ਦੱਖਣੀ ਅਫ਼ਰੀਕਾ
ਦਿੱਖ
(ਸਾਊਥ ਅਫ਼ਰੀਕਾ ਤੋਂ ਮੋੜਿਆ ਗਿਆ)
| |||||
---|---|---|---|---|---|
| |||||
ਮਾਟੋ: !ke e: ǀxarra ǁke (ǀXam) "ਭਿੰਨ ਵਿੱਚ ਏਕਤਾ" | |||||
ਐਨਥਮ: ਦੱਖਣੀ ਅਫ਼ਰੀਕਾ ਦਾ ਕੌਮੀ ਗੀਤ | |||||
ਰਾਜਧਾਨੀ | ਪ੍ਰਿਟੋਰੀਆ (ਅੰਤਰੰਗ) ਬਲੂਮਫੋਂਟੈਨ (ਨਿਆਇਕ) ਕੇਪਟਾਊਨ (ਵਿਧਾਇਕੀ) | ||||
ਸਭ ਤੋਂ ਵੱਡਾ | ਜੋਹਾਨਿਸਬਰਗ (2006)[2] | ||||
ਅਧਿਕਾਰਤ ਭਾਸ਼ਾਵਾਂ | |||||
ਨਸਲੀ ਸਮੂਹ | 79.6% ਕਾਲੇ 9.0% ਰੰਗੀ 8.9% ਗੋਰੇ 2.5% ਏਸ਼ੀਆਈ[4] | ||||
ਵਸਨੀਕੀ ਨਾਮ | ਦੱਖਣੀ ਅਫ਼ਰੀਕੀ | ||||
ਸਰਕਾਰ | ਸੰਵਿਧਾਨਕ ਸੰਸਦੀ ਗਣਰਾਜ | ||||
• ਰਾਸ਼ਟਰਪਤੀ | ਜੇਕਬ ਜ਼ੂਮਾ | ||||
• ਉਪ-ਰਾਸ਼ਟਰਪਤੀ | ਕਗਾਲੇਮਾ ਮੋਤਲਾਂਥੇ | ||||
• NCOP ਚੇਅਰਮੈਨ | ਮ. ਜ. ਮਾਹਲੰਗੂ | ||||
• ਰਾਸ਼ਟਰੀ ਸਭਾ ਸਪੀਕਰ | ਮੈਕਸ ਸਿਸੁਲੂ | ||||
• ਮੁੱਖ ਜੱਜ | ਮੋਗੋਂਗ ਮੋਗੋਂਗ | ||||
ਵਿਧਾਨਪਾਲਿਕਾ | ਸੰਸਦ | ||||
ਸੂਬਿਆਂ ਦਾ ਕੌਮੀ ਕੌਂਸਲ | |||||
ਕੌਮੀ ਸਭਾ | |||||
ਸੰਯੁਕਤ ਬਾਦਸ਼ਾਹੀ ਤੋਂ ਸੁਤੰਤਰਤਾ | |||||
• ਏਕੀਕਰਨ | 31 ਮਈ 1910 | ||||
• ਵੈਸਟਮਿੰਸਟਰ ਦਾ ਵਿਧਾਨ | 11 ਦਸੰਬਰ 1931 | ||||
• ਗਣਰਾਜ | 31 ਮਈ 1961 | ||||
ਖੇਤਰ | |||||
• ਕੁੱਲ | 1,221,037 km2 (471,445 sq mi) (25ਵਾਂ) | ||||
• ਜਲ (%) | ਨਾਂ-ਮਾਤਰ | ||||
ਆਬਾਦੀ | |||||
• 2011 ਜਨਗਣਨਾ | 51,770,560[4] | ||||
• ਘਣਤਾ | 42.4/km2 (109.8/sq mi) (169th) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $555.134 ਬਿਲੀਅਨ[5] | ||||
• ਪ੍ਰਤੀ ਵਿਅਕਤੀ | $10,973[5] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $408.074 billion[5] | ||||
• ਪ੍ਰਤੀ ਵਿਅਕਤੀ | $8,066[5] | ||||
ਗਿਨੀ (2009) | 63.1[6] Error: Invalid Gini value · 2nd | ||||
ਐੱਚਡੀਆਈ (2011) | 0.619 Error: Invalid HDI value · 123rd | ||||
ਮੁਦਰਾ | South African rand (ZAR) | ||||
ਸਮਾਂ ਖੇਤਰ | UTC+2 (SAST) | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +27 | ||||
ਇੰਟਰਨੈੱਟ ਟੀਐਲਡੀ | .za |
ਦੱਖਣੀ ਅਫ਼ਰੀਕਾ (ਸਾਊਥ ਐਫ਼ਰੀਕਾ ਵੀ ਕਿਹਾ ਜਾਂਦਾ ਹੈ) ਅਫ਼ਰੀਕਾ ਦੇ ਦੱਖਣੀ ਸਿਰੇ 'ਚ ਪੈਂਦਾ ਇੱਕ ਗਣਰਾਜ ਹੈ। ਇਸ ਦੀਆਂ ਹੱਦਾਂ ਉੱਤਰ ਵਿੱਚ ਨਮੀਬੀਆ, ਬੋਤਸਵਾਨਾ ਅਤੇ ਜ਼ਿੰਬਾਬਵੇ ਅਤੇ ਉੱਤਰ-ਪੂਰਬ ਵਿੱਚ ਮੋਜ਼ੈਂਬੀਕ ਅਤੇ ਸਵਾਜ਼ੀਲੈਂਡ ਨਾਲ ਲੱਗਦੀਆਂ ਹਨ, ਜਦਕਿ ਲਿਸੋਥੋ ਇੱਕ ਅਜਿਹਾ ਦੇਸ਼ ਹੈ, ਜੋ ਪੂਰੀ ਤਰ੍ਹਾਂ ਦੱਖਣੀ ਅਫ਼ਰੀਕਾ ਨਾਲ ਘਿਰਿਆ ਹੋਇਆ ਹੈ।
ਹਵਾਲੇ
[ਸੋਧੋ]- ↑ "The Constitution". Constitutional Court of South Africa. Retrieved 3 September 2009.
- ↑ "Principal Agglomerations of the World". Citypopulation.de. Retrieved 30 ਅਕਤੂਬਰ 2011.
- ↑ The ਖੋਈ, ਨਾਮਾ and San languages; sign language; German, Greek, ਗੁਜਰਾਤੀ, ਹਿੰਦੀ, Portuguese, Tamil, Telegu and Urdu; and Arabic, Hebrew, Sanskrit and "other languages used for religious purposes in South Africa" have a special status. See Chapter 1, Article 6, of the Constitution.
- ↑ 4.0 4.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedcensus2011-factsheet
- ↑ 5.0 5.1 5.2 5.3 "South Africa". International Monetary Fund. Retrieved 2012-September-21.
{{cite web}}
: Check date values in:|accessdate=
(help) - ↑ "Gini Index". World Bank. Retrieved 2 March 2011.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |