ਦਿੱਖ
- ਮਨੁੱਖੀ ਅਧਿਕਾਰ ਦਿਵਸ
- 1815 – ਅੰਗਰੇਜ਼ੀ ਗਣਿਤ ਸ਼ਾਸਤਰੀ, ਦੁਨੀਆਂ ਦੀ ਪਹਿਲੀ ਕੰਪਿਊਟਰ ਪ੍ਰੋਗਰਾਮਰ ਐਡਾ ਲਵਲੇਸ ਦਾ ਜਨਮ।
- 1878 – ਭਾਰਤੀ ਵਕੀਲ, 'ਅਜ਼ਾਦੀ ਘੁਲਾਟੀਏ, ਸਿਆਸਤਦਾਨ, ਨੀਤੀਵਾਨ ਸੀ. ਰਾਜਾਗੋਪਾਲਚਾਰੀ ਦਾ ਜਨਮ।
- 1901 – ਦੁਨੀਆਂ ਦਾ ਸੱਭ ਤੋਂ ਅਹਿਮ ਇਨਾਮ ਨੋਬਲ ਇਨਾਮ ਸ਼ੁਰੂ ਕੀਤਾ ਗਿਆ।
- 1914 – ਭਾਰਤੀ ਕਿੱਤਾ ਆਲੋਚਕ ਡਾ. ਹਰਚਰਨ ਸਿੰਘ ਦਾ ਜਨਮ।
- 1940 – ਪੰਜਾਬੀ ਗਾਇਕ ਅਤੇ ਗੀਤਕਾਰ ਕੇ. ਦੀਪ ਦਾ ਜਨਮ।
- 1946 – ਪੰਜਾਬੀ ਪ੍ਰਕਾਸ਼ਕ ਅਤੇ ਕਹਾਣੀਕਾਰ ਐੱਸ ਬਲਵੰਤ ਦਾ ਜਨਮ।
- 1984 – ਸਾਊਥ ਅਫ਼ਰੀਕਾ ਦੇ ਕਾਲੇ ਪਾਦਰੀ ਦੇਸਮੰਡ ਟੂਟੂ ਨੂੰ ਨੋਬਲ ਸ਼ਾਂਤੀ ਇਨਾਮ ਦਿਤਾ ਗਿਆ।
- 1995 – ਪੰਜਾਬ-ਅਮਰੀਕਾ ਦਾ ਬਾਸਕਟਬਾਲ ਖਿਡਾਰੀ ਸਤਨਾਮ ਸਿੰਘ ਭਮਰਾ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 9 ਦਸੰਬਰ • 10 ਦਸੰਬਰ • 11 ਦਸੰਬਰ