ਸੁਨੰਦਾ ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਨੰਦਾ ਸ਼ਰਮਾ
ਰਾਸ਼ਟਰੀਅਤਾਭਾਰਤੀ
ਪੇਸ਼ਾਗਾਇਕ / ਅਦਾਕਾਰਾ
ਪ੍ਰਸਿੱਧੀ ਗਾਉਣਾ
ਪੁਰਸਕਾਰਪੀਟੀਸੀ ਪੰਜਾਬੀ ਮਿਊਜ਼ਿਕ ਐਵਾਰਡਜ਼ ਵਿੱਚ ਬੈਸਟ ਡੈਬਿਊਟ ਫੀਮੇਲ ਵੋਕਲਿਸਟ

ਸੁਨੰਦਾ ਸ਼ਰਮਾ ਭਾਰਤੀ ਗਾਇਕਾ ਅਤੇ ਅਭਿਨੇਤਰੀ ਹੈ। ਉਸਨੇ ਆਪਣੀ ਗਾਇਕੀ ਦੀ ਸ਼ੁਰੂਆਤ ਗੀਤ "ਬਿੱਲੀ ਅੱਖ" ਨਾਲ ਕੀਤੀ। ਸੁਨੰਦਾ ਨੇ ਹਾਲ ਹੀ ਵਿੱਚ ਫਿਲਮ ਸੱਜਣ ਸਿੰਘ ਰੰਗਰੂਟ ਵਿੱਚ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਸਹਿ-ਕਲਾਕਾਰਾਂ ਦਿਲਜੀਤ ਦੁਸਾਂਝ ਅਤੇ ਯੋਗਰਾਜ ਸਿੰਘ ਨਾਲ ਕੀਤੀ ਸੀ। ਉਸਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ '' ਤੇਰੇ ਨਾਲ ਨਚਨਾ'' ਗਾਣੇ ਨਾਲ ਕੀਤੀ। [1]

ਕਰੀਅਰ[ਸੋਧੋ]

ਸੁਨੰਦਾ ਸ਼ਰਮਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਿਸੇ ਦੇ ਗੀਤ ਗਾ ਕੇ ਅਤੇ ਯੂਟਿਊਬ 'ਤੇ ਵੀਡੀਓ ਅਪਲੋਡ ਕਰਕੇ ਕੀਤੀ। ਪ੍ਰਸਿੱਧੀ ਵਿੱਚ ਵਾਧਾ ਕਰਨ ਤੋਂ ਬਾਅਦ, ਉਸਨੇ ਆਖਰਕਾਰ ਆਪਣੀ ਪਹਿਲਾ ਗੀਤ, "ਬਿੱਲੀ ਅੱਖ" ਜਾਰੀ ਕੀਤੀ।[2] ਉਸ ਦਾ ਗੀਤ "ਜਾਨੀ ਤੇਰਾ ਨਾਂ",ਜੋ ਕਿ 2017 ਵਿੱਚ ਜਾਰੀ ਕੀਤਾ ਗਿਆ ਸੀ,[3] ਉਸਨੂੰ 2,470 ਲੱਖ ਲੋਕਾਂ ਦੁਆਰਾ ਯੂਟਿਊਬ ਤੇ ਦੇਖਿਆ ਗਿਆ। [4]

ਡਿਸਕੋਗ੍ਰਾਫੀ[ਸੋਧੋ]

ਸਾਲ ਸਿਰਲੇਖ ਨੋਟ
ਬਿੱਲੀ ਅੱਖ
2015 ਪਟਾਕੇ [5]
ਜੱਟ ਯਮਲਾ
2017 ਜਾਨੀ ਤੇਰਾ ਨਾਂ
2017 ਕੋਕੇ [6]
2018 ਤੇਰੇ ਨਾਲ ਨਚਨਾ ਬਾਦਸ਼ਾਹ ਨਾਲ ਨਵਾਬਜ਼ਾਦੇ [7] [8] [9]
2018 ਮੋਰਨੀ
2019 ਪੋਸਟਰ ਲਗਾਵਾ ਦੋ ਮੀਕਾ ਸਿੰਘ ਨਾਲ ਲੁਕਾ ਛੁੱਪੀ [10]
2019 ਸੈਂਡਲ

ਫਿਲਮਗ੍ਰਾਫੀ[ਸੋਧੋ]

ਸਾਲ ਸਿਰਲੇਖ ਡਾਇਰੈਕਟਰ ਭੂਮਿਕਾ ਭਾਸ਼ਾ ਨੋਟ
2018 ਸੱਜਣ ਸਿੰਘ ਰੰਗਰੂਟ ਪੰਕਜ ਬੱਤਰਾ ਜੀਤੀ ਕੌਰ ਪੰਜਾਬੀ ਡੈਬਿਊਟ ਫਿਲਮ [11] [12]

ਹਵਾਲੇ[ਸੋਧੋ]

 1. Desk, ABP News Web. "Diljeet Dosanjh's Heroine posted the definition of Punjabi poet type pictures, changed the definition of hotness" (in ਹਿੰਦੀ). Retrieved 2018-02-24. 
 2. "Sunanda Sharma". Gaana.com. Retrieved 2018-02-27. 
 3. "Jaani Tera Naa (New Punjabi Song) by Sunanda Sharma | Official Video". Chandigarh Metro (in ਅੰਗਰੇਜ਼ੀ). 13 September 2017. Retrieved 2018-02-27. 
 4. "Punjabi celebrities who rose to fame via YouTube". m.timesofindia.com. Retrieved 2018-07-15. 
 5. "Come bullet, not crackers" (in ਹਿੰਦੀ). Retrieved 2018-03-15. 
 6. "Koke by Sunanda Sharma (New Punjabi Song 2017) | Official Video Out". Chandigarh Metro (in ਅੰਗਰੇਜ਼ੀ). 14 November 2017. Retrieved 2018-02-27. 
 7. "'Tere Naal Nachna': Sunanda Sharma makes her Bollywood singing debut in 'Nawabzaade' - Times of India". The Times of India. Retrieved 2018-07-15. 
 8. "Nawabzaade song 'Tere Naal Nachna' shows Athiya Shetty grooving to Badshah's tunes- Entertainment News, Firstpost". Firstpost (in ਅੰਗਰੇਜ਼ੀ). Retrieved 2018-07-15. 
 9. "Nawabzaade: Athiya Shetty Grooves To The Tunes Of Badshah's Tere Naal Nachna". NDTV.com. Retrieved 2018-07-15. 
 10. "Luka Chuppi Song Poster Lagwa Do Kartik Aaryan Kriti Sanon Recreate Akshay Kumar Song Video". Indian Express. Retrieved 2019-01-30. 
 11. "Diljit Dosanjh says trying to dub 'Rangroot' in Hindi, English". Zee News (in ਅੰਗਰੇਜ਼ੀ). 11 February 2018. Retrieved 2018-02-27. 
 12. "WATCH | First trailer of Diljit Dosanjh-starrer 'Sajjan Singh Rangroot' is out". The New Indian Express. Retrieved 2018-03-25.