ਸੀਰੇਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੀਰੇਤ

ਕੋਰਟ ਆਫ਼ ਆਰਮਜ਼
Coordinates: 47°57′11″N 26°4′21″E / 47.95306°N 26.07250°E / 47.95306; 26.07250ਗੁਣਕ: 47°57′11″N 26°4′21″E / 47.95306°N 26.07250°E / 47.95306; 26.07250
ਦੇਸ਼ਰੋਮਾਨੀਆ
ਟਾਈਮ ਜ਼ੋਨEET (UTC+2)
 • ਗਰਮੀਆਂ (DST)EEST (UTC+3)
ClimateDfb
ਵੈੱਬਸਾਈਟOfficial site[ਮੁਰਦਾ ਕੜੀ]

ਸੀਰੇਤ (ਰੋਮਾਨੀ ਉਚਾਰਨ: [siret]; ਜਰਮਨ: ਸੇਰੇਥ; ਪੋਲਿਸ਼: ਸੇਰੇਟ; ਹੰਗਰੀ: ਸਜੇਤਵਾਸਾਰ, ਯਿੱਦਿਸ਼: סערעט ਸੇਰੇਟ) ਪੂਰਬੀ ਰੋਮਾਨੀਆ ਦੇ ਪੂਰਬੀ ਲਾਤੀਨੀ ਬਿਸ਼ਪਿਕ ਵਿੱਚ ਇੱਕ ਸ਼ਹਿਰ, ਨਗਰਪਾਲਿਕਾ ਅਤੇ ਬਿਸ਼ਪਿਕ ਹੈ। ਇਹ ਬੁਕੋਵੀਨਾ ਦੇ ਇਤਿਹਾਸਕ ਖੇਤਰ ਵਿੱਚ ਸਥਿਤ ਹੈ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, 7,721 ਲੋਕਾਂ ਦੀ ਅਬਾਦੀ ਦੇ ਨਾਲ, ਸੀਰੇਤ ਕਾਉਂਟੀ ਵੱਡਾ ਸ਼ਹਿਰ ਮੰਨਿਆ ਜਾਂਦਾ ਹੈ। ਇਹ ਰੋਮਾਨੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ 14 ਵੀਂ ਸਦੀ ਦੇ ਅਖੀਰ ਵਿੱਚ ਮੋਲਦੋਵਾ ਦੀ ਸਾਬਕਾ ਰਿਆਸਤ ਦੀ ਰਾਜਧਾਨੀ ਸੀ।

ਅੰਤਰਰਾਸ਼ਟਰੀ ਰਿਸ਼ਤੇ[ਸੋਧੋ]

ਸੀਰੇਤ ਡੂਜ਼ਲਾਜ ਦਾ ਇੱਕ ਮੈਂਬਰ ਹੈ, ਜੋ ਕਿ ਯੂਰੋਪੀਅਨ ਯੂਨੀਅਨ ਦੇ 24 ਸ਼ਹਿਰਾਂ ਵਿੱਚੋਂ ਇੱਕ ਹੈ। ਡੂਜ਼ਲਾਜ 1991 ਵਿੱਚ ਸ਼ੁਰੂ ਹੋਇਆ ਸੀ।[2][3]

ਗੈਲੇਰੀ[ਸੋਧੋ]

ਜਨਸੰਖਿਆ[ਸੋਧੋ]

ਸੀਰੇਤ 1992 ਵਿੱਚ ਸਭ ਤੋਂ ਜਿਆਦਾ ਆਬਾਦੀ ਵਿੱਚ ਪਹੁੰਚ ਗਈ, ਜਦੋਂ 10,000 ਤੋਂ ਜਿਆਦਾ ਲੋਕ ਸ਼ਹਿਰ ਵਿੱਚ ਰਹਿਣ ਲੱਗ ਗਏ ਸੀ.

ਹਵਾਲੇ[ਸੋਧੋ]

  1. "Suceava County at the 2011 census" (PDF) (in Romanian). INSSE. February 2, 2012. Archived from the original (PDF) on June 4, 2013. Retrieved March 12, 2012. 
  2. "Douzelage.org: Home". www.douzelage.org. Retrieved October 21, 2009. 
  3. "Douzelage.org: Member Towns". www.douzelage.org. Retrieved October 21, 2009. 
  4. "Partnerstwo Samorządów Siłą Europy". Europa Miast (in Polish). Retrieved 2013-08-13.