ਸੀ. ਰਾਜਾਗੋਪਾਲਚਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚੱਕਰਵਰਤੀ ਰਾਜਗੋਪਾਲਾਚਾਰੀ
C Rajagopalachari 1944.jpg
ਸੀ ਰਾਜਗੋਪਾਲਾਚਾਰੀ
ਭਾਰਤ ਦਾ ਗਵਰਨਰ ਜਰਨਲ
ਦਫ਼ਤਰ ਵਿੱਚ
21 ਜੂਨ 1948 – 26 ਜਨਵਰੀ 1950
ਮੌਨਾਰਕ ਯੂਨਾਇਟਡ ਕਿੰਗਡਮ ਦਾ ਜਾਰਜ ਛੇਵਾਂ
ਪ੍ਰਾਈਮ ਮਿਨਿਸਟਰ ਜਵਾਹਰਲਾਲ ਨਹਿਰੂ
ਸਾਬਕਾ ਲੂਈਸ ਮਾਊਂਟਬੈਟਨ
ਉੱਤਰਾਧਿਕਾਰੀ ਪਦਵੀ ਹਟਾ ਦਿੱਤੀ ਗਈ
ਮਦਰਾਸ ਦੇ ਮੁੱਖ ਮੰਤਰੀ
ਦਫ਼ਤਰ ਵਿੱਚ
10 ਅਪਰੈਲ 1952 – 13 ਅਪਰੈਲ 1954
ਗਵਰਨਰ ਸ੍ਰੀ ਪ੍ਰਕਾਸ਼
ਸਾਬਕਾ ਪੀ ਐੱਸ ਕੁਮਾਰਸਵਾਮੀ ਰਾਜਾ
ਉੱਤਰਾਧਿਕਾਰੀ ਕੇ ਕਾਮਰਾਜ
ਭਾਰਤ ਦਾ ਘਰੇਲੂ ਮਾਮਲਿਆਂ ਦਾ ਮੰਤਰੀ
ਦਫ਼ਤਰ ਵਿੱਚ
26 ਦਸੰਬਰ 1950 – 25 ਅਕਤੂਬਰ 1951
ਪ੍ਰਾਈਮ ਮਿਨਿਸਟਰ ਜਵਾਹਰਲਾਲ ਨਹਿਰੂ
ਸਾਬਕਾ ਵਲਭਭਾਈ ਪਟੇਲ
ਉੱਤਰਾਧਿਕਾਰੀ ਕੈਲਾਸ਼ ਨਾਥ ਕਾਟਜੂ
ਗਵਰਨਰ ਪੱਛਮ ਬੰਗਾਲ
ਦਫ਼ਤਰ ਵਿੱਚ
15 ਅਗਸਤ 1947 – 21 ਜੂਨ 1948
ਪ੍ਰੀਮੀਅਰ ਪ੍ਰਫੁੱਲ ਚੰਦਰ ਘੋਸ਼
ਬਿਧਾਨ ਚੰਦਰ ਰਾਏ
ਸਾਬਕਾ ਫਰੈਡਰਿਕ ਬੁਰੋਜ
ਉੱਤਰਾਧਿਕਾਰੀ ਕੈਲਾਸ਼ ਨਾਥ ਕਾਟਜੂ
ਮਦਰਾਸ ਦੇ ਮੁੱਖ ਮੰਤਰੀ
ਦਫ਼ਤਰ ਵਿੱਚ
14 ਜੁਲਾਈ 1937 – 9 ਅਕਤੂਬਰ 1939
ਗਵਰਨਰ ਲਾਰਡ ਅਰਸਕੀਨ
ਸਾਬਕਾ ਕੁਰਮਾ ਵੇਂਕਟਾ ਰੈਡੀ ਨਾਇਡੂ
ਉੱਤਰਾਧਿਕਾਰੀ ਤੰਗੁਤੂਰੀ ਪ੍ਰਕਾਸ਼ਮ
ਨਿੱਜੀ ਜਾਣਕਾਰੀ
ਜਨਮ (1878-12-10)10 ਦਸੰਬਰ 1878
ਥੋਰਾਪਾਲੀ, ਬਰਤਾਨਵੀ ਰਾਜ (ਹੁਣ ਭਾਰਤ)
ਮੌਤ 25 ਦਸੰਬਰ 1972(1972-12-25) (ਉਮਰ 94)
ਮਦਰਾਸ, ਭਾਰਤ
ਸਿਆਸੀ ਪਾਰਟੀ ਸਤੰਤਰ ਪਾਰਟੀ (1959–1972)
ਹੋਰ ਸਿਆਸੀ ਭਾਰਤੀ ਰਾਸ਼ਟਰੀ ਕਾਂਗਰਸ (Before 1957)
ਭਾਰਤੀ ਰਾਸ਼ਟਰੀ ਲੋਕਤੰਤਰੀ ਕਾਗਰਸ (1957–1959)
ਪਤੀ/ਪਤਨੀ ਅਲਮੇਲੂ ਮੰਗਾਮਾ (1897–1916)
ਅਲਮਾ ਮਾਤਰ ਸੈਂਟਰਲ ਕਾਲਜ
ਪ੍ਰੈਜ਼ੀਡੈਂਸੀ ਕਾਲਜ, ਮਦਰਾਸ
ਕਿੱਤਾ ਵਕੀਲ
ਲੇਖਕ
ਦਸਤਖ਼ਤ ਸੀ. ਰਾਜਾਗੋਪਾਲਚਾਰੀ's signature
ਮਹਾਤਮਾ ਗਾਂਧੀ ਅਤੇ ਸੀ. ਰਾਜਗੁਪਾਲਚਾਰੀ

