ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/12 ਫ਼ਰਵਰੀ
ਦਿੱਖ
- 1502 – ਵਾਸਕੋ ਦਾ ਗਾਮਾ ਨੇ ਲਿਸਬਨ, ਪੁਰਤਗਾਲ ਤੋਂ ਭਾਰਤ ਵੱਲ ਆਪਣੇ ਦੂਸਰੇ ਸਫ਼ਰ ਦੀ ਸ਼ੁਰੁਆਤ ਕੀਤੀ।
- 1763 – ਬਾਬਾ ਆਲਾ ਸਿੰਘ ਨੇ ਪਟਿਆਲਾ ਵਿਖੇ ਕਿਲਾ ਮੁਬਾਰਕ ਦੀ ਨੀਂਹ ਰੱਖੀ।
- 1809 – ਵਿਗਿਆਨੀ ਜੀਵ ਵਿਗਿਆਨੀ ਚਾਰਲਸ ਡਾਰਵਿਨ ਦਾ ਜਨਮ।
- 1809 – ਸੰਯੁਕਤ ਰਾਜ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬਰਾਹਮ ਲਿੰਕਨ ਦਾ ਜਨਮ।
- 1847 – ਮਹਾਰਾਜਾ ਦਲੀਪ ਸਿੰਘ ਨੂੰ ਅਗ਼ਵਾ ਕਰਨ ਦੀ ਸਕੀਮ ਰਚੀ ਗਈ।
- 1920 – ਭਾਰਤੀ ਫਿਲਮੀ ਅਦਾਕਾਰ ਪ੍ਰਾਣ ਦਾ ਜਨਮ।
- 1955 – ਭਾਰਤੀ ਕਿੱਤਾ ਲੇਖਕ, ਕਵੀ ਲਖਵਿੰਦਰ ਜੌਹਲ ਦਾ ਜਨਮ।
- 1987 – ਲੁਧਿਆਣਾ ਦੇ ਪੰਜਾਬ ਨੈਸ਼ਨਲ ਬੈਂਕ 'ਚ 5 ਕਰੋੜ 70 ਲੱਖ ਰੁਪਏ ਦਾ ਸੱਭ ਤੋਂ ਵੱਡਾ ਬੈਂਕ ਡਾਕਾ
- 1997 – ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣੇ।
- 2003 – ਹਿੰਦੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦੇ ਵਿਦਵਾਨ ਅਤੇ ਸਾਹਿਤਕਾਰ ਦੇਵਿੰਦਰ ਸਤਿਆਰਥੀ ਦਾ ਦਿਹਾਂਤ।
- 2005 – ਪੰਜਾਬੀ ਦੇ ਉਸਤਾਦ ਗਜ਼ਲਗੋ ਦੀਪਕ ਜੈਤੋਈ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 11 ਫ਼ਰਵਰੀ • 12 ਫ਼ਰਵਰੀ • 13 ਫ਼ਰਵਰੀ