ਚੱਕਰਵਰਤੀ ਰਾਜਗੁਪਾਲਚਾਰੀ (ਜਾਂ ਸੀ. ਰਾਜਗੁਪਾਲਚਾਰੀ ਜਾਂ ਰਾਜਾਜੀ ਜਾਂ ਸੀ.ਆਰ. (10 ਦਸੰਬਰ, 1878- 25 ਦਸੰਬਰ, 1972) ਇੱਕ ਵਕੀਲ, 'ਅਜ਼ਾਦੀ ਘੁਲਾਟੀਏ, ਸਿਆਸਤਦਾਨ, ਨੀਤੀਵਾਨ ਸਨ। ਉਹ ਭਾਰਤ ਦੇ ਅੰਤਮ ਗਵਰਨਰ ਜਰਨਲ ਸਨ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਚਕੋਟੀ ਦੇ ਨੇਤਾ ਰਹੇ ਹਨ। ਉਹ ਬੰਗਾਲ ਦੇ ਗਵਰਨਰ ਵੀ ਰਹੇ ਹਨ। ਉਹਨਾਂ ਨੇ ਸਤੰਤਰ ਪਾਰਟੀ ਬਣਾਈ। ਭਾਰਤ ਰਤਨ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਭਾਰਤੀ ਨਾਗਰਿਕ ਸਨ।

ਮੁੱਢਲੀ ਜ਼ਿੰਦਗੀ[ਸੋਧੋ]

ਰਾਜਗੋਪਾਲਾਚਾਰੀ ਦ ਜਨਮ ਥੋਰਾਪਲੀ ਪਿੰਡ ਦੇ ਮੁਨਸਿਫ਼ ਚੱਕਰਵਰਤੀ ਵੈਂਕਟਰਮਨ ਅਤੇ ਸਿੰਗਾਰਅੰਮਾ ਦੇ ਘਰ 10 ਦਸੰਬਰ 1878 ਨੂੰ ਹੋਇਆ ਸੀ। [1][2] ਇਹ ਪਰਵਾਰ ਮਦਰਾਸ ਪ੍ਰੈਜੀਡੈਂਸੀ ਵਿੱਚ ਪੈਂਦੇ ਥੋਰਾਪਲੀ ਪਿੰਡ ਦਾ ਪੱਕਾ ਆਇੰਗਾਰ ਪਰਵਾਰ ਸੀ।[3]

ਹਵਾਲੇ[ਸੋਧੋ]

  1. Bakshi, p 1
  2. Famous Indians of the 21st Century. Pustak Mahal. 2007. p. 42. ISBN 978-81-223-0829-7. 
  3. Hopley, Antony R. H. "Chakravarti Rajagopalachari". Oxford Dictionary of National Biography.